ਫਿਰੋਜ਼ਪੁਰ, 7 ਜੁਲਾਈ : ਨਿਊ ਵੇਅਰ ਵੈੱਲ ਦੇ ਮਾਲਕ ਅਤੇ ਮਸ਼ਹੂਰ ਕਾਰੋਬਾਰੀ ਸੰਜੇ ਸ਼ਰਮਾ ਵਰਮਾ ਦੇ ਅਬੋਹਰ ’ਚ ਦਿਨ-ਦਿਹਾੜੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ…
View More ਸੰਜੇ ਵਰਮਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ : ਡੀ. ਆਈ. ਜੀ. ਗਿੱਲTag: Punjab Window
ਨਿਰਮਾਣ ਅਧੀਨ ਛੱਪੜ ’ਚ ਡਿੱਗਣ ਨਾਲ 2 ਬੱਚਿਆਂ ਦੀ ਮੌਤ
ਤਪਾ ਮੰਡੀ, 7 ਜੁਲਾਈ :-ਜ਼ਿਲਾ ਬਰਨਾਲਾ ਦੇ ਕਸਬਾ ਤਪਾ ਮੰਡੀ ਅਧੀਨ ਆਉਂਦੇ ਪਿੰਡ ਦਰਾਕਾ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦ ਨਿਰਮਾਣ ਅਧੀਨ ਛੱਪੜ…
View More ਨਿਰਮਾਣ ਅਧੀਨ ਛੱਪੜ ’ਚ ਡਿੱਗਣ ਨਾਲ 2 ਬੱਚਿਆਂ ਦੀ ਮੌਤਰਾਜਾ ਵੜਿੰਗ ਨੇ ਹਸਪਤਾਲ ’ਚ ਡਾ.ਨੰਨੀ ਦਾ ਹਾਲ-ਚਾਲ ਜਾਣਿਆ
ਪੰਜਾਬੀਆਂ ਤੋਂ ਹਜ਼ਾਰਾਂ ਕਰੋੜ ਫ਼ਿਰੌਤੀਆਂ ਰਾਹੀਂ ਲੁੱਟੇ ਪਰ ਸਰਕਾਰ ਦੇ ‘ਕੰਨ ’ਤੇ ਜੂ ਨਹੀਂ ਸਰਕੀ’ ਮੋਗਾ, 7 ਜੁਲਾਈ :-ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ…
View More ਰਾਜਾ ਵੜਿੰਗ ਨੇ ਹਸਪਤਾਲ ’ਚ ਡਾ.ਨੰਨੀ ਦਾ ਹਾਲ-ਚਾਲ ਜਾਣਿਆਸੰਗਰੂਰ ਵਿਚ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ ਨੂੰ ਢਾਹਿਆ
ਇਕੋ ਪਰਿਵਾਰ ਦੇ ਮੈਂਬਰਾਂ ‘ਤੇ ਦਰਜ ਹਨ 21 ਕੇਸ ਸੰਗਰੂਰ, 7 ਜੁਲਾਈ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ…
View More ਸੰਗਰੂਰ ਵਿਚ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ ਨੂੰ ਢਾਹਿਆਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ
ਲਾਰੈਂਸ ਗੈਂਗ ਨੇ ਲਈ ਹੱਤਿਆ ਦੀ ਜ਼ਿੰਮੇਵਾਰੀ ਅਬੋਹਰ, 7 ਜੁਲਾਈ : ਅੱਜ ਅਬੋਹਰ ਵਿਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ…
View More ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ‘ਸਰਵਾਈਕਲ’ ਦਾ ਕਾਰਨ ਬਣ ਰਹੀ ਮੋਬਾਈਲ ਫੋਨਾਂ ’ਚ ਰੁੱਝੇ ਰਹਿਣ ਦੀ ਆਦਤ
ਬੱਚਿਆਂ, ਬਜ਼ੁਰਗਾਂ ਸਮੇਤ ਹਰੇਕ ਉਮਰ ਦੇ ਲੋਕ ਹੋ ਰਹੇ ਪੀੜਤ ਦਿਨੋਂ ਦਿਨ ਬਦਲ ਰਹੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਢੰਗ ਤਰੀਕਿਆਂ ਨੇ ਜਿੱਥੇ ਇਨਸਾਨ ਨੂੰ…
View More ‘ਸਰਵਾਈਕਲ’ ਦਾ ਕਾਰਨ ਬਣ ਰਹੀ ਮੋਬਾਈਲ ਫੋਨਾਂ ’ਚ ਰੁੱਝੇ ਰਹਿਣ ਦੀ ਆਦਤਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ
ਐੱਨ. ਆਈ. ਏ. ਨੇ ਐਲਾਨਿਆ ਸੀ 5 ਲੱਖ ਰੁਪਏ ਦਾ ਇਨਾਮ ਚੰਡੀਗੜ੍ਹ, 7 ਜੁਲਾਈ : ਅੱਜ ਪੰਜਾਬ ਅਤੇ ਚੰਡੀਗੜ੍ਹ ਵਿਚ ਹੋਏ ਬੰਬ ਧਮਾਕਿਆਂ ਵਿਚ ਸ਼ਾਮਲ…
View More ਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤ
ਕਾਰ ਨਾਲ ਟੱਕਰ ਤੋਂ ਬਾਅਦ ਸਵਾਰੀਆਂ ਨਾਲ ਭਰੀ ਬੱਸ ਪਲਟੀ ਦਸੂਹਾ, 7 ਜੁਲਾਈ : ਜ਼ਿਲਾ ਹੁਸ਼ਿਆਰਪੁਰ ‘ਚ ਸਵੇਰੇ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ 10 ਲੋਕਾਂ…
View More ਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤਘਰ ‘ਤੇ ਸੁੱਟਿਆ ਪੈਟਰੋਲ ਬੰਬ
ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ ਜਲੰਧਰ, 7 ਜੁਲਾਈ : ਜ਼ਿਲਾ ਜਲੰਧਰ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਘਰ ‘ਤੇ ਪੈਟਰੋਲ ਬੰਬ…
View More ਘਰ ‘ਤੇ ਸੁੱਟਿਆ ਪੈਟਰੋਲ ਬੰਬਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਇਤਿਹਾਸ ਤੇ ਸੰਕਲਪ ਸਰਬ-ਵਿਆਪੀ : ਐਡਵੋਕੇਟ ਧਾਮੀ
ਗੁਰੂ ਸਾਹਿਬ ਕਿਸੇ ਮਜ਼੍ਹਬ ਵਿਸ਼ੇਸ਼ ਦੇ ਵਿਰੋਧੀ ਨਹੀਂ ਸਗੋਂ ਮਜ਼ਲੂਮਾਂ ਦੇ ਮਸੀਹਾ ਸਨ : ਜਥੇਦਾਰ ਗੜਗੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ…
View More ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਇਤਿਹਾਸ ਤੇ ਸੰਕਲਪ ਸਰਬ-ਵਿਆਪੀ : ਐਡਵੋਕੇਟ ਧਾਮੀ