ਨਵੀਂ ਦਿੱਲੀ, 2 ਦਸੰਬਰ : ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਦੇ ਨਵੇਂ ਕੰਪਲੈਕਸ ਨੂੰ ਹੁਣ ‘ਸੇਵਾ ਤੀਰਥ’ ਵਜੋਂ ਜਾਣਿਆ ਜਾਵੇਗਾ। ਅਧਿਕਾਰੀਆਂ ਨੇ ਮੰਗਲਵਾਰ ਨੂੰ…
View More ਪ੍ਰਧਾਨ ਮੰਤਰੀ ਦਫਤਰ ਦੇ ਨਵੇਂ ਕੰਪਲੈਕਸ ਦਾ ਨਾਂ ਹੁਣ ‘ਸੇਵਾ ਤੀਰਥ’ ਹੋਵੇਗਾBlog
ਦਰਦਨਾਕ ਹਾਦਸਾ : ਵਿਆਹੁਤਾ ਲੜਕੀ ਦੇ ਮਾਂ-ਪਿਓ ਅਤੇ ਚਾਚੀ ਦੀ ਮੌਤ
ਧੀ ਦੀ ਵਿਦਾਈ ਕਰ ਕੇ ਪਰਤ ਰਹੇ ਪਰਿਵਾਰ ਦੀ ਕਾਰ-ਟਰੱਕ ਨਾਲ ਟਕਰਾਈ ਸਰਹਿੰਦ, 2 ਦਸੰਬਰ : –ਆਪਣੀ ਬੇਟੀ ਦਾ ਵਿਆਹ ਕਰ ਕੇ ਵਾਪਸ ਜਾਂਦੇ ਸਮੇਂ…
View More ਦਰਦਨਾਕ ਹਾਦਸਾ : ਵਿਆਹੁਤਾ ਲੜਕੀ ਦੇ ਮਾਂ-ਪਿਓ ਅਤੇ ਚਾਚੀ ਦੀ ਮੌਤ2 ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ
ਚੰਡੀਗੜ੍ਹ, 2 ਦਸੰਬਰ : ਪੰਜਾਬ ਸਰਕਾਰ ਨੇ ਦੋ ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਫ਼ਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. ਹਰਮਨਬੀਰ ਸਿੰਘ…
View More 2 ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ
ਫਿਰੋਜ਼ਪੁਰ, 2 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਕਫ਼ ਬੋਰਡ ਜ਼ੀਰਾ, ਜ਼ਿਲਾ ਫਿਰੋਜ਼ਪੁਰ ਵਿਖੇ ਤਾਇਨਾਤ ਰੈਂਟ…
View More ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂਸਾਬਕਾ ਮੰਤਰੀ ਧਰਮਸੌਤ, ਪਤਨੀ ਅਤੇ ਪੁੱਤਰ ਗੁਰਪ੍ਰੀਤ ਅਦਾਲਤ ’ਚ ਪੇਸ਼
ਧਰਮਸੌਤ ਦਾ ਦੂਜਾ ਪੁੱਤਰ ਚੱਲ ਰਿਹਾ ਭਗੌੜਾ, ਅਗਲੀ ਸੁਣਵਾਈ 16 ਨੂੰ ਮੋਹਾਲੀ, 2 ਦਸੰਬਰ : ਈ. ਡੀ. ਵੱਲੋਂ ਮਨੀ ਲਾਂਡਰਿੰਗ ਤਹਿਤ ਦਰਜ ਮਾਮਲੇ ’ਚ ਸਾਬਕਾ…
View More ਸਾਬਕਾ ਮੰਤਰੀ ਧਰਮਸੌਤ, ਪਤਨੀ ਅਤੇ ਪੁੱਤਰ ਗੁਰਪ੍ਰੀਤ ਅਦਾਲਤ ’ਚ ਪੇਸ਼ਅਕਾਲੀ ਦਲ ਤੇ ਭਾਜਪਾ ਦੀ ਵਿਚਾਰਧਾਰਾ ਵੱਖੋ-ਵੱਖਰੀ : ਪਰਗਟ ਸਿੰਘ
ਚੰਡੀਗੜ੍ਹ, 2 ਦਸੰਬਰ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਵਿਧਾਇਕ ਪਰਗਟ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ…
View More ਅਕਾਲੀ ਦਲ ਤੇ ਭਾਜਪਾ ਦੀ ਵਿਚਾਰਧਾਰਾ ਵੱਖੋ-ਵੱਖਰੀ : ਪਰਗਟ ਸਿੰਘਕੈਪਟਨ ਅਤੇ ਜਾਖੜ ਨੇ ਭਾਜਪਾ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਇਆ : ਹਰਸਿਮਰਤ ਬਾਦਲ
ਮਾਨਸਾ, 2 ਦਸੰਬਰ : ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਭਵਿੱਖ ’ਚ ਅਕਾਲੀ-ਭਾਜਪਾ ਗਠਜੋੜ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ’ਚ ਕੁਝ ਅਜਿਹੇ ਵਿਅਕਤੀ ਹਨ,…
View More ਕੈਪਟਨ ਅਤੇ ਜਾਖੜ ਨੇ ਭਾਜਪਾ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਇਆ : ਹਰਸਿਮਰਤ ਬਾਦਲ5 ਪੁਲਸ ਮੁਲਾਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦੇ ਹੁਕਮਾਂ ’ਤੇ ਹਾਈ ਕੋਰਟ ਵੱਲੋਂ ਰੋਕ
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਭਰਾਵਾਂ ਨੂੰ ਹਿਰਾਸਤ ’ਚ ਰੱਖ ਕੇ ਤੰਗ ਕਰਨ ’ਤੇ ਕੀਤੀ ਸੀ ਕਾਰਵਾਈ ਚੰਡੀਗੜ੍ਹ, 2 ਦਸੰਬਰ ; ਪੰਜਾਬ ਤੇ ਹਰਿਆਣਾ ਹਾਈ…
View More 5 ਪੁਲਸ ਮੁਲਾਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦੇ ਹੁਕਮਾਂ ’ਤੇ ਹਾਈ ਕੋਰਟ ਵੱਲੋਂ ਰੋਕਪੰਜਾਬ ਪੁਲਿਸ ਕਾਂਸਟੇਬਲ ਗੁਰਸਿਮਰਨ ਬੈਂਸ ਬਣੇ ਹਵਾਈ ਫੌਜ ਅਧਿਕਾਰੀ
ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੇ ਦਿੱਤੀ ਵਧਾਈ ਚੰਡੀਗੜ੍ਹ, 2 ਦਸੰਬਰ : ਪੰਜਾਬ ਪੁਲਿਸ ਲਈ ਇਹ ਮਾਣ ਵਾਲਾ ਪਲ ਹੈ। ਸੂਬਾ ਪੁਲਿਸ ਵਿਭਾਗ ਦੇ ਇੱਕ…
View More ਪੰਜਾਬ ਪੁਲਿਸ ਕਾਂਸਟੇਬਲ ਗੁਰਸਿਮਰਨ ਬੈਂਸ ਬਣੇ ਹਵਾਈ ਫੌਜ ਅਧਿਕਾਰੀਦਿਨ-ਦਿਹਾੜੇ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ
ਕੱਥੂਨੰਗਲ, 2 ਦਸੰਬਰ : ਜ਼ਿਲਾ ਅੰਮ੍ਰਿਤਸਰ ਦੇ ਪੈਂਦੇ ਕਸਬਾ ਕੱਥੂਨੰਗਰ ਨੇੜੇ ਪਿੰਡ ਮਾਂਗਾਸਰਾਏ ਵਿਖੇ ਇਕ ਵਿਅਕਤੀ ਦਾ ਦਿਨ-ਦਿਹਾੜੇ ਕਤਲ ਕਰਨ ਦੀ ਜਾਣਕਾਰੀ ਮਿਲੀ ਹੈ ।…
View More ਦਿਨ-ਦਿਹਾੜੇ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ