ਬੇਅੰਤ ਸਿੰਘ ਕਤਲ ਮਾਮਲਾ ਨਵੀਂ ਦਿੱਲੀ, 14 ਨਵੰਬਰ : ਸੁਪਰੀਮ ਕੋਰਟ ਨੇ 1995 ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ…
View More ਸੁਪਰੀਮ ਕੋਰਟ ਨੇ ਹਵਾਰਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਮੁਲਤਵੀTag: Supreme Court
ਸੁਪਰੀਮ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, 10 ਨਵੰਬਰ : ਸੁਪਰੀਮ ਕੋਰਟ ਨੇ ਕੱਟੜਪੰਥੀ ਪ੍ਰਚਾਰਕ ਅਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਐਕਟ (ਐੱਨ. ਐੱਸ. ਏ.)…
View More ਸੁਪਰੀਮ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰਕੁੱਤਿਆਂ ’ਤੇ ਰਿਪੋਰਟ ਦਾਖਲ ਨਹੀਂ ਕਰਨ ’ਤੇ ਸੁਪਰੀਮ ਕੋਰਟ ਦੀ ਸੂਬਿਆਂ ਨੂੰ ਝਾੜ
ਨਵੀਂ ਦਿੱਲੀ, 28 ਅਕਤੂਬਰ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਵਾਰਾ ਕੁੱਤਿਆਂ ਦੇ ਮਾਮਲੇ ਵਿਚ ਪਾਲਣਾ ਸਬੰਧੀ ਹਲਫ਼ਨਾਮਾ ਦਾਇਰ ਨਾ ਕਰਨ ਲਈ ਸੂਬਿਆਂ ਅਤੇ ਕੇਂਦਰ…
View More ਕੁੱਤਿਆਂ ’ਤੇ ਰਿਪੋਰਟ ਦਾਖਲ ਨਹੀਂ ਕਰਨ ’ਤੇ ਸੁਪਰੀਮ ਕੋਰਟ ਦੀ ਸੂਬਿਆਂ ਨੂੰ ਝਾੜਜਸਟਿਸ ਸੂਰਿਆਕਾਂਤ ਹੋਣਗੇ ਸੁਪਰੀਮ ਕੋਰਟ ਦੇ 53ਵੇਂ ਚੀਫ਼ ਜਸਟਿਸ
ਮੌਜੂਦਾ ਚੀਫ਼ ਜਸਟਿਸ ਗਵਈ ਨੇ ਕੀਤੀ ਸਿਫਾਰਸ਼ ਨਵੀਂ ਦਿੱਲੀ, 27 ਅਕਤੂਬਰ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਜਸਟਿਸ ਸੂਰਿਆਕਾਂਤ ਨੂੰ ਨਵਾਂ…
View More ਜਸਟਿਸ ਸੂਰਿਆਕਾਂਤ ਹੋਣਗੇ ਸੁਪਰੀਮ ਕੋਰਟ ਦੇ 53ਵੇਂ ਚੀਫ਼ ਜਸਟਿਸਇਹ ਇਕ ਮੈਚ ਹੈ, ਇਸ ਨੂੰ ਜਾਰੀ ਰਹਿਣ ਦਿਉ : ਸੁਪਰੀਮ ਕੋਰਟ
ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਨੂੰ ਰੱਦ ਕਰਨ ਦੀ ਤੁਰੰਤ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਨਵੀ ਦਿੱਲੀ, 11 ਸਤੰਬਰ : ਏਸ਼ੀਆ ਕੱਪ ਟੀ-20 ਕ੍ਰਿਕਟ ਵਿਚ…
View More ਇਹ ਇਕ ਮੈਚ ਹੈ, ਇਸ ਨੂੰ ਜਾਰੀ ਰਹਿਣ ਦਿਉ : ਸੁਪਰੀਮ ਕੋਰਟਦਿੱਲੀ-ਐਨਸੀਆਰ ‘ਚ ਪੁਰਾਣੇ ਵਾਹਨਾਂ ‘ਤੇ ਨਹੀਂ ਲੱਗੇਗੀ ਰੋਕ
ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਨਵੀਂ ਦਿੱਲੀ, 12 ਅਗਸਤ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ-ਐੱਨਸੀਆਰ ‘ਚ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਅਤੇ 15…
View More ਦਿੱਲੀ-ਐਨਸੀਆਰ ‘ਚ ਪੁਰਾਣੇ ਵਾਹਨਾਂ ‘ਤੇ ਨਹੀਂ ਲੱਗੇਗੀ ਰੋਕਪੰਜਾਬ ਦੇ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਰੱਦ
ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ 6 ਮਹੀਨੇ ਬਾਅਦ ਮੁੜ ਹੋਵੇਗੀ ਸੁਣਵਾਈ ਚੰਡੀਗੜ੍ਹ, 14 ਜੁਲਾਈ : ਸੁਪਰੀਮ ਕੋਰਟ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ 1158 ਸਹਾਇਕ…
View More ਪੰਜਾਬ ਦੇ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਰੱਦ