ਦੋਵਾਂ ਵਿਚਕਾਰ ਅਹਿਮ ਮਾਮਲਿਆਂ ’ਤੇ ਹੋਈ ਵਿਚਾਰ ਚਰਚਾ ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ…
View More ਰਾਜਪਾਲ ਕਟਾਰੀਆ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤTag: Punjab Window
ਅਦਾਲਤ ਵੱਲੋਂ ਨਗਰ ਨਿਗਮ ਪਟਿਆਲਾ ਦੀ ਚੱਲ ਜਾਇਦਾਦ ਨੂੰ ਅਟੈਚ ਕਰਨ ਦੇ ਹੁਕਮ
ਪਟਿਆਲਾ, 11 ਜੁਲਾਈ : ਜ਼ਿਲਾ ਅਦਾਲਤ ਪਟਿਆਲਾ ਵੱਲੋਂ ਨਗਰ ਨਿਗਮ ਪਟਿਆਲਾ ਦੀ ਚੱਲ ਜਾਇਦਾਦ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਕਾਰਵਾਈ…
View More ਅਦਾਲਤ ਵੱਲੋਂ ਨਗਰ ਨਿਗਮ ਪਟਿਆਲਾ ਦੀ ਚੱਲ ਜਾਇਦਾਦ ਨੂੰ ਅਟੈਚ ਕਰਨ ਦੇ ਹੁਕਮਬਲੋਚਿਸਤਾਨ ਵਿਚ ਬੱਸ ‘ਤੇ ਵੱਡਾ ਹਮਲਾ
9 ਯਾਤਰੀਅਂ ਦੀ ਪਛਾਣ ਕਰ ਕੇ ਮਾਰਿਆ ਕਵੇਟਾ, 11 ਜੁਲਾਈ : ਪਾਕਿਸਤਾਨ ਵਿਚ ਫਿਰ ਇਕ ਵੱਡਾ ਹਮਲਾ ਹੋਇਆ ਹੈ, ਜਿਸ ਵਿਚ ਹਮਲਾਵਰਾਂ ਨੇ 9 ਲੋਕਾਂ…
View More ਬਲੋਚਿਸਤਾਨ ਵਿਚ ਬੱਸ ‘ਤੇ ਵੱਡਾ ਹਮਲਾਪਾਣੀ ਦੇ ਮੁੱਦੇ ‘ਤੇ ਬੋਲੇ ਡਾ. ਬਲਬੀਰ ਸਿੰਘ
ਕਿਹਾ-ਹਰਿਆਣਾ ਕੋਲੋਂ ਆਪਣਾ ਪਾਣੀ ਸੰਭਾਲਿਆ ਨਹੀਂ ਜਾਂਦਾ ਚੰਡੀਗੜ੍ਹ, 11 ਜੁਲਾਈ : ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਕਈ ਅਹਿਮ ਬਿੱਲ ਲਿਆਂਦੇ…
View More ਪਾਣੀ ਦੇ ਮੁੱਦੇ ‘ਤੇ ਬੋਲੇ ਡਾ. ਬਲਬੀਰ ਸਿੰਘਸੀ. ਆਈ. ਐੱਸ. ਐੱਫ਼. ਸਿਰਫ਼ ਪੰਜਾਬ ਦੇ ਡੈਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ : ਬਰਿੰਦਰ ਗੋਇਲ
ਜਲ ਸਰੋਤ ਮੰਤਰੀ ਵੱਲੋਂ ਬੀ. ਬੀ. ਐੱਮ. ਬੀ. ‘ਤੇ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਦੇ ਮੁੱਦੇ ‘ਤੇ ਮਤਾ ਪੇਸ਼ ਚੰਡੀਗੜ੍ਹ, 11 ਜੁਲਾਈ : ਪੰਜਾਬ…
View More ਸੀ. ਆਈ. ਐੱਸ. ਐੱਫ਼. ਸਿਰਫ਼ ਪੰਜਾਬ ਦੇ ਡੈਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ : ਬਰਿੰਦਰ ਗੋਇਲਵਿਧਾਨ ਸਭਾ ਵਿਚ ਬੀ. ਬੀ. ਐੱਮ. ਬੀ. ਤੋਂ ਸੀ. ਆਈ. ਐੱਸ. ਐੱਫ. ਨੂੰ ਹਟਾਉਣ ਦਾ ਮਤਾ
ਚੰਡੀਗੜ੍ਹ, 11 ਜੁਲਾਈ : ਬੀ. ਬੀ. ਐੱਮ.ਬੀ. ਤੋਂ ਸੀ. ਆਈ. ਐੱਸ. ਐੱਫ਼. ਕਰਮਚਾਰੀਆਂ ਦੀ ਤਾਇਨਾਤੀ ਹਟਾਉਣ ਦਾ ਲਿਆਂਦਾ ਮਤਾ ਵਿਧਾਨ ਸਭਾ ਇਜਲਾਸ ਵਿਚ ਪਾਸ ਕਰ…
View More ਵਿਧਾਨ ਸਭਾ ਵਿਚ ਬੀ. ਬੀ. ਐੱਮ. ਬੀ. ਤੋਂ ਸੀ. ਆਈ. ਐੱਸ. ਐੱਫ. ਨੂੰ ਹਟਾਉਣ ਦਾ ਮਤਾਕਸੀਆ ਮਾਰ ਕੇ ਔਰਤ ਦੀ ਗਰਦਨ ਵੱਢੀ
ਜ਼ਮੀਨ ’ਤੇ ਕਬਜ਼ਾ ਕਰਨ ਆਏ ਸੀ ਹਮਲਾਵਰ, 2 ਔਰਤਾਂ ਜ਼ਖਮੀ ਫਿਰੋਜ਼ਪੁਰ, 10 ਜੁਲਾਈ :- ਅੱਜ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਫੱਤੂ ਵਾਲਾ ਵਿਚ ਜ਼ਮੀਨ ’ਤੇ ਕਬਜ਼ਾ…
View More ਕਸੀਆ ਮਾਰ ਕੇ ਔਰਤ ਦੀ ਗਰਦਨ ਵੱਢੀਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤ
ਕਰੀਬ 25 ਸਕੂਲੀ ਬੱਚੇ ਵਾਲ-ਵਾਲ ਬਰਨਾਲਾ, 10 ਜੁਲਾਈ : ਜ਼ਿਲਾ ਬਰਨਾਲਾ ਦੇ ਪਿੰਡ ਕਲਾਲ ਮਾਜਰਾ ਅਤੇ ਕਿਰਪਾਲੇ ਵਾਲ ਲਿੰਕ ਸੜਕ ’ਤੇ ਇਕ ਭਿਆਨਕ ਹਾਦਸਾ ਵਾਪਰਿਆ…
View More ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤ10 ਮਹੀਨੇ ਦੀ ਬੱਚੀ ਨਾਲ ਔਰਤ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ
ਪਰਿਵਾਰ ਨੇ ਪਤੀ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ ਪਟਿਆਲਾ, 10 ਜੁਲਾਈ : ਸ਼ਹਿਰ ਪਟਿਆਲਾ ਦੇ ਰੇਲਵੇ ਲਾਈਨ ’ਤੇ ਬੀਤੀ ਰਾਤ ਇਕ ਔਰਤ ਨੇ…
View More 10 ਮਹੀਨੇ ਦੀ ਬੱਚੀ ਨਾਲ ਔਰਤ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ45 ਸਾਲਾ ਵਿਅਕਤੀ ਨੇ 6 ਸਾਲ ਦੀ ਬੱਚੀ ਨਾਲ ਕਰਵਾਇਆ ਵਿਆਹ
ਤਾਲਿਬਾਨ ਨੇ ਕਿਹਾ- ਪਹਿਲਾਂ ਲੜਕੀ ਨੂੰ 9 ਸਾਲ ਦੀ ਹੋਣ ਦਿਓ ਹੇਲਮੰਡ, 10 ਜੁਲਾਈ : ਤਾਲਿਬਾਨ ਦੇ ਸ਼ਾਸਨ ਅਧੀਨ ਅਫਗਾਨਿਸਤਾਨ ’ਚ ਬਾਲ ਵਿਆਹ ਵਧਿਆ ਹੈ,…
View More 45 ਸਾਲਾ ਵਿਅਕਤੀ ਨੇ 6 ਸਾਲ ਦੀ ਬੱਚੀ ਨਾਲ ਕਰਵਾਇਆ ਵਿਆਹ