ਲੁਧਿਆਣਾ, 19 ਜੂਨ :- ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਥੇ ਯੂਥ ਅਕਾਲੀ ਨੇਤਾ ਕੁਲਦੀਪ ਸਿੰਘ ਦੇ ਘਰ ਗੱਲਬਾਤ…
View More ਸੁਖਬੀਰ ਬਾਦਲ ਕਾਰਨ ਅਕਾਲੀ ਦਲ ਦੇ ਨਹੀਂ ਲੱਗਣਗੇ ਪੈਰ : ਪਰਮਿੰਦਰ ਢੀਂਡਸਾTag: Punjab Window
ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂ
7 ਪਿਸਤੌਲਾਂ, 10 ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸ ਬਾਰਮਦ ਪਟਿਆਲਾ, 19 ਜੂਨ : ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ…
View More ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂਤਕਨੀਕੀ ਖ਼ਰਾਬੀ ਕਾਰਨ ਇੰਡੀਗੋ ਦੀ ਐਮਰਜੈਂਸੀ ਲੈਂਡਿੰਗ
ਸਪਾਈਸਜੈੱਟ ਵੀ 10 ਮਿੰਟ ਬਾਅਦ ਆਇਆ ਵਾਪਸ ਦਿੱਲੀ, 19 ਜੂਨ -: ਵੀਰਵਾਰ ਸਵੇਰੇ ਦਿੱਲੀ ਤੋਂ ਲੇਹ ਜਾ ਰਿਹਾ ਇੰਡੀਗੋ ਦਾ ਜਹਾਜ਼ 6E 2006 ਤਕਨੀਕੀ ਖ਼ਰਾਬੀ…
View More ਤਕਨੀਕੀ ਖ਼ਰਾਬੀ ਕਾਰਨ ਇੰਡੀਗੋ ਦੀ ਐਮਰਜੈਂਸੀ ਲੈਂਡਿੰਗਚੰਡੀਗੜ੍ਹ ਵਿਚ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ ਪ੍ਰਸ਼ਾਸਨ ਨੇ 12 ਏਕੜ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਚਲਾਈ ਮੁਹਿੰਮ ਚੰਡੀਗੜ੍ਹ, 19 ਜੂਨ : ਅੱਜ ਸਵੇਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ…
View More ਚੰਡੀਗੜ੍ਹ ਵਿਚ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂਲੁਧਿਆਣਾ ਉਪ ਚੋਣ ਚੋਣ : ਤਿਆਰੀਆਂ ਮੁਕੰਮਲ
ਉਮੀਦਵਾਰਾਂ ਦਾ ਭਵਿੱਖ 1,75 469 ਵੋਟਰਾਂ ਦੇ ਹੱਥ, 194 ਪੋਲਿੰਗ ਸਟੇਸ਼ਨ ਲੁਧਿਆਣਾ, 18 ਜੂਨ :- ਲੁਧਿਆਣਾ ਪੱਛਮੀ ਉਪ ਚੋਣ ਲੜ ਰਹੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ…
View More ਲੁਧਿਆਣਾ ਉਪ ਚੋਣ ਚੋਣ : ਤਿਆਰੀਆਂ ਮੁਕੰਮਲਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਕਾਬੂ
2 ਪਿਸਤੌਲ, 2 ਮੈਗਜ਼ੀਨ ਅਤੇ 7 ਕਾਰਤੂਸ ਬਰਾਮਦ ਗੈਂਗਸਟਰ ਵਿਰੁੱਧ 25 ਤੋਂ ਵੱਧ ਮਾਮਲੇ ਦਰਜ ਗੁਰਦਾਸਪੁਰ, 18 ਜੂਨ -: ਗੁਰਦਾਸਪੁਰ ਸਦਰ ਪੁਲਸ ਨੇ ਬੱਬਰੀ ਹਾਈ-ਟੈਕ…
View More ਏ-ਕੈਟਾਗਰੀ ਦੇ ਗੈਂਗਸਟਰ ਸਮੇਤ 4 ਕਾਬੂਅਣ-ਅਧਿਕਾਰਤ ਕਾਲੋਨੀ ਨੂੰ ਢਾਹਿਆ
ਜ਼ਿਲਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਗੁਰਦਾਸਪੁਰ, 18 ਜੂਨ – ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ…
View More ਅਣ-ਅਧਿਕਾਰਤ ਕਾਲੋਨੀ ਨੂੰ ਢਾਹਿਆਨਸ਼ਾ ਸਮੱਗਲਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼
ਜਾਅਲੀ ਦਸਤਾਵੇਜ਼ਾਂ ਸਮੇਤ 5 ਮੁਲਜ਼ਮ ਕਾਬੂ : ਐੱਸ. ਪੀ. ਦਿਲਪ੍ਰੀਤ ਸਿੰਘ ਸੰਗਰੂਰ, 18 ਜੂਨ -: ਗਗਨ ਅਜੀਤ ਸਿੰਘ ਐੱਸ. ਐੱਸ. ਪੀ. ਮਲੇਰਕੋਟਲਾ-ਕਮ-ਚਾਰਜ ਐੱਸ. ਐੱਸ. ਪੀ.…
View More ਨਸ਼ਾ ਸਮੱਗਲਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ਕੇਦਾਰਨਾਥ ’ਚ ਜ਼ਮੀਨ ਖਿਸਕੀ, 2 ਲੋਕਾਂ ਦੀ ਮੌਤ
ਬਦਰੀਨਾਥ ਰੂਟ ’ਤੇ ਰਾਤ ਦੀ ਯਾਤਰਾ ’ਤੇ ਰੋਕ, ਪ੍ਰਸ਼ਾਸਨ ਸਖ਼ਤ ਕੇਦਾਰਨਾਥ, 18 ਜੂਨ – : ਉਤਰਾਖੰਡ ’ਚ ਮਾਨਸੂਨ ਕਾਰਨ ਕੇਦਾਰਨਾਥ ਯਾਤਰਾ ਰੂਟ ਤੋਂ ਇਕ ਦਰਦਨਾਕ…
View More ਕੇਦਾਰਨਾਥ ’ਚ ਜ਼ਮੀਨ ਖਿਸਕੀ, 2 ਲੋਕਾਂ ਦੀ ਮੌਤਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ
ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਚੰਡੀਗੜ੍ਹ, 18 ਜੂਨ -: ਪੰਜਾਬ ’ਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਪਿੰਡ…
View More ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ