ਮਰਨ ਤੋਂ ਪਹਿਲਾਂ ਬਣਾਈ ਵੀਡੀਓ ’ਚ ਪਤਨੀ ਅਤੇ ਸਹੁਰੇ ਪਰਿਵਾਰ ’ਤੇ ਲਾਏ ਗੰਭੀਰ ਦੋਸ਼; ਆਟੋ ਵਰਕਸ਼ਾਪ ਰਹੀ ਬੰਦ ਅੰਮ੍ਰਿਤਸਰ, 21 ਫਰਵਰੀ : ਅੰਮ੍ਰਿਤਸਰ ਨਗਰ ਨਿਗਮ…
View More ਅੰਮ੍ਰਿਤਸਰ ’ਚ ਨਿਗਮ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀTag: Punjab Window
ਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਪਿੰਡ ਸ਼ਾਹ ਅਬੂ ਬੁੱਕਰ ਦੇ ਨੌਜਵਾਨ ਦੀ ਹਾਦਸੇ ’ਚ ਮੌਤ
ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਦਦ ਦੀ ਲਾਈ ਗੁਹਾਰ ਜ਼ੀਰਾ, 21 ਫਰਵਰੀ : ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ…
View More ਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਪਿੰਡ ਸ਼ਾਹ ਅਬੂ ਬੁੱਕਰ ਦੇ ਨੌਜਵਾਨ ਦੀ ਹਾਦਸੇ ’ਚ ਮੌਤਗੈਂਗਸਟਰਾਂ ’ਤੇ ਵਾਰ ਦਾ 32ਵਾਂ ਦਿਨ: ਪੰਜਾਬ ਪੁਲਸ ਵੱਲੋਂ 631 ਥਾਈਂ ਛਾਪੇਮਾਰੀ; 217 ਕਾਬੂ
ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਜਾਰੀ; 117 ਹੋਰ ਗ੍ਰਿਫ਼ਤਾਰ, ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਚੰਡੀਗੜ੍ਹ, 21 ਫਰਵਰੀ : ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੇ 32ਵੇਂ ਦਿਨ…
View More ਗੈਂਗਸਟਰਾਂ ’ਤੇ ਵਾਰ ਦਾ 32ਵਾਂ ਦਿਨ: ਪੰਜਾਬ ਪੁਲਸ ਵੱਲੋਂ 631 ਥਾਈਂ ਛਾਪੇਮਾਰੀ; 217 ਕਾਬੂਸੰਗਰੂਰ ਪੁਲਸ ਵੱਲੋਂ ਬੱਸ ਸਟੈਂਡ ’ਚ ਛਾਪੇਮਾਰੀ; 02 ਸ਼ੱਕੀ ਕਾਬੂ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ ਕੱਟੇ ਸੰਗਰੂਰ, 21 ਫਰਵਰੀ : ਪੰਜਾਬ ਸਰਕਾਰ ਵਲੋਂ ਸੂਬੇ ’ਚੋਂ ਨਸ਼ੇ ਨੂੰ ਖਤਮ ਕਰਨ ਦੇ ਐਲਾਨ ਤਹਿਤ ਅੱਜ ਪੁਲਸ…
View More ਸੰਗਰੂਰ ਪੁਲਸ ਵੱਲੋਂ ਬੱਸ ਸਟੈਂਡ ’ਚ ਛਾਪੇਮਾਰੀ; 02 ਸ਼ੱਕੀ ਕਾਬੂਪੰਜਾਬ ਦੇ ਵਿੱਦਿਅਕ ਢਾਂਚੇ ਨੂੰ ‘ਏ.ਆਈ.’ ਤਕਨਾਲੋਜੀ ਨਾਲ ਲੈਸ ਕਰਨ ਲਈ ਹਰਜੋਤ ਬੈਂਸ ਵੱਲੋਂ ਵੱਡੀ ਪਹਿਲ
ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਉੱਚ-ਪੱਧਰੀ ਵਫ਼ਦ ਨੇ ‘ਇੰਡੀਆ ਏ.ਆਈ. ਇੰਪੈਕਟ ਐਕਸਪੋ 2026’ ਵਿੱਚ ਲਿਆ ਹਿੱਸਾ ਚੰਡੀਗੜ੍ਹ/ਨਵੀਂ ਦਿੱਲੀ, 21 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ…
View More ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ‘ਏ.ਆਈ.’ ਤਕਨਾਲੋਜੀ ਨਾਲ ਲੈਸ ਕਰਨ ਲਈ ਹਰਜੋਤ ਬੈਂਸ ਵੱਲੋਂ ਵੱਡੀ ਪਹਿਲਛੱਤਬੀੜ ਚਿੜੀਆਘਰ ਵਿਚ ਗਰਿਮਾ, ਗੁੰਜਨ ਅਤੇ ਗ਼ਜ਼ਲ ਦੀ ਦਸਤਕ
ਮਾਦਾ ਬਾਘੀ ‘ਗੌਰੀ’ ਦੇ ਬੱਚਿਆਂ ਨੂੰ ਵੱਡੇ ਨਿਵਾਸ ਸਥਾਨ ਵਿਚ ਛੱਡਿਆ ਗਿਆ; ਬਾਘਾਂ ਦੀ ਕੁੱਲ ਗਿਣਤੀ 10 ਹੋਈ ਚੰਡੀਗੜ੍ਹ, 21 ਫਰਵਰੀ : ਛੱਤਬੀੜ ਚਿੜੀਆਘਰ ਵਿੱਚ…
View More ਛੱਤਬੀੜ ਚਿੜੀਆਘਰ ਵਿਚ ਗਰਿਮਾ, ਗੁੰਜਨ ਅਤੇ ਗ਼ਜ਼ਲ ਦੀ ਦਸਤਕਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਦਾ ਸਾਹਿਤਕ ਬਰੋਸ਼ਰ ਜਾਰੀ
ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਉਪਰਾਲਾ ਚੰਡੀਗੜ੍ਹ, 21 ਫਰਵਰੀ : ਹਰ ਸਾਲ 21 ਫਰਵਰੀ ਨੂੰ ਮਨਾਏ ਜਾਣ…
View More ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਦਾ ਸਾਹਿਤਕ ਬਰੋਸ਼ਰ ਜਾਰੀਰਾਜਪੁਰਾ ਵਿਚ 1,500 ਕਰੋੜ ਦੀ ਲਾਗਤ ਨਾਲ ਸਟੀਲ ਪਲਾਂਟ ਲਗਾਏਗਾ ਜੇ.ਐੱਸ.ਡਬਲਯੂ. ਗਰੁੱਪ
ਉਦਯੋਗ ਮੰਤਰੀ ਸੰਜੀਵ ਅਰੋੜਾ ਅਤੇ ਚੇਅਰਮੈਨ ਸੱਜਣ ਜਿੰਦਲ ਵਿਚਾਲੇ ਮੁੰਬਈ ਵਿਚ ਹੋਈ ਅਹਿਮ ਮੀਟਿੰਗ ਚੰਡੀਗੜ੍ਹ, 21 ਫਰਵਰੀ : ਪੰਜਾਬ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ…
View More ਰਾਜਪੁਰਾ ਵਿਚ 1,500 ਕਰੋੜ ਦੀ ਲਾਗਤ ਨਾਲ ਸਟੀਲ ਪਲਾਂਟ ਲਗਾਏਗਾ ਜੇ.ਐੱਸ.ਡਬਲਯੂ. ਗਰੁੱਪਅਕਾਲੀ ਸਰਕਾਰ ਦੇ ਸਮੇਂ ਤੋਂ ਟੈਕਸ ਵਿਭਾਗ ਦਾ ਲੋਕਾਂ ਵੱਲ 350.5 ਕਰੋੜ ਰੁਪਏ ਬਕਾਇਆ : ਚੀਮਾ
ਜਾਅਲੀ ਈਮੇਲਾਂ ਰਾਹੀਂ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ ਵਿੱਚ ਵਿਦੇਸ਼ੀ ਤਕਨਾਲੋਜੀ ਸ਼ਾਮਲ ਚੰਡੀਗੜ੍ਹ, 20 ਫਰਵਰੀ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ…
View More ਅਕਾਲੀ ਸਰਕਾਰ ਦੇ ਸਮੇਂ ਤੋਂ ਟੈਕਸ ਵਿਭਾਗ ਦਾ ਲੋਕਾਂ ਵੱਲ 350.5 ਕਰੋੜ ਰੁਪਏ ਬਕਾਇਆ : ਚੀਮਾਡਾ. ਬਲਜੀਤ ਕੌਰ ਵੱਲੋਂ ਅੱਠ ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਭੇਟ
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਸੇਵਾਵਾਂ ਨਿਭਾਉਣਗੇ ਨਵੇਂ ਕਰਮਚਾਰੀ ਚੰਡੀਗੜ੍ਹ, 21 ਫਰਵਰੀ : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ…
View More ਡਾ. ਬਲਜੀਤ ਕੌਰ ਵੱਲੋਂ ਅੱਠ ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਭੇਟ