ਮੁਕੇਰੀਆਂ ਹਾਈਡਲ ਚੈਨਲ ਦੀ ਮੁਰੰਮਤ ਕਾਰਨ 24 ਅਪ੍ਰੈਲ ਤੱਕ ਦਰਿਆ ‘ਚ ਛੱਡਿਆ ਜਾਵੇਗਾ ਵਾਧੂ ਪਾਣੀ ਤਲਵਾੜਾ, 23 ਮਾਰਚ : ਜਲ ਸਰੋਤ ਵਿਭਾਗ ਦੇ ਤਲਵਾੜਾ ਕੈਨਾਲ…
View More ਬਿਆਸ ਦਰਿਆ ਦੇ ਕੰਢੇ ਵੱਸਦੇ ਲੋਕਾਂ ਲਈ ਅਹਿਮ ਚਿਤਾਵਨੀ, ਵਧੇਗਾ ਪਾਣੀ ਦਾ ਪੱਧਰTag: Punjab news
ਮਾਮੂਲੀ ਤਕਰਾਰ ਤੋਂ ਬਾਅਦ ਕਾਰ ਚਾਲਕ ਨੇ ਟੈਕਸੀ ਡਰਾਈਵਰ ਨੂੰ ਮਾਰੀ ਗੋਲੀ
ਗੰਭੀਰ ਹਾਲਤ ‘ਚ ਅੰਮ੍ਰਿਤਸਰ ਰੈਫ਼ਰ; ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਬਟਾਲਾ, 23 ਮਾਰਚ : ਬਟਾਲਾ ਦੇ ਖ਼ਜ਼ੂਰੀ ਗੇਟ ਸਥਿਤ ਐੱਸ.ਐੱਲ. ਬਾਵਾ ਕਾਲਜ ਨੇੜੇ ਦੇਰ…
View More ਮਾਮੂਲੀ ਤਕਰਾਰ ਤੋਂ ਬਾਅਦ ਕਾਰ ਚਾਲਕ ਨੇ ਟੈਕਸੀ ਡਰਾਈਵਰ ਨੂੰ ਮਾਰੀ ਗੋਲੀਨਕਲੀ ਪੁਲਸ ਬਣ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
ਬਰਨਾਲਾ ਪੁਲਸ ਨੇ ਵਰਦੀਆਂ, ਜਾਅਲੀ ਆਈ.ਡੀ. ਕਾਰਡ ਅਤੇ ਇਨੋਵਾ ਕਾਰ ਕੀਤੀ ਬਰਾਮਦ ਬਰਨਾਲਾ, 23 ਮਾਰਚ: ਜ਼ਿਲ੍ਹਾ ਬਰਨਾਲਾ ਦੀ ਪੁਲਸ ਨੇ ਨਕਲੀ ਪੁਲਸ ਮੁਲਾਜ਼ਮ ਬਣ ਕੇ…
View More ਨਕਲੀ ਪੁਲਸ ਬਣ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂਹੁਣ ਗੁਰਦਾਸਪੁਰ-ਬਟਾਲਾ ਰਾਹੀਂ ਕਟੜਾ ਜਾਵੇਗੀ ‘ਵੰਦੇ ਭਾਰਤ ਐਕਸਪ੍ਰੈਸ’
ਰੇਲ ਮੰਤਰਾਲੇ ਨੇ ਰੂਟ ਬਦਲਣ ਦੀ ਦਿੱਤੀ ਮਨਜ਼ੂਰੀ; ਇਲਾਕੇ ਦੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ ਗੁਰਦਾਸਪੁਰ, 23 ਮਾਰਚ : ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ…
View More ਹੁਣ ਗੁਰਦਾਸਪੁਰ-ਬਟਾਲਾ ਰਾਹੀਂ ਕਟੜਾ ਜਾਵੇਗੀ ‘ਵੰਦੇ ਭਾਰਤ ਐਕਸਪ੍ਰੈਸ’ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਸੌਂਪਿਆ ਮੰਗ ਪੱਤਰ; ਨਿਰਪੱਖ ਜਾਂਚ ਦੀ ਮੰਗ
ਚਰਨਜੀਤ ਚੰਨੀ, ਹਰਸਿਮਰਤ ਬਾਦਲ ਅਤੇ ਸੁਖਜਿੰਦਰ ਰੰਧਾਵਾ ਸਮੇਤ ਪੰਜ ਮੈਂਬਰਾਂ ਨੇ ਕੀਤੀ ਮੁਲਾਕਾਤ ਚੰਡੀਗੜ੍ਹ/ਦਿੱਲੀ, 23 ਮਾਰਚ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,…
View More ਪੰਜਾਬ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਸੌਂਪਿਆ ਮੰਗ ਪੱਤਰ; ਨਿਰਪੱਖ ਜਾਂਚ ਦੀ ਮੰਗਲੋਕ ਸਭਾ ’ਚ ਗੂੰਜਿਆ ਪੰਜਾਬ ਟੈਂਡਰ ਘਪਲਾ; ਔਜਲਾ ਵੱਲੋਂ NIA ਜਾਂਚ ਦੀ ਮੰਗ
ਵੇਅਰਹਾਊਸ ਦੇ ਅਧਿਕਾਰੀ ਨੂੰ ਧਮਕਾਉਣ ਅਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਲਾਏ ਦੋਸ਼ ਨਵੀਂ ਦਿੱਲੀ, 23 ਮਾਰਚ : ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ…
View More ਲੋਕ ਸਭਾ ’ਚ ਗੂੰਜਿਆ ਪੰਜਾਬ ਟੈਂਡਰ ਘਪਲਾ; ਔਜਲਾ ਵੱਲੋਂ NIA ਜਾਂਚ ਦੀ ਮੰਗਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀ
ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਦੀ ਕਥਿਤ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ, ਪੁਲਿਸ ਵੱਲੋਂ ਮਾਮਲਾ ਦਰਜ ਬਠਿੰਡਾ, 23 ਮਾਰਚ : ਜ਼ਿਲਾ ਬਠਿੰਡਾ ਦੇ ਮੌੜ ਮੰਡੀ ਅਧੀਨ…
View More ਦਰੱਖਤਾਂ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖ਼ਮੀਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ ਮਾਨ ਸਰਕਾਰ ਦਾ ਹੈਲਥਕੇਅਰ ਮਾਡਲ
ਕੇਂਦਰੀ ਸਕੀਮ ਦੀਆਂ ਸੀਮਾਵਾਂ ਤੋੜ ਪੰਜਾਬ ਨੇ ਬਣਾਈ ‘ਮੁੱਖ ਮੰਤਰੀ ਸਿਹਤ ਯੋਜਨਾ’, ਪ੍ਰਤੀ ਵਿਅਕਤੀ ਨਿਵੇਸ਼ ਵਿੱਚ ਕੇਂਦਰ ਨਾਲੋਂ 10 ਗੁਣਾ ਵਾਧਾ: ਡਾ. ਬਲਬੀਰ ਸਿੰਘ ਚੰਡੀਗੜ੍ਹ,…
View More ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ ਮਾਨ ਸਰਕਾਰ ਦਾ ਹੈਲਥਕੇਅਰ ਮਾਡਲਪੰਜਾਬ ‘ਚ ਮੁੜ ਪਰਤੇ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ
65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਮੁਫ਼ਤ ਇਲਾਜ, ਨਸ਼ਾ ਵਿਰੋਧੀ ‘ਲੋਕ ਲਹਿਰ’ ਅਤੇ ਨੌਕਰੀਆਂ ਨਾਲ ਨਵੇਂ ਯੁੱਗ ਦਾ ਆਗਾਜ਼ ਬਠਿੰਡਾ, 23 ਮਾਰਚ : ਪੰਜਾਬ…
View More ਪੰਜਾਬ ‘ਚ ਮੁੜ ਪਰਤੇ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨਓ.ਟੀ.ਐਸ. ਸਕੀਮ ਨੂੰ ਭਰਵਾਂ ਹੁੰਗਾਰਾ, ਕਾਰੋਬਾਰੀਆਂ ਦਾ ਵਧਿਆ ਭਰੋਸਾ : ਵਿੱਤ ਮੰਤਰੀ
31 ਮਾਰਚ ਤੱਕ ਬਕਾਏ ਨਿਪਟਾਉਣ ਦਾ ਸੁਨਹਿਰੀ ਮੌਕਾ, ਮਿਆਦ ਖ਼ਤਮ ਹੋਣ ਤੋਂ ਬਾਅਦ 8,000 ਪਛਾਣੀਆਂ ਜਾਇਦਾਦਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਹਰਪਾਲ ਚੀਮਾ ਚੰਡੀਗੜ੍ਹ, 23…
View More ਓ.ਟੀ.ਐਸ. ਸਕੀਮ ਨੂੰ ਭਰਵਾਂ ਹੁੰਗਾਰਾ, ਕਾਰੋਬਾਰੀਆਂ ਦਾ ਵਧਿਆ ਭਰੋਸਾ : ਵਿੱਤ ਮੰਤਰੀ