ਚੰਡੀਗੜ੍ਹ, 2 ਦਸੰਬਰ : ਪੰਜਾਬ ਸਰਕਾਰ ਨੇ ਦੋ ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਫ਼ਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. ਹਰਮਨਬੀਰ ਸਿੰਘ ਗਿੱਲ ਨੂੰ ਪੀ. ਏ. ਪੀ. ਜਲੰਧਰ ਦਾ ਡੀ. ਆਈ. ਜੀ. ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੀ ਜਗ੍ਹਾ ਡੀ. ਸੀ. ਪੀ. ਹੈੱਡਕੁਆਰਟਰਜ਼ ਸਨੇਹਦੀਪ ਸ਼ਰਮਾ ਨੂੰ ਫ਼ਿਰੋਜ਼ਪੁਰ ਰੇਂਜ ਦਾ ਨਵਾਂ ਡੀ. ਆਈ. ਜੀ. ਨਿਯੁਕਤ ਕੀਤਾ ਗਿਆ ਹੈ।
Read More : ਇਟਲੀ ’ਚ ਭਾਰਤੀ ਨੌਜਵਾਨ ਦਾ ਕਤਲ
