ਐਂਟੀ ਗੈਂਗਸਟਰ ਹੈਲਪਲਾਈਨ 93946-93946 ਨੂੰ ਮਿਲਿਆ ਭਰਵਾਂ ਹੁੰਗਾਰਾ ਚੰਡੀਗੜ੍ਹ, 29 ਮਾਰਚ : ਪੰਜਾਬ ਸਰਕਾਰ ਵੱਲੋਂ ਗੈਂਗਸਟਰ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ…
View More ਅਪ੍ਰੈਲ 2022 ਤੋਂ 2868 ਅਪਰਾਧੀ ਗ੍ਰਿਫ਼ਤਾਰ ਅਤੇ 2273 ਹਥਿਆਰ ਬਰਾਮਦ : ਡੀਆਈਜੀ ਚੌਹਾਨTag: Punjab news
‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ: ਮੰਤਰੀਆਂ ਤੇ ਵਿਧਾਇਕਾਂ ਨੇ ਘਰ-ਘਰ ਪਹੁੰਚਾਇਆ ਮਾਨ ਸਰਕਾਰ ਦਾ ਰਿਪੋਰਟ ਕਾਰਡ
“ਸੰਵਾਦ” ਪਹਿਲਕਦਮੀ ਦੇ ਦੂਜੇ ਦਿਨ ਜਨਤਾ ਤੋਂ ਮਿਲਿਆ ਭਰਵਾਂ ਹੁੰਗਾਰਾ; ਕੈਬਨਿਟ ਮੰਤਰੀਆਂ ਨੇ ਵਿਕਾਸ ਕਾਰਜਾਂ ਨੂੰ ਉਜਾਗਰ ਕਰਦਿਆਂ ਮੰਗੀ ਫੀਡਬੈਕ ਚੰਡੀਗੜ੍ਹ, 29 ਮਾਰਚ : ਮੁੱਖ…
View More ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ: ਮੰਤਰੀਆਂ ਤੇ ਵਿਧਾਇਕਾਂ ਨੇ ਘਰ-ਘਰ ਪਹੁੰਚਾਇਆ ਮਾਨ ਸਰਕਾਰ ਦਾ ਰਿਪੋਰਟ ਕਾਰਡਜੱਚਾ-ਬੱਚਾ ਸਿਹਤ ਸੰਭਾਲ ਲਈ NHM ਪੰਜਾਬ ਅਤੇ ਅੰਤਰਰਾਸ਼ਟਰੀ ਸੰਸਥਾ JHPIGO ਵਿਚਾਲੇ ਅਹਿਮ ਸਮਝੌਤਾ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਸਹੀਬੱਧ ਹੋਈ ਭਾਈਵਾਲੀ; ਡਿਜੀਟਲ ਸਿਹਤ ਸੇਵਾਵਾਂ ਰਾਹੀਂ ਮੌਤ ਦਰ ਘਟਾਉਣ ‘ਤੇ ਹੋਵੇਗਾ ਜ਼ੋਰ ਚੰਡੀਗੜ੍ਹ, 29 ਮਾਰਚ :…
View More ਜੱਚਾ-ਬੱਚਾ ਸਿਹਤ ਸੰਭਾਲ ਲਈ NHM ਪੰਜਾਬ ਅਤੇ ਅੰਤਰਰਾਸ਼ਟਰੀ ਸੰਸਥਾ JHPIGO ਵਿਚਾਲੇ ਅਹਿਮ ਸਮਝੌਤਾਅੰਮ੍ਰਿਤਸਰ ‘ਚ ਲੱਗੇਗਾ 400 ਕਰੋੜ ਦਾ ‘ਟ੍ਰਾਈਡੈਂਟ ਹੋਟਲ’ ਪ੍ਰੋਜੈਕਟ : ਸੰਜੀਵ ਅਰੋੜਾ
ਓਬਰਾਏ ਗਰੁੱਪ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਵਿਚਾਲੇ ਹੋਇਆ ਸਮਝੌਤਾ ; 150 ਕਮਰਿਆਂ ਵਾਲੇ ਇਸ ਪ੍ਰੋਜੈਕਟ ਨਾਲ 350 ਲੋਕਾਂ ਨੂੰ ਮਿਲੇਗਾ ਰੁਜ਼ਗਾਰ ਚੰਡੀਗੜ੍ਹ, 29 ਮਾਰਚ : ਪੰਜਾਬ…
View More ਅੰਮ੍ਰਿਤਸਰ ‘ਚ ਲੱਗੇਗਾ 400 ਕਰੋੜ ਦਾ ‘ਟ੍ਰਾਈਡੈਂਟ ਹੋਟਲ’ ਪ੍ਰੋਜੈਕਟ : ਸੰਜੀਵ ਅਰੋੜਾਐੱਸ.ਜੀ.ਪੀ.ਸੀ. ਦਾ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ
ਸਰਾਵਾਂ ਲਈ 33 ਕਰੋੜ ਰੁਪਏ ਦੇ ਨਾਲ-ਨਾਲ ਪੰਥਕ, ਲੋਕ ਭਲਾਈ ਕਾਰਜਾਂ, ਮੁਫ਼ਤ ਸਿੱਖਿਆ ਅਤੇ ਧਰਮ ਪ੍ਰਚਾਰ ਲਈ ਵੀ ਰੱਖਿਆ ਵਿਸ਼ੇਸ਼ ਫੰਡ ਅੰਮ੍ਰਿਤਸਰ, 28 ਮਾਰਚ :…
View More ਐੱਸ.ਜੀ.ਪੀ.ਸੀ. ਦਾ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸਕਣਕ ਦੀ ਵਾਢੀ ਦੇ ਸੀਜ਼ਨ ਲਈ ਪੰਜਾਬ ਨੇ ਤੇਲ ਸਪਲਾਈ ਦੀ ਮੰਗ ਚੁੱਕੀ, ਕੇਂਦਰ ਤੁਰੰਤ ਕਾਰਵਾਈ ਕਰੇ : ਮੁੱਖ ਮੰਤਰੀ ਭਗਵੰਤ ਮਾਨ
140 ਲੱਖ ਮੀਟ੍ਰਿਕ ਟਨ ਪੈਦਾਵਾਰ ਦੀ ਸੰਭਾਵਨਾ, ਕੌਮੀ ਖ਼ੁਰਾਕ ਸੁਰੱਖਿਆ ਲਈ ਸਪਲਾਈ ਜ਼ਰੂਰੀ ਚੰਡੀਗੜ੍ਹ, 28 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਸਰਕਾਰ…
View More ਕਣਕ ਦੀ ਵਾਢੀ ਦੇ ਸੀਜ਼ਨ ਲਈ ਪੰਜਾਬ ਨੇ ਤੇਲ ਸਪਲਾਈ ਦੀ ਮੰਗ ਚੁੱਕੀ, ਕੇਂਦਰ ਤੁਰੰਤ ਕਾਰਵਾਈ ਕਰੇ : ਮੁੱਖ ਮੰਤਰੀ ਭਗਵੰਤ ਮਾਨਪੰਜਾਬ ’ਚ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਦਾ ਲੋੜੀਂਦਾ ਸਟਾਕ ਉਪਲਬਧ : ਭਗਵੰਤ ਮਾਨ
ਪੰਜਾਬ ’ਚ ਪੈਟਰੋਲ ਪੰਪਾਂ ’ਤੇ ਲੱਗ ਰਹੀਆਂ ਕਤਾਰਾਂ ਦੀ ਹੋਵੇਗੀ ਜਾਂਚ ਚੰਡੀਗੜ੍ਹ, 28 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ…
View More ਪੰਜਾਬ ’ਚ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਦਾ ਲੋੜੀਂਦਾ ਸਟਾਕ ਉਪਲਬਧ : ਭਗਵੰਤ ਮਾਨਜੰਮੂ-ਕਸ਼ਮੀਰ ਤੇ ਮਾਲੇਰਕੋਟਲਾ ਪੁਲਸ ਦੀ ਸਾਂਝੀ ਕਾਰਵਾਈ; 3 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
ਪਿੰਡ ਸ਼ੇਰਵਾਨੀ ਕੋਟ ਤੋਂ ਕੀਤੀ ਗ੍ਰਿਫ਼ਤਾਰੀ, 2 ਮੁਲਜ਼ਮ ਪਾਕਿਸਤਾਨੀ ਨਾਗਰਿਕ ਹੋਣ ਦਾ ਸ਼ੱਕ ਮਾਲੇਰਕੋਟਲਾ, 28 ਮਾਰਚ: ਮਾਲੇਰਕੋਟਲਾ ਸੀ.ਆਈ.ਏ. ਪੁਲਸ ਅਤੇ ਜੰਮੂ-ਕਸ਼ਮੀਰ ਐੱਸ.ਜੀ.ਓ. ਪੁਲਸ ਨੇ ਇਕ…
View More ਜੰਮੂ-ਕਸ਼ਮੀਰ ਤੇ ਮਾਲੇਰਕੋਟਲਾ ਪੁਲਸ ਦੀ ਸਾਂਝੀ ਕਾਰਵਾਈ; 3 ਸ਼ੱਕੀ ਅੱਤਵਾਦੀ ਗ੍ਰਿਫ਼ਤਾਰਕਾਂਗਰਸ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨਹੀਂ ਰਹੇ
ਅੰਤਿਮ ਸਸਕਾਰ ਐਤਵਾਰ ਬੀਰ ਜੀ ਸ਼ਮਸ਼ਾਨਘਾਟ ਵਿਖੇ ਦੁਪਹਿਰ 3:00 ਵਜੇ ਪਟਿਆਲਾ, 28 ਮਾਰਚ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਖ਼ਜ਼ਾਨਾ ਮੰਤਰੀ ਸਮੇਤ 15…
View More ਕਾਂਗਰਸ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨਹੀਂ ਰਹੇਮਿਡਲ ਈਸਟ ਦੇ ਵਿਦਿਆਰਥੀਆਂ ਨੂੰ ਸੀ.ਬੀ.ਐੱਸ.ਈ. ਦੀ ਰਾਹਤ
12ਵੀਂ ਦੀਆਂ ਰੱਦ ਹੋਈਆਂ ਪ੍ਰੀਖਿਆਵਾਂ ਵਿਚ ਸਕੂਲ ਦੀ ਇੰਟਰਨਲ ਅਸੈੱਸਮੈਂਟ ਤੇ ਪ੍ਰੈਕਟੀਕਲ ਨੰਬਰਾਂ ਦੇ ਆਧਾਰ ’ਤੇ ਤਿਆਰ ਹੋਵੇਗਾ ਨਤੀਜਾ ਚੰਡੀਗੜ੍ਹ, 28 ਮਾਰਚ : ਮਿਡਲ ਈਸਟ…
View More ਮਿਡਲ ਈਸਟ ਦੇ ਵਿਦਿਆਰਥੀਆਂ ਨੂੰ ਸੀ.ਬੀ.ਐੱਸ.ਈ. ਦੀ ਰਾਹਤ