ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਚੰਡੀਗੜ੍ਹ, 18 ਜੂਨ -: ਪੰਜਾਬ ’ਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਪਿੰਡ…
View More ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰTag: punjab police
ਆਸ਼ੂ ਮੋਂਗਾ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਸ਼ਿਵਮ ਅਤੇ ਸਿਮਰਨਪ੍ਰੀਤ ਗ੍ਰਿਫਤਾਰ
2 ਪਿਸਤੌਲ, ਜ਼ਿੰਦਾ ਕਾਰਤੂਸ ਅਤੇ 105.78 ਗ੍ਰਾਮ ਹੈਰੋਇਨ ਬਰਾਮਦ ਫ਼ਿਰੋਜ਼ਪੁਰ, 17 ਜੂਨ :–5 ਜੂਨ ਨੂੰ ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਏਰੀਆ ’ਚ ਇਕ ਟੈਟੂ ਦੀ…
View More ਆਸ਼ੂ ਮੋਂਗਾ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਸ਼ਿਵਮ ਅਤੇ ਸਿਮਰਨਪ੍ਰੀਤ ਗ੍ਰਿਫਤਾਰਭਗੌੜਾ ਗੈਂਗਸਟਰ ਟਾਈਗਰ ਕਾਬੂ
ਲੁੱਟਾਂ-ਖੋਹਾਂ, ਕਤਲ ਅਤੇ ਲੜਾਈ ਸਮੇਤ 15 ਤੋਂ ਵੱਧ ਮੁਕੱਦਮੇ ਦਰਜ ਬਰਨਾਲਾ, 17 ਜੂਨ :-ਸੀ. ਆਈ. ਏ. ਸਟਾਫ ਬਰਨਾਲਾ ਨੇ ਇਕ ਪੁਰਾਣੇ ਕੇਸ ’ਚ ਭਗੌੜੇ ਚੱਲ…
View More ਭਗੌੜਾ ਗੈਂਗਸਟਰ ਟਾਈਗਰ ਕਾਬੂਖੜ੍ਹੇ ਟਰੱਕ ਨਾਲ ਟਕਰਾਈ ਸੀ. ਆਈ. ਏ. ਸਟਾਫ ਦੀ ਗੱਡੀ
ਏ. ਐੱਸ. ਆਈ. ਦੀ ਮੌਤ, ਇੰਸਪੈਕਟਰ ਸਮੇਤ 4 ਮੁਲਾਜ਼ਮ ਜ਼ਖਮੀ ਸ੍ਰੀ ਮੁਕਤਸਰ ਸਾਹਿਬ, 17 ਜੂਨ : ਪਟਿਆਲਾ ਦੇ ਰਾਜਪੁਰਾ ’ਚ ਰੇਡ ਮਾਰ ਕੇ ਵਾਪਸ ਸ੍ਰੀ…
View More ਖੜ੍ਹੇ ਟਰੱਕ ਨਾਲ ਟਕਰਾਈ ਸੀ. ਆਈ. ਏ. ਸਟਾਫ ਦੀ ਗੱਡੀਮੋਟਰਸਾਈਕਲ ਅਤੇ ਫੋਨ ਚੋਰ ਕਰਨ ਵਾਲੇ 5 ਗ੍ਰਿਫਤਾਰ
ਚੋਰੀ ਦੇ 4 ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਪਟਿਆਲਾ, 15 ਜੂਨ :- ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਐੱਸ. ਐੱਚ. ਓ. ਸੁਖਦੇਵ ਸਿੰਘ ਦੀ ਅਗਵਾਈ ਹੇਠ…
View More ਮੋਟਰਸਾਈਕਲ ਅਤੇ ਫੋਨ ਚੋਰ ਕਰਨ ਵਾਲੇ 5 ਗ੍ਰਿਫਤਾਰਗ੍ਰਿਫਤਾਰ ਨਿਹੰਗਾਂ ਦਾ ਵਧਿਆ 18 ਤਕ ਰਿਮਾਂਡ
ਕਮਲ ਕੌਰ ਭਾਬੀ ਕਤਲ ਮਾਮਲਾ ਬਠਿੰਡਾ, 15 ਜੂਨ :-ਕਮਲ ਕੌਰ ਭਾਬੀ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਦੋਵੇਂ ਨਿਹੰਗਾਂ ਨੂੰ ਮਾਣਯੋਗ ਅਦਾਲਤ ਵੱਲੋਂ ਤਿੰਨ ਦਿਨ 18…
View More ਗ੍ਰਿਫਤਾਰ ਨਿਹੰਗਾਂ ਦਾ ਵਧਿਆ 18 ਤਕ ਰਿਮਾਂਡਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਕੇਸ ਦਰਜ
ਇੰਫਲੂਐਂਸਰ ਦੀਪਕ ਲੂਥਰਾ ਨੇ ਕੀਤੀ ਸ਼ਿਕਾਇਤ ਅੰਮ੍ਰਿਤਸਰ, 15 ਜੂਨ :-ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਵਿਦੇਸ਼ ਭੱਜੇ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਸੋਸ਼ਲ…
View More ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਕੇਸ ਦਰਜਅਸਲੇ ਦੀ ਰਿਕਵਰੀ ਦੌਰਾਨ ਪੁਲਸ ਪਾਰਟੀ ’ਤੇ ਫਾਇਰਿੰਗ
ਜਵਾਬੀ ਕਾਰਵਾਈ ’ਚ ਦੋਸ਼ੀ ਜ਼ਖਮੀ ਚੌਕ ਮਹਿਤਾ, 14 ਜੂਨ :-ਥਾਣਾ ਮਹਿਤਾ ਵੱਲੋਂ ਫੜੇ ਗਏ ਦੋਸ਼ੀ ਵੱਲੋਂ ਅਸਲੇ ਦੀ ਰਿਕਵਰੀ ਦੌਰਾਨ ਪੁਲਸ ਪਾਰਟੀ ’ਤੇ ਫਾਇਰਿੰਗ ਕੀਤੀ…
View More ਅਸਲੇ ਦੀ ਰਿਕਵਰੀ ਦੌਰਾਨ ਪੁਲਸ ਪਾਰਟੀ ’ਤੇ ਫਾਇਰਿੰਗਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ; 4 ਗ੍ਰਿਫਤਾਰ
2 ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ : ਸਤਵੀਰ ਸਿੰਘ ਬਰਨਾਲਾ, 12 ਜੂਨ : ਬਰਨਾਲਾ ਪੁਲਸ ਨੇ ਧਨੌਲਾ ਖੁਰਦ ਵਿਖੇ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ…
View More ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ; 4 ਗ੍ਰਿਫਤਾਰਹੁਣ ਨਹੀਂ ਚੱਲੇਗਾ ‘ਕਾਰ ਵਿਚ ਬਾਰ’!
ਰਣਜੀਤ ਐਵੇਨਿਊ ’ਚ ਐਕਸਾਈਜ਼ ਅਤੇ ਪੁਲਸ ਦੀ ਸਾਂਝੀ ਕਾਰਵਾਈ ’ਚ ਸੈਂਕੜੇ ਵਾਹਨਾਂ ਦੀ ਚੈਕਿੰਗ ਅੰਮ੍ਰਿਤਸਰ, 12 ਜੂਨ-: ਜ਼ਿਲਾ ਆਬਕਾਰੀ ਵਿਭਾਗ ਗੈਰ-ਕਾਨੂੰਨੀ ਸ਼ਰਾਬ ਦੇ ਚੱਲਣ ਨੂੰ…
View More ਹੁਣ ਨਹੀਂ ਚੱਲੇਗਾ ‘ਕਾਰ ਵਿਚ ਬਾਰ’!