ਚੰਡੀਗੜ੍ਹ, 9 ਅਪ੍ਰੈਲ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ…
View More ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਉਠਾਉਣਾ ਸੁਖਬੀਰ ਬਾਦਲ ਦੀ ਨਿਰਾਸ਼ਾ ਦਾ ਪ੍ਰਤੀਕ : ਮਾਲਵਿੰਦਰ ਕੰਗTag: #PunjabWindow
ਗੈਂਗਸਟਰਾਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ 2 ਮਹੀਨਿਆਂ ਵਿਚ ਕੀਤੇ 44 ਹਜ਼ਾਰ ਤੋਂ ਵੱਧ ਛਾਪੇ, 14,894 ਗ੍ਰਿਫ਼ਤਾਰ
ਚੰਡੀਗੜ੍ਹ, 8 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੰਗਠਿਤ ਅਪਰਾਧ ਨੂੰ ਜੜ੍ਹੋਂ ਖ਼ਤਮ ਕਰਨ ਲਈ “ਗੈਂਗਸਟਰਾਂ ਤੇ ਵਾਰ” ਮੁਹਿੰਮ…
View More ਗੈਂਗਸਟਰਾਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ 2 ਮਹੀਨਿਆਂ ਵਿਚ ਕੀਤੇ 44 ਹਜ਼ਾਰ ਤੋਂ ਵੱਧ ਛਾਪੇ, 14,894 ਗ੍ਰਿਫ਼ਤਾਰਪੰਜਾਬ ਤੋਂ ਅਨਾਜ ਦੀ ਢੁਆਈ ਲਈ ਰੇਲਵੇ ਪੂਰੀ ਤਰ੍ਹਾਂ ਤਿਆਰ, ਰੇਕਾਂ ਦੀ ਨਹੀਂ ਆਵੇਗੀ ਕੋਈ ਕਮੀ: ਰਵਨੀਤ ਬਿੱਟੂ
ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਵਿਘਨ ਚੁਕਾਈ ਯਕੀਨੀ ਬਣਾਉਣ ਦੇ ਦਿੱਤੇ ਹੁਕਮ ਚੰਡੀਗੜ੍ਹ, 8 ਅਪ੍ਰੈਲ : ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਣਕ…
View More ਪੰਜਾਬ ਤੋਂ ਅਨਾਜ ਦੀ ਢੁਆਈ ਲਈ ਰੇਲਵੇ ਪੂਰੀ ਤਰ੍ਹਾਂ ਤਿਆਰ, ਰੇਕਾਂ ਦੀ ਨਹੀਂ ਆਵੇਗੀ ਕੋਈ ਕਮੀ: ਰਵਨੀਤ ਬਿੱਟੂਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਈਰਾਨੀ ਵਫ਼ਦ
ਐਡਵੋਕੇਟ ਧਾਮੀ ਅਤੇ ਜਥੇਦਾਰ ਸਾਹਿਬ ਨੂੰ ਦਿੱਤਾ ਵਿਸ਼ੇਸ਼ ਸੱਦਾ ਅੰਮ੍ਰਿਤਸਰ, 8 ਅਪ੍ਰੈਲ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਈਰਾਨ ਦੇ ਸੁਪਰੀਮ ਲੀਡਰ ਦੇ ਦਫ਼ਤਰ…
View More ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਈਰਾਨੀ ਵਫ਼ਦਬੀਬੀ ਪਰਮਜੀਤ ਕੌਰ ਲਾਂਡਰਾਂ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ
ਸੁਖਬੀਰ ਬਾਦਲ ਨੇ ਕਰਵਾਈ ‘ਘਰ ਵਾਪਸੀ’; ਅਕਾਲੀ ਦਲ (ਪੁਨਰ-ਸੁਰਜੀਤ) ਨੂੰ ਲੱਗਿਆ ਵੱਡਾ ਸਿਆਸੀ ਝਟਕਾ ਚੰਡੀਗੜ੍ਹ, 8 ਅਪ੍ਰੈਲ : ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ…
View More ਬੀਬੀ ਪਰਮਜੀਤ ਕੌਰ ਲਾਂਡਰਾਂ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲਗੁਰਦਾਸਪੁਰ ‘ਚ ਵੱਡਾ ਹਾਦਸਾ: ਤੇਜ਼ ਰਫ਼ਤਾਰ ਬੱਸ ਕਾਰ ਉੱਪਰ ਪਲਟੀ
ਬੱਬਰੀ ਬਾਈਪਾਸ ‘ਤੇ ਵਾਪਰਿਆ ਭਿਆਨਕ ਹਾਦਸਾ; 20 ਤੋਂ ਵੱਧ ਸਵਾਰੀਆਂ ਜ਼ਖ਼ਮੀ, ਕਾਰ ਚਾਲਕ ਦਾ ਬਚਿਆ ਬਚਾਅ ਗੁਰਦਾਸਪੁਰ, 8 ਅਪ੍ਰੈਲ : ਗੁਰਦਾਸਪੁਰ ਦੇ ਬੱਬਰੀ ਬਾਈਪਾਸ ’ਤੇ…
View More ਗੁਰਦਾਸਪੁਰ ‘ਚ ਵੱਡਾ ਹਾਦਸਾ: ਤੇਜ਼ ਰਫ਼ਤਾਰ ਬੱਸ ਕਾਰ ਉੱਪਰ ਪਲਟੀਅਮਰੀਕਾ-ਈਰਾਨ ਜੰਗਬੰਦੀ ਤੋਂ ਬਾਅਦ ਸੋਨਾ-ਚਾਂਦੀ ਹੋਏ ਬੇਹੱਦ ਮਹਿੰਗੇ
ਚਾਂਦੀ 13,800 ਰੁਪਏ ਅਤੇ ਸੋਨਾ 4,600 ਰੁਪਏ ਚੜ੍ਹਿਆ ਨਵੀਂ ਦਿੱਲੀ, 8 ਅਪ੍ਰੈਲ – ਅਮਰੀਕਾ ਅਤੇ ਈਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ‘ਤੇ ਸਹਿਮਤੀ ਬਣਨ ਤੋਂ…
View More ਅਮਰੀਕਾ-ਈਰਾਨ ਜੰਗਬੰਦੀ ਤੋਂ ਬਾਅਦ ਸੋਨਾ-ਚਾਂਦੀ ਹੋਏ ਬੇਹੱਦ ਮਹਿੰਗੇਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਬੈਨਰ ਹੇਠ ਨਵਜੋਤ ਕੌਰ ਸਿੱਧੂ ਲੜਨਗੇ 2027 ਦੀਆਂ ਚੋਣਾਂ
ਖੇਤੀ, ਸਿੱਖਿਆ ਤੇ ਸਿਹਤ ਲਈ ਪੇਸ਼ ਕੀਤਾ ਰੋਡਮੈਪ ਚੰਡੀਗੜ੍ਹ, 8 ਅਪ੍ਰੈਲ – ਡਾ. ਨਵਜੋਤ ਕੌਰ ਸਿੱਧੂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਰਾਸ਼ਟਰਵਾਦੀ ਪਾਰਟੀ…
View More ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਬੈਨਰ ਹੇਠ ਨਵਜੋਤ ਕੌਰ ਸਿੱਧੂ ਲੜਨਗੇ 2027 ਦੀਆਂ ਚੋਣਾਂਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ, ਮਿਲੇਗਾ ਮਹਿੰਗਾਈ ਭੱਤੇ ਦਾ ਪੂਰਾ ਬਕਾਇਆ
ਕੇਂਦਰ ਸਰਕਾਰ ਦੇ ਮੁਲਾਜ਼ਮਾਂ ਬਰਾਬਰ ਡੀ. ਏ. ਨਾ ਮਿਲਣ ’ਤੇ ਕੀਤਾ ਸੀ ਅਦਾਲਤ ਦਾ ਰੁਖ਼ ਚੰਡੀਗੜ੍ਹ, 8 ਅਪ੍ਰੈਲ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ…
View More ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ, ਮਿਲੇਗਾ ਮਹਿੰਗਾਈ ਭੱਤੇ ਦਾ ਪੂਰਾ ਬਕਾਇਆਹਾਈ ਕੋਰਟ ਦਾ ਫ਼ੈਸਲਾ ਸਰਕਾਰੀ ਮੁਲਾਜ਼ਮਾਂ ਦੀ ਵੱਡੀ ਜਿੱਤ : ਸੁਖਬੀਰ ਬਾਦਲ
ਕਿਹਾ-ਸਰਕਾਰ ਹੁਣ ਬਕਾਏ ਦੇਣ ਤੋਂ ਭੱਜ ਨਹੀਂ ਸਕਦੀ ਚੰਡੀਗੜ੍ਹ. 8 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈ…
View More ਹਾਈ ਕੋਰਟ ਦਾ ਫ਼ੈਸਲਾ ਸਰਕਾਰੀ ਮੁਲਾਜ਼ਮਾਂ ਦੀ ਵੱਡੀ ਜਿੱਤ : ਸੁਖਬੀਰ ਬਾਦਲ