ਹਸਪਤਾਲਾਂ ’ਚ ਲੜਾਈ-ਝਗੜਾਂ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਡਾ. ਬਲਬੀਰ ਸਿੰਘ ਪਟਿਆਲਾ, 24 ਜੁਲਾਈ :-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ…
View More ਸਿਹਤ ਮੰਤਰੀ ਵੱਲੋਂ ਰਜਿੰਦਰਾ ਹਸਪਤਾਲ ਦਾ ਨਿਰੀਖਣ, ਮਰੀਜ਼ਾਂ ਤੋਂ ਲਈ ਫੀਡ ਬੈਕTag: Punjab Window
5 ਆਈ. ਏ. ਐੱਸ. ਅਧਿਕਾਰੀ ਤਬਾਦਲੇ
ਚੰਡੀਗੜ੍ਹ, 24 ਜੁਲਾਈ : ਪੰਜਾਬ ਵਿਚ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪੰਜਾਬ ਸਰਕਾਰ ਵੱਲੋਂ 5 ਆਈ. ਏ. ਐੱਸ. ਅਧਿਕਾਰੀਆਂ ਦਾ ਤਬਾਦਲਾ…
View More 5 ਆਈ. ਏ. ਐੱਸ. ਅਧਿਕਾਰੀ ਤਬਾਦਲੇਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾ
ਲੱਤ ’ਚ ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖਮੀ ਅੰਮ੍ਰਿਤਸਰ, 24 ਜੁਲਾਈ : ਜ਼ਿਲਾ ਅੰਮ੍ਰਿਤਸਰ ’ਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਗੋਲੀਬਾਰੀ ਵਿਚ…
View More ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾਭੀਖਣ ਮੰਗਣ ਵਾਲੇ 8 ਬੱਚਿਆਂ ਦੇ ਲਏ ਡੀ. ਐੱਨ. ਏ. ਸੈਂਪਲ
10 ਤੋਂ 15 ਦਿਨਾਂ ਵਿਚ ਆਵੇਗੀ ਰਿਪੋਰਟ ਲੁਧਿਆਣਾ, 24 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਜੀਵਨਜੋਤ-2 ਤਹਿਤ ਲੁਧਿਆਣਾ ’ਚ ਪਿਛਲੇ ਦਿਨੀਂ ਫੜੇ…
View More ਭੀਖਣ ਮੰਗਣ ਵਾਲੇ 8 ਬੱਚਿਆਂ ਦੇ ਲਏ ਡੀ. ਐੱਨ. ਏ. ਸੈਂਪਲਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀ
ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਸੀ ਰੇਲਗੱਡੀ ਸੰਬਲਪੁਰ, 24 ਜੁਲਾਈ : ਅੱਜ ਸਵੇਰੇ ਕੋਲਕਾਤਾ ਤੋਂ ਸੰਬਲਪੁਰ ਜਾ ਰਹੀ ਇਕ ਐਕਸਪ੍ਰੈਸ ਰੇਲਗੱਡੀ ਸੰਬਲਪੁਰ ਸਿਟੀ ਰੇਲਵੇ ਸਟੇਸ਼ਨ…
View More ਐਕਸਪ੍ਰੈੱਸ ਰੇਲਗੱਡੀ ਪੱਟਰੀ ਤੋਂ ਉਤਰੀਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ !
ਛੋਟੇ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ‘ਸਿਰਫ਼ ਨਕਦੀ’ ਵਾਲੇ ਪੋਸਟਰ ਚਿਪਕਾਏ ਬੈਂਗਲੁਰੂ, 24 ਜੁਲਾਈ : ਕਰਨਾਟਕ ਦੇ ਸ਼ਹਿਰ ਬੈਂਗਲੁਰੂ ਵਿਚ 22 ਹਜ਼ਾਰ ਤੋਂ ਵੱਧ ਛੋਟੇ ਅਤੇ…
View More ਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ !50 ਯਾਤਰੀਆਂ ਸਮੇਤ ਰੂਸੀ ਜਹਾਜ਼ ਲਾਪਤਾ
ਰੂਸ ਦੇ ਪੂਰਬੀ ਅਮੂਰ ਖੇਤਰ ਵਿਚ ਕੰਟਰੋਲ ਰੂਮ ਨਾਲੋਂ ਟੁੱਟਿਆ ਸੰਪਰਕ ਰੂਸ, 24 ਜੁਲਾਈ : ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਕ…
View More 50 ਯਾਤਰੀਆਂ ਸਮੇਤ ਰੂਸੀ ਜਹਾਜ਼ ਲਾਪਤਾਡੂੰਘੀ ਖੱਡ ਵਿਚ ਡਿੱਗੀ ਬੱਸ, 5 ਲੋਕਾਂ ਦੀ ਮੌਤ
ਡੇਢ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ, ਹਸਪਤਾਲ ਵਿਚ ਦਾਖ਼ਲ ਮੰਡੀ, 24 ਜੁਲਾਈ : ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਇਕ ਵੱਡਾ ਬੱਸ ਹਾਦਸਾ…
View More ਡੂੰਘੀ ਖੱਡ ਵਿਚ ਡਿੱਗੀ ਬੱਸ, 5 ਲੋਕਾਂ ਦੀ ਮੌਤ5 ਅਗਸਤ ਨੂੰ ਹੋਵੇਗਾ ਐੱਸ. ਜੀ. ਪੀ. ਸੀ. ਦਾ ਵਿਸ਼ੇਸ਼ ਜਰਨਲ ਇਜਲਾਸ
ਜਥੇਦਾਰਾਂ ਦੀ ਨਿਯੁਕਤੀ ਸਮੇਤ ਹੋਰ ਮਸਲਿਆਂ ‘ਤੇ ਹੋਵੇਗੀ ਵਿਚਾਰ : ਐਡਵੋਕੇਟ ਧਾਮੀ ਅੰਮ੍ਰਿਤਸਰ, 24 ਜੁਲਾਈ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ,…
View More 5 ਅਗਸਤ ਨੂੰ ਹੋਵੇਗਾ ਐੱਸ. ਜੀ. ਪੀ. ਸੀ. ਦਾ ਵਿਸ਼ੇਸ਼ ਜਰਨਲ ਇਜਲਾਸਫੈਸ਼ਨ ਪ੍ਰੇਮੀਆਂ ਨੇ ਰਾਖੀ ਫੈਸ਼ਨ ਲਾਈਫਸਟਾਈਲ ਸ਼ੋਅ ’ਚ ਲਿਆ ਹਿੱਸਾ
ਲਾਈਫ ਸਟਾਇਲ ਲੁਧਿਆਣਾ ਵਿਚ ਦਿ ਰਾਇਲ ਸਾਗਾ ਨੇ ਸ਼ਰੂਤੀ ਸਿੰਗਲ ਅਤੇ ਕਾਵਿਆ ਧੀਰ ਦੁਆਰਾ ਦੋ ਦਿਨਾਂ ਫੈਸ਼ਨ ਲਾਈਫਸਟਾਈਲ ਰਾਖੀ ਐਡਿਟ ਸ਼ੋਅ ਦਾ ਆਯੋਜਨ ਕੀਤਾ। ਫੈਸ਼ਨ…
View More ਫੈਸ਼ਨ ਪ੍ਰੇਮੀਆਂ ਨੇ ਰਾਖੀ ਫੈਸ਼ਨ ਲਾਈਫਸਟਾਈਲ ਸ਼ੋਅ ’ਚ ਲਿਆ ਹਿੱਸਾ