ਚੀਫ਼ ਖਾਲਸਾ ਦੀਵਾਨ ਨੇ 65 ਵਿਵਾਦਤ ਮੈਂਬਰਾਂ ਨੂੰ ਕੀਤਾ ਬਰਖ਼ਾਸਤ ਅੰਮ੍ਰਿਤਸਰ, 28 ਜੂਨ : ਚੀਫ਼ ਖਾਲਸਾ ਦੀਵਾਨ, ਜੋ ਕਿ ਸਿੱਖ ਕੌਮ ਦੀ ਪ੍ਰਾਚੀਨ ਅਤੇ ਮਾਣਯੋਗ…
View More ਬਿਕਰਮ ਮਜੀਠੀਆ ਦੇ ਪਿਤਾ ਦੀ ਮੈਂਬਰਸ਼ਿਪ ਰੱਦTag: Punjab Window
2 ਵਾਹਨਾਂ ਦੀ ਟੱਕਰ, 3 ਲੋਕਾਂ ਦੀ ਮੌਤ, 14 ਜ਼ਖਮੀ
ਇਕ ਕਾਰ ਪੁਲ ਤੋਂ ਹੇਠਾਂ ਡਿੱਗੀ ਕਪੂਰਥਲਾ, 28 ਜੂਨ : ਅੱਜ ਸਵੇਰ ਕਪੂਰਥਲਾ ’ਚ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਢਿੱਲਵਾਂ ਟੋਲ ਪਲਾਜ਼ਾ ਨੇੜੇ ਗੁਡਾਣਾ ਪੁਲ ਨੇੜੇ…
View More 2 ਵਾਹਨਾਂ ਦੀ ਟੱਕਰ, 3 ਲੋਕਾਂ ਦੀ ਮੌਤ, 14 ਜ਼ਖਮੀਮਜੀਠੀਆ 7 ਦਿਨ ਦੇ ਰਿਮਾਂਡ ’ਤੇ
ਬੀਤੀ ਰਾਤ ਵਿਜੀਲੈਂਸ ਦਫ਼ਤਰ ’ਚ ਬਿਤਾਈ ਮੋਹਾਲੀ, 26 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਨੀ…
View More ਮਜੀਠੀਆ 7 ਦਿਨ ਦੇ ਰਿਮਾਂਡ ’ਤੇਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤ
ਕਰੀਬ 8 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼ ਕਪੂਰਥਲਾ, 26 ਜੂਨ : ਅਮਰੀਕਾ ’ਚ ਰੋਜ਼ੀ-ਰੋਟੀ ਦੀ ਭਾਲ ਵਿਚ ਗਏ ਇਕ ਪੰਜਾਬੀ ਨੌਜਵਾਨ ਦੀ ਕੈਂਸਰ ਨਾਲ…
View More ਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤਪੰਜਾਬ ਕੈਬਨਿਟ ਨੇ ਦੋ ਵੱਡੇ ਫੈਸਲਿਆਂ ’ਤੇ ਲਾਈ ਮੋਹਰ
ਪੰਜਾਬ ਸਰਕਾਰ ਵੱਲੋਂ ਲੀਜ਼ ਹੋਲਡ ਪ੍ਰਾਪਰਟੀ ਨੂੰ ਫ੍ਰੀ ਹੋਲਡ ਪ੍ਰਾਪਰਟੀ ਬਣਾਉਣ ਦੀ ਪ੍ਰਵਾਨਗੀ ਚੰਡੀਗੜ੍ਹ, 26 ਜੂਨ : ਅੱਜ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ’ਚ ਉਦਯੋਗਿਕ…
View More ਪੰਜਾਬ ਕੈਬਨਿਟ ਨੇ ਦੋ ਵੱਡੇ ਫੈਸਲਿਆਂ ’ਤੇ ਲਾਈ ਮੋਹਰਹਿਮਾਚਲ ਵਿਚ ਮਾਨਸੂਨ ਨੇ ਮਚਾਇਆ ਕਹਿਰ
2 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਮਜ਼ਦੂਰਾਂ ਦੀ ਭਾਲ ਜਾਰੀ ਧਰਮਸ਼ਾਲਾ, 26 ਜੂਨ – ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਨੇ ਕਹਿਰ ਮਚਾ ਦਾ ਦਿੱਤਾ,…
View More ਹਿਮਾਚਲ ਵਿਚ ਮਾਨਸੂਨ ਨੇ ਮਚਾਇਆ ਕਹਿਰਨੌਜਵਾਨ ਨੂੰ ਨੰਗਾ ਕਰ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਿਆ
ਵੀਡੀਓ ਵਾਇਰਲ, ਪੁਲਸ ਨੂੰ ਜਾਣਕਾਰੀ ਦੇਣੀ ਪਈ ਮਹਿੰਗੀ ਫਿਰੋਜ਼ਪੁਰ, 25 ਜੂਨ :– ਇਕ ਨੌਜਵਾਨ ਨੂੰ ਕੱਪੜੇ ਉਤਰਵਾ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਣ ਦੀ ਵੀਡੀਓ…
View More ਨੌਜਵਾਨ ਨੂੰ ਨੰਗਾ ਕਰ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਿਆਮੋਟਰ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
ਟੋਕੇ ’ਤੇ ਪਸ਼ੂਆਂ ਵਾਸਤੇ ਕੱਟ ਰਿਹਾ ਸੀ ਚਾਰਾ ਮਮਦੋਟ, 25 ਜੂਨ : – ਬਲਾਕ ਮਮਦੋਟ ਦੇ ਪਿੰਡ ਪੋਜੋ ਕੇ ਹਿਠਾੜ੍ਹ ਵਿਖੇ ਪੱਠੇ ਕੁਤਰਨ ਵਾਲੇ ਟੋਕੇ…
View More ਮੋਟਰ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤਡੀ. ਐੱਸ. ਜੀ. ਐੱਮ. ਸੀ. ਦੇ ਦੁਬਾਰਾ ਪ੍ਰਧਾਨ ਚੁਣੇ ਹਰਮੀਤ ਕਾਲਕਾ
ਜਗਦੀਪ ਕਾਹਲੋਂ ਜਨਰਲ ਸਕੱਤਰ ਅਤੇ ਹਰਵਿੰਦਰ ਕੇਪੀ ਸੀਨੀਅਰ ਉਪ ਪ੍ਰਧਾਨ ਬਣੇ ਦਿੱਲੀ, 25 ਜੂਨ : ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸੰਪੰਨ…
View More ਡੀ. ਐੱਸ. ਜੀ. ਐੱਮ. ਸੀ. ਦੇ ਦੁਬਾਰਾ ਪ੍ਰਧਾਨ ਚੁਣੇ ਹਰਮੀਤ ਕਾਲਕਾਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀ
ਇਹ ਪਹਿਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ : ਕੁੱਲੂ, 25 ਜੂਨ : ਸਰਕਾਰੀ ਸਕੂਲਾਂ ’ਚ ਹੁਣ ਸਵੇਰ ਦੀ ਪ੍ਰਾਰਥਨਾ ਸਭਾ ’ਚ ਵਿਦਿਆਰਥੀਆਂ ਲਈ…
View More ਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀ