ਕਾਠਮੰਡੂ, 25 ਅਕਤੂਬਰ : ਨੇਪਾਲ ਦੇ ਕਰਣਾਲੀ ਸੂਬੇ ’ਚ 18 ਯਾਤਰੀਆਂ ਨੂੰ ਲਿਜਾ ਰਹੀ ਇਕ ਜੀਪ ਲੱਗਭਗ 700 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ, ਜਿਸ…
View More ਨੇਪਾਲ ’ਚ ਜੀਪ ਖੱਡ ’ਚ ਡਿੱਗੀ ; 8 ਲੋਕਾਂ ਦੀ ਮੌਤ, 10 ਜ਼ਖਮੀCategory: ਵਿਦੇਸ਼
ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ
ਟੋਕੀਓ, 21 ਅਕਤੂਬਰ : ਜਾਪਾਨ ਦੀ ਮਰਦ-ਪ੍ਰਧਾਨ ਰਾਜਨੀਤੀ ਵਿਚ ਮੰਗਲਵਾਰ ਨੂੰ ਉਦੋਂ ਇਕ ਦੁਰਲੱਭ ਤਬਦੀਲੀ ਦੇਖਣ ਨੂੰ ਮਿਲੀ ਜਦੋਂ ਇਕ ਕੱਟੜ ਰੂੜੀਵਾਦੀ ਮੰਨੀ ਜਾਂਦੀ ਸਨਾਏ…
View More ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀਪਾਕਿਸਤਾਨ ’ਚ ਵੀ ਹਿੰਦੂ ਭਾਈਚਾਰੇ ਨੇ ਧੂਮਧਾਮ ਨਾਲ ਮਨਾਈ ਦੀਵਾਲੀ
ਕਰਾਚੀ, 21 ਅਕਤੂਬਰ : ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਨੇ ਸੋਮਵਾਰ ਨੂੰ ਦੀਵਾਲੀ ਬਹੁਤ ਉਤਸ਼ਾਹ ਨਾਲ ਦੀਵਾਲੀ ਮਨਾਈ। ਦਿਨ ਭਰ ਲੋਕਾਂ ਨੇ ਇਕੂ-ਦੂਜੇ ਨੂੰ ਤੋਹਫ਼ੇ ਅਤੇ…
View More ਪਾਕਿਸਤਾਨ ’ਚ ਵੀ ਹਿੰਦੂ ਭਾਈਚਾਰੇ ਨੇ ਧੂਮਧਾਮ ਨਾਲ ਮਨਾਈ ਦੀਵਾਲੀਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਤਿਲਕ ਕੇ ਸਮੁੰਦਰ ਵਿਚ ਡਿੱਗਾ
2 ਲੋਕਾਂ ਦੀ ਮੌਤ ਹਾਂਗਕਾਂਗ, 20 ਅਕਤੂਬਰ :ਸੋਮਵਾਰ ਤੜਕੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਇਕ ਕਾਰਗੋ ਜਹਾਜ਼ ਰਨਵੇ ਤੋਂ ਤਿਲਕ ਕੇ ਸਮੁੰਦਰ ਵਿੱਚ…
View More ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਤਿਲਕ ਕੇ ਸਮੁੰਦਰ ਵਿਚ ਡਿੱਗਾਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੰਗਬੰਦੀ ’ਤੇ ਹੋਈ ਸਹਿਮਤੀ
ਕਤਰ ਦੇ ਵਿਦੇਸ਼ ਮੰਤਰਾਲੇ ਨੇ ਪੋਸਟ ਜਾਰੀ ਕਰ ਕੇ ਦਿੱਤੀ ਜਾਣਕਾਰੀਯ ਦੋਹਾ, 19 ਅਕਤੂਬਰ : ਦੋਹਾ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਮੀਟਿੰਗ ਹੋਈ। ਇਸ ਦੌਰਾਨ…
View More ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੰਗਬੰਦੀ ’ਤੇ ਹੋਈ ਸਹਿਮਤੀਪਾਕਿ ਵੱਲੋਂ ਅਫ਼ਗਾਨਿਸਤਾਨ ’ਤੇ ਹਵਾਈ ਹਮਲਾ, ਤਿੰਨ ਕ੍ਰਿਕਟਰਾਂ ਦੀ ਮੌਤ
ਅਫਗਾਨਿਸਤਾਨ ਨੇ ਟੀ-20 ਤਿਕੋਣੀ ਲੜੀ ਕੀਤੀ ਰੱਦ ਪਕਤਿਕਾ, 18 ਅਕਤੂਬਰ : ਪਾਕਿਸਤਾਨ ਅਤੇ ਅਫਗਾਨਿਸਤਾਨ ਤਾਲਿਬਾਨ ਵਿਚਕਾਰ ਚੱਲ ਰਿਹਾ ਤਣਾਅ ਘੱਟ ਹੋਣ ਦਾ ਨਾਮ ਨਹੀਂ ਲੈ…
View More ਪਾਕਿ ਵੱਲੋਂ ਅਫ਼ਗਾਨਿਸਤਾਨ ’ਤੇ ਹਵਾਈ ਹਮਲਾ, ਤਿੰਨ ਕ੍ਰਿਕਟਰਾਂ ਦੀ ਮੌਤਟੈਕਸਟਾਈਲ ਫੈਕਟਰੀ ਵਿਚ ਲੱਗੀ ਅੱਗ, 16 ਲੋਕਾਂ ਦੀ ਮੌਤ
ਢਾਕਾ, 15 ਅਕਤੂਬਰ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮੀਰਪੁਰ ਇਲਾਕੇ ਵਿਚ ਬੀਤੀ ਦਿਨ ਭਿਆਨਕ ਅੱਗ ਲੱਗ ਗਈ। ਸੱਤ ਮੰਜ਼ਿਲਾ ਟੈਕਸਟਾਈਲ ਫੈਕਟਰੀ ਦੀ ਤੀਜੀ ਮੰਜ਼ਿਲ…
View More ਟੈਕਸਟਾਈਲ ਫੈਕਟਰੀ ਵਿਚ ਲੱਗੀ ਅੱਗ, 16 ਲੋਕਾਂ ਦੀ ਮੌਤਪਿਸ਼ਾਵਰ ’ਚ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ
ਪਿਸ਼ਾਵਰ, 13 ਅਕਤੂਬਰ : -ਹਥਿਆਰਬੰਦ ਹਮਲਾਵਰਾਂ ਵੱਲੋਂ ਪਿਸ਼ਾਵਰ ਦੇ ਰਿੰਗ ਰੋਡ ’ਤੇ ਇਕ ਮਸ਼ਹੂਰ ਸਟੇਜ ਡਾਂਸਰ ਮੁਨੀਬਾ ਸ਼ਾਹ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ…
View More ਪਿਸ਼ਾਵਰ ’ਚ ਡਾਂਸਰ ਦਾ ਗੋਲੀਆਂ ਮਾਰ ਕੇ ਕਤਲਪਾਕਿ-ਅਫ਼ਗਾਨ ਸੰਘਰਸ਼ ’ਚ ਸਾਊਦੀ ਅਰਬ ਦੀ ਐਂਟਰੀ, ਹੁਣ ਤੱਕ 65 ਮੌਤਾਂ
ਕਾਬੁਲ, 12 ਅਕਤੂਬਰ : ਅੱਤਵਾਦ ਨੂੰ ਪਾਲਣ ਵਾਲਾ ਪਾਕਿਸਤਾਨ ਆਪਣੇ ਹੀ ਪੁੱਟੇ ਹੋਏ ਟੋਏ ’ਚ ਡਿੱਗਦਾ ਜਾ ਰਿਹਾ ਹੈ। ਅਫਗਾਨ ਤਾਲਿਬਾਨ ਦੇ ਭਿਆਨਕ ਹਮਲੇ ਨੇ…
View More ਪਾਕਿ-ਅਫ਼ਗਾਨ ਸੰਘਰਸ਼ ’ਚ ਸਾਊਦੀ ਅਰਬ ਦੀ ਐਂਟਰੀ, ਹੁਣ ਤੱਕ 65 ਮੌਤਾਂਮੈਕਸੀਕੋ ਵਿਚ ਭਾਰੀ ਮੀਂਹ, 41 ਲੋਕਾਂ ਦੀ ਮੌਤ
ਰਾਹਤ ਅਤੇ ਬਚਾਅ ਕਾਰਜ ਜਾਰੀ, 27 ਲੋਕ ਲਾਪਤਾ ਮੈਕਸੀਕੋ, 12 ਅਕਤੂਬਰ : ਕੁਝ ਦਿਨਾਂ ਤੋਂ ਮੈਕਸੀਕੋ ਵਿਚ ਲਗਾਤਾਰ ਪੈ ਰਹੇਭਾਰੀ ਮੀਂਹ ਨੇ ਕਹਿਰ ਮਚਾ ਦਿੱਤਾ…
View More ਮੈਕਸੀਕੋ ਵਿਚ ਭਾਰੀ ਮੀਂਹ, 41 ਲੋਕਾਂ ਦੀ ਮੌਤ