ਭਿਖਾਰੀਆਂ ਵਲੋਂ ਗੋਦ ’ਚ ਚੁੱਕੇ ਦੁੱਧਮੂਹੇ ਬੱਚਿਆਂ ਦਾ ਹੋਵੇਗਾ ਡੀ. ਐੱਨ. ਏ. ਟੈਸਟ ਲੁਧਿਆਣਾ, 7 ਜੁਲਾਈ :- ਮਾਸੂਮ ਬੱਚਿਆਂ ਦੇ ਸੁਨਹਿਰੇ ਭਵਿੱਖ ਬਾਰੇ ਕੇਂਦਰ ਅਤੇ…
View More ‘ਸਮਾਈਲ’ ਪ੍ਰਾਜੈਕਟ ਤਹਿਤ ਸਰਕਾਰ ਦਾ ਵੱਡਾ ਐਕਸ਼ਨTag: Punjab Window
ਨਿਹੰਗਾਂ ਦੇ ਬਾਣੇ ’ਚ ਆਏ ਲੁਟੇਰਿਆਂ ਨੇ 20 ਲੱਖ ਦੀ ਲੁੱਟੇ
ਸ਼ਹਿਰ ’ਚ ਦਹਿਸ਼ਤ ਬਠਿੰਡਾ, 7 ਜੁਲਾਈ :- ਬਠਿੰਡਾ ਸ਼ਹਿਰ ਦੇ ਅਮਰੀਕ ਸਿੰਘ ਰੋਡ ’ਤੇ ਸੋਮਵਾਰ ਸ਼ਾਮ ਇਕ ਸੋਚੀ ਸਮਝੀ ਸਾਜ਼ਿਸ਼ ਅਨੁਸਾਰ ਨਿਹੰਗਾਂ ਦੇ ਬਾਣੇ ’ਚ…
View More ਨਿਹੰਗਾਂ ਦੇ ਬਾਣੇ ’ਚ ਆਏ ਲੁਟੇਰਿਆਂ ਨੇ 20 ਲੱਖ ਦੀ ਲੁੱਟੇਸੰਜੇ ਵਰਮਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ : ਡੀ. ਆਈ. ਜੀ. ਗਿੱਲ
ਫਿਰੋਜ਼ਪੁਰ, 7 ਜੁਲਾਈ : ਨਿਊ ਵੇਅਰ ਵੈੱਲ ਦੇ ਮਾਲਕ ਅਤੇ ਮਸ਼ਹੂਰ ਕਾਰੋਬਾਰੀ ਸੰਜੇ ਸ਼ਰਮਾ ਵਰਮਾ ਦੇ ਅਬੋਹਰ ’ਚ ਦਿਨ-ਦਿਹਾੜੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ…
View More ਸੰਜੇ ਵਰਮਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ : ਡੀ. ਆਈ. ਜੀ. ਗਿੱਲਨਿਰਮਾਣ ਅਧੀਨ ਛੱਪੜ ’ਚ ਡਿੱਗਣ ਨਾਲ 2 ਬੱਚਿਆਂ ਦੀ ਮੌਤ
ਤਪਾ ਮੰਡੀ, 7 ਜੁਲਾਈ :-ਜ਼ਿਲਾ ਬਰਨਾਲਾ ਦੇ ਕਸਬਾ ਤਪਾ ਮੰਡੀ ਅਧੀਨ ਆਉਂਦੇ ਪਿੰਡ ਦਰਾਕਾ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦ ਨਿਰਮਾਣ ਅਧੀਨ ਛੱਪੜ…
View More ਨਿਰਮਾਣ ਅਧੀਨ ਛੱਪੜ ’ਚ ਡਿੱਗਣ ਨਾਲ 2 ਬੱਚਿਆਂ ਦੀ ਮੌਤਰਾਜਾ ਵੜਿੰਗ ਨੇ ਹਸਪਤਾਲ ’ਚ ਡਾ.ਨੰਨੀ ਦਾ ਹਾਲ-ਚਾਲ ਜਾਣਿਆ
ਪੰਜਾਬੀਆਂ ਤੋਂ ਹਜ਼ਾਰਾਂ ਕਰੋੜ ਫ਼ਿਰੌਤੀਆਂ ਰਾਹੀਂ ਲੁੱਟੇ ਪਰ ਸਰਕਾਰ ਦੇ ‘ਕੰਨ ’ਤੇ ਜੂ ਨਹੀਂ ਸਰਕੀ’ ਮੋਗਾ, 7 ਜੁਲਾਈ :-ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ…
View More ਰਾਜਾ ਵੜਿੰਗ ਨੇ ਹਸਪਤਾਲ ’ਚ ਡਾ.ਨੰਨੀ ਦਾ ਹਾਲ-ਚਾਲ ਜਾਣਿਆਸੰਗਰੂਰ ਵਿਚ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ ਨੂੰ ਢਾਹਿਆ
ਇਕੋ ਪਰਿਵਾਰ ਦੇ ਮੈਂਬਰਾਂ ‘ਤੇ ਦਰਜ ਹਨ 21 ਕੇਸ ਸੰਗਰੂਰ, 7 ਜੁਲਾਈ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ…
View More ਸੰਗਰੂਰ ਵਿਚ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ ਨੂੰ ਢਾਹਿਆਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ
ਲਾਰੈਂਸ ਗੈਂਗ ਨੇ ਲਈ ਹੱਤਿਆ ਦੀ ਜ਼ਿੰਮੇਵਾਰੀ ਅਬੋਹਰ, 7 ਜੁਲਾਈ : ਅੱਜ ਅਬੋਹਰ ਵਿਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ…
View More ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ‘ਸਰਵਾਈਕਲ’ ਦਾ ਕਾਰਨ ਬਣ ਰਹੀ ਮੋਬਾਈਲ ਫੋਨਾਂ ’ਚ ਰੁੱਝੇ ਰਹਿਣ ਦੀ ਆਦਤ
ਬੱਚਿਆਂ, ਬਜ਼ੁਰਗਾਂ ਸਮੇਤ ਹਰੇਕ ਉਮਰ ਦੇ ਲੋਕ ਹੋ ਰਹੇ ਪੀੜਤ ਦਿਨੋਂ ਦਿਨ ਬਦਲ ਰਹੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਢੰਗ ਤਰੀਕਿਆਂ ਨੇ ਜਿੱਥੇ ਇਨਸਾਨ ਨੂੰ…
View More ‘ਸਰਵਾਈਕਲ’ ਦਾ ਕਾਰਨ ਬਣ ਰਹੀ ਮੋਬਾਈਲ ਫੋਨਾਂ ’ਚ ਰੁੱਝੇ ਰਹਿਣ ਦੀ ਆਦਤਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ
ਐੱਨ. ਆਈ. ਏ. ਨੇ ਐਲਾਨਿਆ ਸੀ 5 ਲੱਖ ਰੁਪਏ ਦਾ ਇਨਾਮ ਚੰਡੀਗੜ੍ਹ, 7 ਜੁਲਾਈ : ਅੱਜ ਪੰਜਾਬ ਅਤੇ ਚੰਡੀਗੜ੍ਹ ਵਿਚ ਹੋਏ ਬੰਬ ਧਮਾਕਿਆਂ ਵਿਚ ਸ਼ਾਮਲ…
View More ਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤ
ਕਾਰ ਨਾਲ ਟੱਕਰ ਤੋਂ ਬਾਅਦ ਸਵਾਰੀਆਂ ਨਾਲ ਭਰੀ ਬੱਸ ਪਲਟੀ ਦਸੂਹਾ, 7 ਜੁਲਾਈ : ਜ਼ਿਲਾ ਹੁਸ਼ਿਆਰਪੁਰ ‘ਚ ਸਵੇਰੇ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ 10 ਲੋਕਾਂ…
View More ਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤ