ਅੰਮ੍ਰਿਤਸਰ, 25 ਅਗਸਤ : ਉੱਤਰ ਭਾਰਤ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ ਭਰ ਗਈਆਂ ਹਨ, ਜਿਸ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਰਿਹਾ…
View More ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੀਆਂ ਰੋਡਵੇਜ਼ ਬੱਸਾਂ ਨੂੰ ਲੱਗੀ ਬ੍ਰੇਕTag: Punjab Window
ਬਾਰਿਸ਼ ਦਾ ਕਹਿਰ, ਚੱਕੀ ਖੱਡ ’ਤੇ ਪੁਰਾਣਾ ਪੁਲ ਡਿੱਗਾ
ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ ਗਏ ਪਠਾਨਕੋਟ, 25 ਅਗਸਤ : ਪੰਜਾਬ ’ਚ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾ…
View More ਬਾਰਿਸ਼ ਦਾ ਕਹਿਰ, ਚੱਕੀ ਖੱਡ ’ਤੇ ਪੁਰਾਣਾ ਪੁਲ ਡਿੱਗਾਕੁਰੜ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਔਰਤ ਟੈਂਕੀ ’ਤੇ ਚੜ੍ਹੀ
ਵਰ੍ਹਦੇ ਮੀਂਹ ’ਚ ਟੈਂਕੀ ’ਤੇ ਬੈਠੀ ਮਨਪ੍ਰੀਤ ਕੌਰ ਨੇ ਇਨਸਾਫ ਦੀ ਕੀਤੀ ਮੰਗ ਬਰਨਾਲਾ, 25 ਅਗਸਤ : ਜ਼ਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ…
View More ਕੁਰੜ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਔਰਤ ਟੈਂਕੀ ’ਤੇ ਚੜ੍ਹੀ30 ਰੁਪਏ ਦੇ ਮਾਮੂਲੀ ਝਗੜੇ ’ਚ 2 ਭਰਾਵਾਂ ਦੀ ਹੱਤਿਆ
ਲਾਹੌਰ, 25 ਅਗਸਤ : ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਰਾਏਵਿੰਡ ਇਲਾਕੇ ’ਚ 30 ਰੁਪਏ ਦੇ ਝਗੜੇ ਵਿਚ 2 ਭਰਾਵਾਂ ਦੀ ਹੱਤਿਆ ਕਰ ਦਿੱਤੀ, ਜਿਨ੍ਹਾਂ ਦੀ…
View More 30 ਰੁਪਏ ਦੇ ਮਾਮੂਲੀ ਝਗੜੇ ’ਚ 2 ਭਰਾਵਾਂ ਦੀ ਹੱਤਿਆਬਰਸਾਤ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤ
ਮੁਕੇਰੀਆਂ, 25 ਅਗਸਤ –-ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਦੇ ਕਾਰਨ ਉੱਪ ਮੰਡਲ ਮੁਕੇਰੀਆਂ ਦੇ ਕਸਬਾ ਪੁਰਾਣਾ ਭੰਗਲਾ ਵਿਖੇ ਇਕ ਘਰ ਦੀ ਛੱਤ…
View More ਬਰਸਾਤ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਔਰਤ ਦੀ ਮੌਤਸਤਲੁਜ ਦਰਿਆ ਨਾਲ ਲੱਗਦੇ 20 ਪਿੰਡਾਂ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ
ਫਾਜ਼ਿਲਕਾ, 25 ਅਗਸਤ : ਫਾਜ਼ਿਲਕਾ ਜ਼ਿਲੇ ਚ ਹੜ੍ਹਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਅੱਜ ਦੇਰ ਸ਼ਾਮ ਆਰਡਰ ਜਾਰੀ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ…
View More ਸਤਲੁਜ ਦਰਿਆ ਨਾਲ ਲੱਗਦੇ 20 ਪਿੰਡਾਂ ਦੇ ਸਕੂਲਾਂ ’ਚ ਛੁੱਟੀ ਦਾ ਐਲਾਨਪੀ. ਡੀ. ਏ. ਨੇ ਅਣ-ਅਧਿਕਾਰਤ ਵਿਕਸਿਤ ਕਾਲੋਨੀਆਂ ਢਾਹੀਆਂ
ਪਟਿਆਲਾ, 25 ਅਗਸਤ : ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ. ਡੀ. ਏ.) ਵੱਲੋਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ…
View More ਪੀ. ਡੀ. ਏ. ਨੇ ਅਣ-ਅਧਿਕਾਰਤ ਵਿਕਸਿਤ ਕਾਲੋਨੀਆਂ ਢਾਹੀਆਂਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਲੁੱਟ ਦੀ ਕੋਸ਼ਿਸ਼
ਪਿਸਤੌਲ ਦਿਖਾ ਕੇ ਭੱਜੇ ਲੁਟੇਰੇ ਗੁਰਦਾਸਪੁਰ, 25 ਅਗਸਤ : ਜ਼ਿਲਾ ਗੁਰਦਾਸਪੁਰ ਵਿਚ ਦੇਰ ਸ਼ਾਮ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕੁਝ…
View More ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਲੁੱਟ ਦੀ ਕੋਸ਼ਿਸ਼ਪਠਾਨਕੋਟ-ਜੰਮੂ ਹਾਈਵੇ ’ਤੇ ਪੁਲ ਟੁੱਟਣ ਕਾਰਨ ਸੈਂਕੜੇ ਟਰੱਕ ਫਸੇ
ਭਾਰੀ ਮੀਂਹ ’ਚ ਪ੍ਰੇਸ਼ਾਨ ਹੋ ਰਹੇ ਡਰਾਈਵਰ ਗੁਰਦਾਸਪੁਰ, 25 ਅਗਸਤ : ਭਾਰੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ’ਚ ਬੱਦਲ ਫਟਣ ਕਾਰਨ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਦਾ ਕਾਫ਼ੀ…
View More ਪਠਾਨਕੋਟ-ਜੰਮੂ ਹਾਈਵੇ ’ਤੇ ਪੁਲ ਟੁੱਟਣ ਕਾਰਨ ਸੈਂਕੜੇ ਟਰੱਕ ਫਸੇਦਰਿਆ ਦੇ ਪਾਣੀ ’ਚ ਫਸਿਆ ਗੁੱਜਰ ਪਰਿਵਾਰ
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਐੱਨ. ਡੀ. ਆਰ. ਐੱਫ. ਦੀ ਸਹਾਇਤਾਂ ਨਾਲ 4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਮੌਸਮ ਦੀ ਸਥਿਤੀ ਨੂੰ ਵੇਖਦਿਆਂ ਮਣੀਮਹੇਸ਼ ਯਾਤਰਾ ’ਤੇ ਅਗਲੇ…
View More ਦਰਿਆ ਦੇ ਪਾਣੀ ’ਚ ਫਸਿਆ ਗੁੱਜਰ ਪਰਿਵਾਰ