ਰੇਲਵੇ ਲਾਈਨ ਨੇੜੇ ਬਿਜਲੀ ਦੇ ਖੰਭੇ ਨਾਲ ਲਟਕਦੀ ਮਿਲੀ ਲਾਸ਼ ਅਬੋਹਰ, 7 ਫਰਵਰੀ : ਬੀਤੀ ਦੇਰ ਸ਼ਾਮ ਪਿੰਡ ਬਹਾਵਲਵਾਸੀ ਨੇੜੇ ਰੇਲਵੇ ਲਾਈਨ ਕੋਲ ਬਿਜਲੀ ਦੇ…
View More 11ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀBlog
ਜੰਡਿਆਲਾ ਗੁਰੂ ’ਚ ਪਾਕਿ ਤੋਂ ਉੱਡ ਕੇ ਆਇਆ ਗੁਬਾਰਿਆਂ ਨਾਲ ਬੱਝਾ ਬੈਨਰ
ਮਕਾਨ ਦੀ ਛੱਤ ’ਤੇ ਡਿੱਗਿਆ ਉਰਦੂ ਭਾਸ਼ਾ ਵਾਲਾ ਬੈਨਰ; ਪੁਲਸ ਮੁਤਾਬਕ ਤੇਜ਼ ਹਵਾਵਾਂ ਕਾਰਨ ਸਰਹੱਦ ਪਾਰੋਂ ਪਹੁੰਚੇ ਗੁਬਾਰੇ ਅੰਮ੍ਰਿਤਸਰ, 7 ਫਰਵਰੀ: ਜੰਡਿਆਲਾ ਗੁਰੂ ਇਲਾਕੇ ’ਚ…
View More ਜੰਡਿਆਲਾ ਗੁਰੂ ’ਚ ਪਾਕਿ ਤੋਂ ਉੱਡ ਕੇ ਆਇਆ ਗੁਬਾਰਿਆਂ ਨਾਲ ਬੱਝਾ ਬੈਨਰਪੰਜਾਬ ਪੁਲਸ ਵੱਲੋਂ 584 ਥਾਵਾਂ ’ਤੇ ਛਾਪੇਮਾਰੀ, 180 ਕਾਬੂ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 95 ਤਸਕਰ ਗ੍ਰਿਫ਼ਤਾਰ; 12.3 ਕਿਲੋ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਚੰਡੀਗੜ੍ਹ, 7 ਫਰਵਰੀ: ਪੰਜਾਬ ਪੁਲਸ ਵੱਲੋਂ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ…
View More ਪੰਜਾਬ ਪੁਲਸ ਵੱਲੋਂ 584 ਥਾਵਾਂ ’ਤੇ ਛਾਪੇਮਾਰੀ, 180 ਕਾਬੂਖਾਲੀ ਪਲਾਟ ’ਚੋਂ ਮਿਲੀ 3 ਦਿਨਾਂ ਤੋਂ ਲਾਪਤਾ 8 ਸਾਲਾ ਬੱਚੇ ਦੀ ਲਾਸ਼
ਪੁਲਸ ਦੀ ਲਾਪ੍ਰਵਾਹੀ ਖ਼ਿਲਾਫ਼ ਹਾਈਵੇਅ ਜਾਮ ਹੋਣ ਮਗਰੋਂ ਹਰਕਤ ’ਚ ਆਇਆ ਪ੍ਰਸ਼ਾਸਨ ਲੁਧਿਆਣਾ, 7 ਫਰਵਰੀ : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਪਿੰਡ ਬਹਾਦਰਕੇ ਦੀ ਗਰੇਵਾਲ…
View More ਖਾਲੀ ਪਲਾਟ ’ਚੋਂ ਮਿਲੀ 3 ਦਿਨਾਂ ਤੋਂ ਲਾਪਤਾ 8 ਸਾਲਾ ਬੱਚੇ ਦੀ ਲਾਸ਼ਭਾਰਤ ਨੇ 6ਵੀਂ ਵਾਰ ਜਿੱਤਿਆ ਅੰਡਰ-19 ਵਰਲਡ ਕੱਪ
ਵੈਭਵ ਸੂਰਿਆਵੰਸ਼ੀ ਦੀ ਇਤਿਹਾਸਕ ਪਾਰੀ ਨੇ ਰਚਿਆ ਨਵਾਂ ਰਿਕਾਰਡ ਹਰਾਰੇ, 6 ਫਰਵਰੀ : ਭਾਰਤੀ ਜੂਨੀਅਰ ਕ੍ਰਿਕਟ ਟੀਮ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਫਾਈਨਲ ਮੁਕਾਬਲੇ ਵਿੱਚ…
View More ਭਾਰਤ ਨੇ 6ਵੀਂ ਵਾਰ ਜਿੱਤਿਆ ਅੰਡਰ-19 ਵਰਲਡ ਕੱਪਮੁਅੱਤਲ DIG ਭੁੱਲਰ ਦੇ ਪਰਿਵਾਰਕ ਬੈਂਕ ਖਾਤਿਆਂ ‘ਤੇ ਸੁਣਵਾਈ 21 ਤੱਕ ਮੁਲਤਵੀ
ਚੰਡੀਗੜ੍ਹ, 6 ਫਰਵਰੀ : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਮਾਮਲੇ ਦੀ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ…
View More ਮੁਅੱਤਲ DIG ਭੁੱਲਰ ਦੇ ਪਰਿਵਾਰਕ ਬੈਂਕ ਖਾਤਿਆਂ ‘ਤੇ ਸੁਣਵਾਈ 21 ਤੱਕ ਮੁਲਤਵੀਬਠਿੰਡਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅ
ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ, ਸਥਿਤੀ ਤਣਾਅਪੂਰਨ ਬਠਿੰਡਾ, 6 ਫਰਵਰੀ: ਅੱਜ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਉਸ ਸਮੇਂ ਜ਼ਬਰਦਸਤ ਧੱਕਾ-ਮੁੱਕੀ…
View More ਬਠਿੰਡਾ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅਲੱਕੀ ਓਬਰਾਏ ਕਤਲ ਕਾਂਡ: ਡੀਜੀਪੀ ਗੌਰਵ ਯਾਦਵ ਵੱਲੋਂ ਘਟਨਾ ਸਥਾਨ ਦਾ ਦੌਰਾ
ਪਾਕਿਸਤਾਨੀ ਸਬੰਧਾਂ ਅਤੇ ਆਈਐਸਆਈ ਦੇ ਐਂਗਲ ਤੋਂ ਜਾਂਚ ਸ਼ੁਰੂ ਜਲੰਧਰ, 6 ਫਰਵਰੀ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਜਲੰਧਰ ਵਿਖੇ ਲੱਕੀ ਓਬਰਾਏ ਕਤਲ ਕਾਂਡ…
View More ਲੱਕੀ ਓਬਰਾਏ ਕਤਲ ਕਾਂਡ: ਡੀਜੀਪੀ ਗੌਰਵ ਯਾਦਵ ਵੱਲੋਂ ਘਟਨਾ ਸਥਾਨ ਦਾ ਦੌਰਾਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼
ਖੁਰਾਲਗੜ੍ਹ (ਹੁਸ਼ਿਆਰਪੁਰ), 6 ਫਰਵਰੀ : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਇੱਕ ਇਤਿਹਾਸਕ ਅਤੇ ਯਾਦਗਾਰੀ ਸਮਾਗਮ ਵਜੋਂ ਮਨਾਉਣ…
View More ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼ਸੂਬੇ ਦੇ ਵਪਾਰੀਆਂ ਨੂੰ ਵਿੱਤੀ ਰਾਹਤ : ਬਕਾਇਆ ਟੈਕਸ ਨਿਬੇੜਨ ਦੀ ਤਾਰੀਖ਼ 31 ਮਾਰਚ ਤੱਕ ਵਧੀ
ਚੰਡੀਗੜ੍ਹ, 6 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ‘ਯਕਮੁਸ਼ਤ ਨਿਬੇੜਾ ਸਕੀਮ, 2025’ (ਓ.ਟੀ.ਐਸ-2025) ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ…
View More ਸੂਬੇ ਦੇ ਵਪਾਰੀਆਂ ਨੂੰ ਵਿੱਤੀ ਰਾਹਤ : ਬਕਾਇਆ ਟੈਕਸ ਨਿਬੇੜਨ ਦੀ ਤਾਰੀਖ਼ 31 ਮਾਰਚ ਤੱਕ ਵਧੀ