ਅੱਜ ਵਿਧਾਨ ਸਭਾ ਵਿਚ ਪੇਸ਼ ਹੋ ਸਕਦਾ ਹੈ ਬਿੱਲ ਚੰਡੀਗੜ੍ਹ l4 ਜੁਲਾਈ : ਅੱਜ ਸਵੇਰੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਪੰਜਾਬ ਕੈਬਨਿਟ ਦੀ ਹੋਈ…
View More ਪੰਜਾਬ ਕੈਬਨਿਟ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਖਿਲਾਫ਼ ਬਿੱਲ ਨੂੰ ਮਨਜ਼ੂਰੀTag: Punjab Window
ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ
ਸੋਮਵਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਵਿਧਾਨ ਸਭਾ ਦੀ ਕਾਰਵਾਈ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਵੇਗੀ ਬੈਠਕ ਚੰਡੀਗੜ੍ਹ, 13 ਜੁਲਾਈ : ਵਿਧਾਨ ਸਭਾ ਦੀ ਕਾਰਵਾਈ…
View More ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀਨਹਿਰ ’ਚ ਡੁੱਬਿਆ ਲੜਕਾ
ਦੋਸਤਾਂ ਨਾਲ ਗਿਆ ਸੀ ਨਹਾਉਣ ਜੰਡਿਆਲਾ ਗੁਰੂ, 13 ਜੁਲਾਈ :-ਜ਼ਿਲਾ ਅੰਮ੍ਰਿਤਸਰ ਵਿਚ ਪੈਂਦੇ ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਭੰਗਵਾ ਦਾ 15 ਸਾਲਾ ਲੜਕਾ ਅਰੁਣ…
View More ਨਹਿਰ ’ਚ ਡੁੱਬਿਆ ਲੜਕਾ350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੈਂਗਲੁਰੂ ਵਿਖੇ ਗੁਰਮਤਿ ਸਮਾਗਮ
ਸ਼੍ਰੋਮਣੀ ਕਮੇਟੀ ਕੰਨੜ ਭਾਸ਼ਾ ’ਚ ਸੰਗ੍ਰਹਿਤ ਕਰੇਗੀ ਨੌਵੇਂ ਪਾਤਸ਼ਾਹ ਬਾਰੇ ਕਿਤਾਬਚਾ : ਐਡਵੋਕੇਟ ਧਾਮੀ ਬੈਂਗਲੁਰੂ , 13 ਜੁਲਾਈ :-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ…
View More 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੈਂਗਲੁਰੂ ਵਿਖੇ ਗੁਰਮਤਿ ਸਮਾਗਮਦਰਬਾਰ ਸਾਹਿਬ ’ਚ ਠੱਗੀ ਮਾਰਨ ਵਾਲਾ ਕਾਬੂ
ਇਤਿਹਾਸ ਤੋਂ ਜਾਣੂ ਕਰਵਾਉਣ ਬਦਲੇ ਸ਼ਰਧਾਲੂਆਂ ਤੋਂ ਲੈਂਦਾ ਸੀ ਮੋਟੀ ਰਕਮ ਅੰਮ੍ਰਿਤਸਰ, 13 ਜੁਲਾਈ :-ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਗਾਈਡ ਬਣ ਕੇ ਭੋਲੇ-ਭਾਲੇ ਸ਼ਰਧਾਲੂਆਂ…
View More ਦਰਬਾਰ ਸਾਹਿਬ ’ਚ ਠੱਗੀ ਮਾਰਨ ਵਾਲਾ ਕਾਬੂਏ. ਆਈ. ਜੀ. ਦਲਜੀਤ ਰਾਣਾ ਨੇ ਜੈਵਲਿਨ ਥ੍ਰੋ ’ਚ ਬਣਾਇਆ ਨਵਾਂ ਰਿਕਾਰਡ
ਵਿਸ਼ਵ ਪੁਲਸ ਐਂਡ ਫਾਇਰ ਗੇਮਜ਼ 2025 ’ਚ ਜਿੱਤਿਆ ਗੋਲਡ ਮੈਡਲ ਪਟਿਆਲਾ, 13 ਜੁਲਾਈ : ਪੰਜਾਬ ਪੁਲਸ ਦੇ ਏ. ਆਈ. ਜੀ. ਦਲਜੀਤ ਸਿੰਘ ਰਾਣਾ ਨੇ ਅਮਰੀਕਾ…
View More ਏ. ਆਈ. ਜੀ. ਦਲਜੀਤ ਰਾਣਾ ਨੇ ਜੈਵਲਿਨ ਥ੍ਰੋ ’ਚ ਬਣਾਇਆ ਨਵਾਂ ਰਿਕਾਰਡਚਰਚ ’ਚ ਲੱਗਿਆ ਵਾਈਫਾਈ ਟਾਵਰ ਡਿੱਗਣ ਕਾਰਨ ਨੌਜਵਾਨ ਦੀ ਮੌਤ
ਪਟਿਆਲਾ, 13 ਜੁਲਾਈ : ਜ਼ਿਲਾ ਪਟਿਆਲਾ ’ਚ ਥਾਣਾ ਬਖਸ਼ੀਵਾਲਾ ਦੇ ਅਧੀਨ ਪੈਂਦੇ ਪਿੰਡ ਸਿੱਧੂਵਾਲ ਦੀ ਚਰਚ ’ਚ ਲੱਗੇ ਵਾਈਫਾਈ ਟਾਵਰ ਡਿੱਗਣ ਕਾਰਨ ਇਕ ਨੌਜਵਾਨ ਦੀ…
View More ਚਰਚ ’ਚ ਲੱਗਿਆ ਵਾਈਫਾਈ ਟਾਵਰ ਡਿੱਗਣ ਕਾਰਨ ਨੌਜਵਾਨ ਦੀ ਮੌਤਪੈਸੇ ਦੇ ਲਾਲਚ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ
ਪੁਲਸ ਨੇ ਨੂੰ ਹ ਖਿਲਾਫ ਕੇਸ ਦਰਜ ਕੇ ਗ੍ਰਿਫਤਾਰ ਨਾਭਾ, 13 ਜੁਲਾਈ : ਸੱਸ ਅਤੇ ਨੂੰਹ ਦਾ ਆਪਸੀ ਰਿਸ਼ਤਾ ਅਟੁੱਟ ਗੂੜਾ ਰਿਸ਼ਤਾ ਹੁੰਦਾ ਹੈ ਪਰ…
View More ਪੈਸੇ ਦੇ ਲਾਲਚ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆਸ਼੍ਰੋਮਣੀ ਕਮੇਟੀ ਦੇ ਇਜਲਾਸ ਵਿਚ ਵੱਡੇ ਪੰਥਕ ਮਸਲੇ ਉਠਾਵਾਂਗੇ : ਬੀਬੀ ਜਗੀਰ ਕੌਰ
ਲੁਧਿਆਣਾ, 13 ਜੁਲਾਈ :-ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਸ਼ਾਮ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬੁਲਾਏ…
View More ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿਚ ਵੱਡੇ ਪੰਥਕ ਮਸਲੇ ਉਠਾਵਾਂਗੇ : ਬੀਬੀ ਜਗੀਰ ਕੌਰਬੇਕਾਬੂ ਕਾਰ ਫਲਾਈਓਵਰ ’ਤੇ ਪਲਟੀ, ਡੀ. ਐੱਸ. ਪੀ. ਦੇ ਪੁੱਤ ਦੀ ਮੌਤ
ਸਬ-ਇੰਸਪੈਕਟਰ ਦਾ ਲੜਕਾ ਗੰਭੀਰ ਜ਼ਖਮੀ, ਪਟਿਆਲਾ ਰੈਫਰ ਭਵਾਨੀਗੜ੍ਹ, 13 ਜੁਲਾਈ :-ਬੀਤੀ ਰਾਤ ਨੈਸ਼ਨਲ ਹਾਈਵੇਅ 7 ’ਤੇ ਫੱਗੂਵਾਲਾ ਕੈਂਚੀਆਂ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ।…
View More ਬੇਕਾਬੂ ਕਾਰ ਫਲਾਈਓਵਰ ’ਤੇ ਪਲਟੀ, ਡੀ. ਐੱਸ. ਪੀ. ਦੇ ਪੁੱਤ ਦੀ ਮੌਤ