ਜਗਦੀਪ ਕਾਹਲੋਂ ਜਨਰਲ ਸਕੱਤਰ ਅਤੇ ਹਰਵਿੰਦਰ ਕੇਪੀ ਸੀਨੀਅਰ ਉਪ ਪ੍ਰਧਾਨ ਬਣੇ ਦਿੱਲੀ, 25 ਜੂਨ : ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸੰਪੰਨ…
View More ਡੀ. ਐੱਸ. ਜੀ. ਐੱਮ. ਸੀ. ਦੇ ਦੁਬਾਰਾ ਪ੍ਰਧਾਨ ਚੁਣੇ ਹਰਮੀਤ ਕਾਲਕਾTag: Punjab Window
ਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀ
ਇਹ ਪਹਿਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰੇਗੀ : ਕੁੱਲੂ, 25 ਜੂਨ : ਸਰਕਾਰੀ ਸਕੂਲਾਂ ’ਚ ਹੁਣ ਸਵੇਰ ਦੀ ਪ੍ਰਾਰਥਨਾ ਸਭਾ ’ਚ ਵਿਦਿਆਰਥੀਆਂ ਲਈ…
View More ਹੁਣ ਸਰਕਾਰੀ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਖਬਰਾਂ ਪੜ੍ਹਨਾ ਜ਼ਰੂਰੀਹਿਮਾਚਲ ਪ੍ਰਦੇਸ਼ ’ਚ ਬੱਦਲ ਫੱਟਿਆ , ਅਲਰਟ ਜਾਰੀ
ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਦਿੱਤੀ ਸਲਾਹ ਕੁੱਲੂ , 25 ਜੂਨ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੀ ਸੈਂਜ ਘਾਟੀ ’ਚ ਬੱਦਲ ਫਟਣ…
View More ਹਿਮਾਚਲ ਪ੍ਰਦੇਸ਼ ’ਚ ਬੱਦਲ ਫੱਟਿਆ , ਅਲਰਟ ਜਾਰੀਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂ
ਕਿਹਾ-ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਏਗੀ ਪਟਿਆਲਾ,…
View More ਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂਬਿਜਲੀ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ ਦਫਤਰਾਂ ਦੀ ਚੈਕਿੰਗ
ਹਰਭਜਨ ਸਿੰਘ ਈ. ਟੀ. ਓ. ਨੇ ਸ਼ਿਕਾਇਤ ਨਿਵਾਰਨ ਸਮਾਂ-ਸੀਮਾ, ਸਟਾਫ਼ ਦੀ ਹਾਜ਼ਰੀ ਅਤੇ ਖਪਤਕਾਰ ਸੰਤੁਸ਼ਟੀ ਦਾ ਲਿਆ ਜਾਇਜ਼ਾ ਪਟਿਆਲਾ, 25 ਜੂਨ : ਜਨਤਕ ਸੇਵਾਵਾਂ ’ਚ…
View More ਬਿਜਲੀ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ ਦਫਤਰਾਂ ਦੀ ਚੈਕਿੰਗਦਰਦਨਾਕ ਹਾਦਸਾ, ਨਵਜੰਮੇ ਬੱਚੇ ਸਮੇਤ 4 ਦੀ ਮੌਤ
ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਘਰ ਲੈ ਕੇ ਜਾ ਰਹੇ ਪਰਿਵਾਰ ਦੀ ਕਾਰ ਨਹਿਰ ਡਿੱਗੀ, 3 ਜ਼ਖਮੀ ਹਲਦਵਾਨੀ, 25 ਜੂਨ : ਅੱਜ ਸਵੇਰ ਇਕ ਦਰਦਨਾਕ…
View More ਦਰਦਨਾਕ ਹਾਦਸਾ, ਨਵਜੰਮੇ ਬੱਚੇ ਸਮੇਤ 4 ਦੀ ਮੌਤਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕ
ਅੱਗ ਫੈਲਣ ਦੇ ਡਰ ਕਾਰਨ ਵਾਹਨ ਛੱਡ ਕੇ ਭੱਜੇ ਲੋਕ ਜੈਪੁਰ, 25 ਜੂਨ : ਜੈਪੁਰ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਕਰ ਚਾਲਕ ਜ਼ਿੰਦਾ ਸੜ…
View More ਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਚਾਲਕਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੋਵਾਂ ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਭੇਜੇ ਅਸਤੀਫੇ ਜਲੰਧਰ, 25 ਜੂਨ : ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਜਲੰਧਰ ਛਾਉਣੀ ਦੇ ਵਿਧਾਇਕ…
View More ਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾਚੱਕੀ ਦਰਿਆ ਵਿਚ ਆਇਆ ਹੜ੍ਹ, ਰੇਲਵੇ ਪੁਲ ਦੀ ਮੁਰੰਮਤ ਕਰਦੇ ਕਰਮਚਾਰੀ ਫਸੇ
ਪੋਕਲੇਨ ’ਤੇ ਚੜ੍ਹ ਕੇ ਬਚਾਈ ਜਾਨ ਪਠਾਨਕੋਟ, 24 ਜੂਨ : -ਮੰਗਲਵਾਰ ਨੂੰ ਚੱਕੀ ਦਰਿਆ ’ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਸਭ ਤੋਂ ਵੱਡਾ ਅਸਰ…
View More ਚੱਕੀ ਦਰਿਆ ਵਿਚ ਆਇਆ ਹੜ੍ਹ, ਰੇਲਵੇ ਪੁਲ ਦੀ ਮੁਰੰਮਤ ਕਰਦੇ ਕਰਮਚਾਰੀ ਫਸੇਅਮਰਨਾਥ ਯਾਤਰਾ ਨੂੰ ਲੈ ਕੇ ਪੁਲਸ ਅਤੇ ਫੌਜ ਚੌਕਸ
ਪਠਾਨਕੋਟ ਵਿਚ ਚਲਾਇਆ ਸਰਚ ਆਪ੍ਰੇਸ਼ਨ, ਚੱਪਾ-ਚੱਪਾ ਖੰਗਾਲਿਆ ਪਠਾਨਕੋਟ, 24 ਜੂਨ :- ਅਮਰਨਾਥ ਯਾਤਰਾ ਨੂੰ ਸੁਰੱਖਿਅਤ ਅਤੇ ਸ਼ਾਂਤਮਈ ਢੰਗ ਨਾਲ ਸੰਪੰਨ ਕਰਵਾਉਣ ਦੇ ਟੀਚੇ ਨਾਲ ਪਠਾਨਕੋਟ…
View More ਅਮਰਨਾਥ ਯਾਤਰਾ ਨੂੰ ਲੈ ਕੇ ਪੁਲਸ ਅਤੇ ਫੌਜ ਚੌਕਸ