ਕਿਰਾਏ ’ਤੇ ਕਤਲ ਅਤੇ ਮਨੀ ਲਾਂਡਰਿੰਗ ਸਣੇ ਕਈ ਆਰੋਪਾਂ ਨੂੰ ਕੀਤਾ ਸਵੀਕਾਰ; 29 ਮਈ ਨੂੰ ਹੋਵੇਗਾ ਰਸਮੀ ਸਜ਼ਾ ਦਾ ਐਲਾਨ ਨਿਊਯਾਰਕ, 14 ਫਰਵਰੀ : ਭਾਰਤੀ…
View More ਪੰਨੂ ਕਤਲ ਸਾਜ਼ਿਸ਼ ਮਾਮਲਾ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਦੀ ਕੈਦBlog
ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਸਾਲ ਭਰ ਦਾ ਰੋਡਮੈਪ ਤਿਆਰ : ਵਿੱਤ ਮੰਤਰੀ
ਵਾਰਾਣਸੀ ਤੇ ਖੁਰਾਲਗੜ੍ਹ ਸਾਹਿਬ ਤੱਕ ਨਿਕਲਣਗੇ ਚਾਰ ਵੱਡੇ ਨਗਰ ਕੀਰਤਨ; ਹਰ ਜ਼ਿਲੇ ’ਚ ਲੱਗਣਗੇ 6.5 ਲੱਖ ਬੂਟੇ ਚੰਡੀਗੜ੍ਹ, 14 ਫਰਵਰੀ : ਵਿੱਤ ਮੰਤਰੀ ਹਰਪਾਲ ਸਿੰਘ…
View More ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਸਾਲ ਭਰ ਦਾ ਰੋਡਮੈਪ ਤਿਆਰ : ਵਿੱਤ ਮੰਤਰੀਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ’ਚ ਹੋਣਗੇ ਪੁਖ਼ਤਾ ਪ੍ਰਬੰਧ : ਹਰਜੋਤ ਬੈਂਸ
ਟੈਂਟ ਸਿਟੀ, ਟਰਾਲੀ ਸਿਟੀ ਤੇ ਸ਼ਟਲ ਬੱਸਾਂ ਰਾਹੀਂ ਸੰਗਤ ਨੂੰ ਮਿਲਣਗੀਆਂ ਸਹੂਲਤਾਂ ; ਪ੍ਰਸ਼ਾਸਨ ਨੂੰ ‘ਹਾਈ ਅਲਰਟ’ ’ਤੇ ਰਹਿਣ ਦੇ ਹੁਕਮ ਸ੍ਰੀ ਅਨੰਦਪੁਰ ਸਾਹਿਬ, 14…
View More ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ’ਚ ਹੋਣਗੇ ਪੁਖ਼ਤਾ ਪ੍ਰਬੰਧ : ਹਰਜੋਤ ਬੈਂਸਲੁਧਿਆਣਾ ਦੇ 2 ਸੀਨੀਅਰ ਅਧਿਕਾਰੀਆਂ ਸਣੇ 3 ਰਿਸ਼ਵਤ ਲੈਂਦੇ ਗ੍ਰਿਫ਼ਤਾਰ
ਸਰਟੀਫਿਕੇਟ ਜਾਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ ਲੁਧਿਆਣਾ , 14 ਫਰਵਰੀ : ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲਾ…
View More ਲੁਧਿਆਣਾ ਦੇ 2 ਸੀਨੀਅਰ ਅਧਿਕਾਰੀਆਂ ਸਣੇ 3 ਰਿਸ਼ਵਤ ਲੈਂਦੇ ਗ੍ਰਿਫ਼ਤਾਰ3 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਜਾਰੀ ਕੀਤੀ ਨਵੀਂ ਸੂਚੀ ਚੰਡੀਗੜ੍ਹ, 14 ਫਰਵਰੀ : ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਇਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਤਿੰਨ ਆਈ.ਏ.ਐੱਸ.…
View More 3 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇਟਰੱਕ ਅਤੇ ਕਾਰ ਦੀ ਟੱਕਰ ’ਚ 3 ਸੀ.ਆਰ.ਪੀ.ਐੱਫ. ਜਵਾਨਾਂ ਸਮੇਤ 4 ਦੀ ਮੌਤ
ਬਸਤਰ ਤੋਂ ਵਾਪਸ ਆ ਰਹੀ ਸੀ ਕਾਰ; ਖਾਪਰੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਇਕ ਗੰਭੀਰ ਜ਼ਖ਼ਮੀ ਧਮਤਰੀ, 14 ਫਰਵਰੀ : ਖਾਪਰੀ ਬਾਈਪਾਸ ਨੇੜੇ ਇਕ ਟਰੱਕ ਅਤੇ…
View More ਟਰੱਕ ਅਤੇ ਕਾਰ ਦੀ ਟੱਕਰ ’ਚ 3 ਸੀ.ਆਰ.ਪੀ.ਐੱਫ. ਜਵਾਨਾਂ ਸਮੇਤ 4 ਦੀ ਮੌਤਜੰਮੂ-ਕਸ਼ਮੀਰ ਦੀ ਅਭਿਲੋਵ ਕੌਰ ਨੇ ਏਸ਼ੀਅਨ ਲੈਕਰੋਸ ਖੇਡਾਂ ’ਚ ਜਿੱਤਿਆ ਸੋਨ ਤਗ਼ਮਾ
ਭਾਰਤੀ ਟੀਮ ਨੇ ਫਾਈਨਲ ’ਚ ਪਾਕਿਸਤਾਨ ਨੂੰ ਹਰਾ ਕੇ ਮਾਰੀ ਬਾਜ਼ੀ; 2028 ਓਲੰਪਿਕ ਲਈ ਉਮੀਦਾਂ ਹੋਈਆਂ ਮਜ਼ਬੂਤ ਜੰਮੂ-ਕਸ਼ਮੀਰ, 14 ਫਰਵਰੀ : ਅਭਿਲੋਵ ਕੌਰ ਨੇ ਏਸ਼ੀਅਨ…
View More ਜੰਮੂ-ਕਸ਼ਮੀਰ ਦੀ ਅਭਿਲੋਵ ਕੌਰ ਨੇ ਏਸ਼ੀਅਨ ਲੈਕਰੋਸ ਖੇਡਾਂ ’ਚ ਜਿੱਤਿਆ ਸੋਨ ਤਗ਼ਮਾਅਮਰੀਕਾ ਨੇ ਨੀਦਰਲੈਂਡ ਨੂੰ 93 ਦੌੜਾਂ ਨਾਲ ਹਰਾ ਕੇ ਰਚਿਆ ਇਤਿਹਾਸ
ਸਾਇਤੇਜਾ ਮੁੱਕਮੱਲਾ ਦੇ ਅਰਧ-ਸੈਂਕੜੇ ਅਤੇ ਹਰਮੀਤ ਸਿੰਘ ਦੀਆਂ 4 ਵਿਕਟਾਂ ਨੇ ਦਿਵਾਈ ਸ਼ਾਨਦਾਰ ਜਿੱਤ ਚੇਨਈ, 14 ਫਰਵਰੀ : ਟੀ-20 ਵਰਲਡ ਕੱਪ ਦੇ ਗਰੁੱਪ ਮੈਚ ’ਚ…
View More ਅਮਰੀਕਾ ਨੇ ਨੀਦਰਲੈਂਡ ਨੂੰ 93 ਦੌੜਾਂ ਨਾਲ ਹਰਾ ਕੇ ਰਚਿਆ ਇਤਿਹਾਸਦਰਦਨਾਕ ਹਾਦਸਾ : ਵਿਆਹ ਸਮਾਗਮ ਤੋਂ ਮੁੜ ਰਹੇ 5 ਨੌਜਵਾਨਾਂ ਦੀ ਮੌਤ
ਬੇਕਾਬੂ ਸਕਾਰਪੀਓ ਦਰੱਖਤ ਨਾਲ ਟਕਰਾਈ; 2 ਨੌਜਵਾਨਾਂ ਦੀ ਹਾਲਤ ਨਾਜ਼ੁਕ ਗੋਹਾਣਾ, 14 ਫਰਵਰੀ : ਹਰਿਆਣਾ ਦੇ ਗੋਹਾਣਾ ’ਚ ਬੀਤੀ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ…
View More ਦਰਦਨਾਕ ਹਾਦਸਾ : ਵਿਆਹ ਸਮਾਗਮ ਤੋਂ ਮੁੜ ਰਹੇ 5 ਨੌਜਵਾਨਾਂ ਦੀ ਮੌਤਲਾੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਬਾਅਦ ਸੀ ਵਿਆਹ
ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ ਕਪੂਰਥਲਾ, 14 ਫਰਵਰੀ : ਕਪੂਰਥਲਾ ’ਚ ਇਕ ਪਲ ਪਲਕ ਝਪਕਦਿਆਂ ਹੀ ਵਿਆਹ…
View More ਲਾੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 2 ਦਿਨ ਬਾਅਦ ਸੀ ਵਿਆਹ