ਲੁਧਿਆਣਾ, ਸੰਗਰੂਰ, ਪਟਿਆਲਾ, ਜਲੰਧਰ ਅਤੇ ਬਠਿੰਡਾ ‘ਚ ਬੱਸ ਟਰਮੀਨਲਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ : ਲਾਲਜੀਤ ਭੁੱਲਰ ਚੰਡੀਗੜ੍ਹ, 17 ਜਨਵਰੀ : ਪੰਜਾਬ ਸਰਕਾਰ ਨੇ ਸੂਬੇ ਭਰ…
View More ਸਰਕਾਰ ਨੇ ਸੂਬੇ ਦੇ ਪ੍ਰਮੁੱਖ ਬੱਸ ਟਰਮੀਨਲਾਂ ਦੇ ਆਧੁਨਿਕੀਕਰਨ ਲਈ ਵਿਆਪਕ ਯੋਜਨਾ ਨੂੰ ਮਨਜ਼ੂਰੀ ਦਿੱਤੀBlog
ਅੱਤਵਾਦੀ ਸਾਜ਼ਿਸ਼ ਨਾਕਾਮ, ਪਠਾਨਕੋਟ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ
ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁੱਖ ਸਰਗਣੇ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਪਠਾਨਕੋਟ, 17 ਜਨਵਰੀ : ਜ਼ਿਲਾ ਪੁਲਸ ਪਠਾਨਕੋਟ ਨੇ ਸਰਹੱਦੀ ਇਲਾਕੇ ਅਧੀਨ ਪੈਂਦੇ ਨਰੋਟ ਜੈਮਲ…
View More ਅੱਤਵਾਦੀ ਸਾਜ਼ਿਸ਼ ਨਾਕਾਮ, ਪਠਾਨਕੋਟ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਦੌਰਾਨ ਮਾਰੇ ਗਏ 2 ਨਕਸਲੀ
ਬੀਜਾਪੁਰ, 17 ਜਨਵਰੀ : ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਇਕ ਮੁਕਾਬਲੇ ਦੌਰਾਨ ਚੋਟੀ ਦੇ ਇਕ ਮਾਓਵਾਦੀ ਦਿਲੀਪ ਬੇਦਜਾ ਸਮੇਤ 2 ਨਕਸਲੀਆਂ…
View More ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਦੌਰਾਨ ਮਾਰੇ ਗਏ 2 ਨਕਸਲੀਵੀਡੀਓ ਮਾਮਲੇ ’ਚ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਭਾਜਪਾ ਤੇ ਕਾਂਗਰਸ : ਅਮਨ ਅਰੋੜਾ
ਚੰਡੀਗੜ੍ਹ, 17 ਜਨਵਰੀ : ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕਾਂਗਰਸ ਆਗੂਆਂ ਵੱਲੋਂ ‘ਆਪ’ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਛੇੜਛਾੜ ਵਾਲੇ…
View More ਵੀਡੀਓ ਮਾਮਲੇ ’ਚ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਭਾਜਪਾ ਤੇ ਕਾਂਗਰਸ : ਅਮਨ ਅਰੋੜਾਇਮੀਗ੍ਰੇਸ਼ਨ ਏਜੰਟ ਤੋਂ ਫਿਰੌਤੀ ਮੰਗਣ ਵਾਲਾ ਪੁਲਸ ਮੁਕਾਬਲੇ ’ਚ ਜ਼ਖਮੀ
ਬਠਿੰਡਾ, 17 ਜਨਵਰੀ : ਇਮੀਗ੍ਰੇਸ਼ਨ ਏਜੰਟ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਬਠਿੰਡਾ ਪੁਲਸ ਨੇ ਜ਼ਿਲੇ ਦੇ ਪਿੰਡ ਕਟਾਰ ਸਿੰਘ ਵਾਲਾ…
View More ਇਮੀਗ੍ਰੇਸ਼ਨ ਏਜੰਟ ਤੋਂ ਫਿਰੌਤੀ ਮੰਗਣ ਵਾਲਾ ਪੁਲਸ ਮੁਕਾਬਲੇ ’ਚ ਜ਼ਖਮੀਸੰਘਣੀ ਧੁੰਦ ਦਾ ਕਹਿਰ, ਨਿਰਧਾਰਤ ਸਮੇਂ ਤੋਂ ਪੱਛੜ ਕੇ ਪਹੁੰਚ ਰਹੀਆਂ ਰੇਲ ਗੱਡੀਆਂ
ਵਿਜ਼ੀਬਿਲਟੀ 10 ਮੀਟਰ ਤੋਂ ਹੇਠਾਂ ਗੁਰਦਾਸਪੁਰ, 17 ਜਨਵਰੀ : ਜ਼ਿਲਾ ਗੁਰਦਾਸਪੁਰ ਸਮੇਤ ਉੱਤਰੀ ਭਾਰਤ ਵਿਚ ਸੰਘਣੀ ਧੁੰਦ ਅਤੇ ਕੜਾਕੇਦਾਰ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ।…
View More ਸੰਘਣੀ ਧੁੰਦ ਦਾ ਕਹਿਰ, ਨਿਰਧਾਰਤ ਸਮੇਂ ਤੋਂ ਪੱਛੜ ਕੇ ਪਹੁੰਚ ਰਹੀਆਂ ਰੇਲ ਗੱਡੀਆਂਦਰਦਨਾਕ ਹਾਦਸਾ ; ਗੁਜਰਾਤ ਦੀ ਮਹਿਲਾ ਪੁਲਸ ਅਧਿਕਾਰੀ ਸਣੇ 5 ਦੀ ਮੌਤ
ਧੁੰਦ ਕਾਰਨ ਡਿਵਾਈਡਰ ਨਾਲ ਟਕਰਾਈ ਫਾਰਚੂਨਰ ਬਠਿੰਡਾ,17 ਜਨਵਰੀ : ਬਠਿੰਡਾ-ਡੱਬਵਾਲੀ ਰਾਸ਼ਟਰੀ ਰਾਜਮਾਰਗ ’ਤੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਇਕ ਤੇਜ਼ ਰਫਤਾਰ ਫਾਰਚੂਨਰ ਡਿਵਾਈਡਰ ਨਾਲ ਟਕਰਾ…
View More ਦਰਦਨਾਕ ਹਾਦਸਾ ; ਗੁਜਰਾਤ ਦੀ ਮਹਿਲਾ ਪੁਲਸ ਅਧਿਕਾਰੀ ਸਣੇ 5 ਦੀ ਮੌਤਕਾਰ ਨੂੰ ਲੱਗੀ ਅੱਗ, ਮਾਂ-ਧੀ ਜ਼ਿੰਦਾ ਸੜੀਆ
ਸੰਗਰੂਰ, 17 ਜਨਵਰੀ : ਜ਼ਿਲਾ ਸੰਗਰੂਰ ਦੇ ਕਸਬਾ ਸੂਲਰ ਘਰਾਟ ਨਜ਼ਦੀਕ ਨਹਿਰ ਕੰਢੇ ਬਣੀ ਸੜਕ ’ਤੇ ਅੱਜ ਸਵੇਰੇ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ…
View More ਕਾਰ ਨੂੰ ਲੱਗੀ ਅੱਗ, ਮਾਂ-ਧੀ ਜ਼ਿੰਦਾ ਸੜੀਆਟਰੱਕ ਨਾਲ ਟਕਰਾਇਆ ਬੁਲਟ-ਮੋਟਰਸਾਈਕਲ, 2 ਨੌਜਵਾਨਾਂ ਦੀ ਮੌਤ
ਜ਼ੀਰਾ, 17 ਜਨਵਰੀ : ਸੰਘਣੀ ਧੁੰਦ ਦੇ ਕਾਰਨ ਜ਼ੀਰਾ ਨੇੜਲੇ ਪਿੰਡ ਸੁੱਖੇਵਾਲਾ ਨਜ਼ਦੀਕ ਬੁਲਟ-ਮੋਟਰਸਾਈਕਲ ਦੇ ਖਾਦ ਨਾਲ ਭਰੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ 2…
View More ਟਰੱਕ ਨਾਲ ਟਕਰਾਇਆ ਬੁਲਟ-ਮੋਟਰਸਾਈਕਲ, 2 ਨੌਜਵਾਨਾਂ ਦੀ ਮੌਤਸਰਕਾਰ ਨੇ ਵੀਡੀਓ ਨਾਲ ਨਹੀਂ, ਸਗੋਂ ਜਾਂਚ ਰਿਪੋਰਟ ਨਾਲ ਹੀ ਕਰ ਦਿੱਤੀ ਛੇੜਛਾੜ : ਜਾਖੜ
ਕਿਹਾ-ਆਪਣੀ ਆਗੂ ਨੂੰ ਬਚਾਉਣ ਲਈ ਸਰਕਾਰ ਨੇ ਕੀਤੀ ਪੁਲਸ ਦੀ ਵਰਤੋਂ ਚੰਡੀਗੜ੍ਹ, 17 ਜਨਵਰੀ : ਦਿੱਲੀ ਵਿਧਾਨ ਸਭਾ ਵੱਲੋਂ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ…
View More ਸਰਕਾਰ ਨੇ ਵੀਡੀਓ ਨਾਲ ਨਹੀਂ, ਸਗੋਂ ਜਾਂਚ ਰਿਪੋਰਟ ਨਾਲ ਹੀ ਕਰ ਦਿੱਤੀ ਛੇੜਛਾੜ : ਜਾਖੜ