ਬੀਤੀ ਰਾਤ ਵਿਜੀਲੈਂਸ ਦਫ਼ਤਰ ’ਚ ਬਿਤਾਈ ਮੋਹਾਲੀ, 26 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਨੀ…
View More ਮਜੀਠੀਆ 7 ਦਿਨ ਦੇ ਰਿਮਾਂਡ ’ਤੇTag: Punjab news
ਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤ
ਕਰੀਬ 8 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼ ਕਪੂਰਥਲਾ, 26 ਜੂਨ : ਅਮਰੀਕਾ ’ਚ ਰੋਜ਼ੀ-ਰੋਟੀ ਦੀ ਭਾਲ ਵਿਚ ਗਏ ਇਕ ਪੰਜਾਬੀ ਨੌਜਵਾਨ ਦੀ ਕੈਂਸਰ ਨਾਲ…
View More ਕੈਂਸਰ ਨਾਲ ਅਮਰੀਕਾ ਗਏ ਪੰਜਾਬੀ ਦੀ ਮੌਤਨੌਜਵਾਨ ਨੂੰ ਨੰਗਾ ਕਰ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਿਆ
ਵੀਡੀਓ ਵਾਇਰਲ, ਪੁਲਸ ਨੂੰ ਜਾਣਕਾਰੀ ਦੇਣੀ ਪਈ ਮਹਿੰਗੀ ਫਿਰੋਜ਼ਪੁਰ, 25 ਜੂਨ :– ਇਕ ਨੌਜਵਾਨ ਨੂੰ ਕੱਪੜੇ ਉਤਰਵਾ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਣ ਦੀ ਵੀਡੀਓ…
View More ਨੌਜਵਾਨ ਨੂੰ ਨੰਗਾ ਕਰ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਿਆਮੋਟਰ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
ਟੋਕੇ ’ਤੇ ਪਸ਼ੂਆਂ ਵਾਸਤੇ ਕੱਟ ਰਿਹਾ ਸੀ ਚਾਰਾ ਮਮਦੋਟ, 25 ਜੂਨ : – ਬਲਾਕ ਮਮਦੋਟ ਦੇ ਪਿੰਡ ਪੋਜੋ ਕੇ ਹਿਠਾੜ੍ਹ ਵਿਖੇ ਪੱਠੇ ਕੁਤਰਨ ਵਾਲੇ ਟੋਕੇ…
View More ਮੋਟਰ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂ
ਕਿਹਾ-ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਏਗੀ ਪਟਿਆਲਾ,…
View More ਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂਬਿਜਲੀ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ ਦਫਤਰਾਂ ਦੀ ਚੈਕਿੰਗ
ਹਰਭਜਨ ਸਿੰਘ ਈ. ਟੀ. ਓ. ਨੇ ਸ਼ਿਕਾਇਤ ਨਿਵਾਰਨ ਸਮਾਂ-ਸੀਮਾ, ਸਟਾਫ਼ ਦੀ ਹਾਜ਼ਰੀ ਅਤੇ ਖਪਤਕਾਰ ਸੰਤੁਸ਼ਟੀ ਦਾ ਲਿਆ ਜਾਇਜ਼ਾ ਪਟਿਆਲਾ, 25 ਜੂਨ : ਜਨਤਕ ਸੇਵਾਵਾਂ ’ਚ…
View More ਬਿਜਲੀ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ ਦਫਤਰਾਂ ਦੀ ਚੈਕਿੰਗਮਜੀਠਿਆ ਦੇ ਘਰ ਵਿਜੀਲੈਂਸ ਦੀ ਰੇਡ
ਸਵੇਰ ਤੋਂ ਹੀ ਵਿਜੀਲੈਂਸ ਟੀਮ ਘਰ ਦੀ ਕਰ ਰਹੀ ਜਾਂਚ ਅੰਮ੍ਰਿਤਸਰ, 25 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਦੇ ਅੰਮ੍ਰਿਤਸਰ…
View More ਮਜੀਠਿਆ ਦੇ ਘਰ ਵਿਜੀਲੈਂਸ ਦੀ ਰੇਡਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੋਵਾਂ ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਭੇਜੇ ਅਸਤੀਫੇ ਜਲੰਧਰ, 25 ਜੂਨ : ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਜਲੰਧਰ ਛਾਉਣੀ ਦੇ ਵਿਧਾਇਕ…
View More ਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾਡਾ. ਨਾਨਕ ਸਿੰਘ ਸਮੇਤ 5 ਅਧਿਕਾਰੀਆਂ ਨੂੰ ਮਿਲੀ ਤਰੱਕੀ
ਹੋਮ ਵਿਭਾਗ ਨੇ ਤਰੱਕੀਆਂ ਦੇ ਕੇ ਲਗਾਇਆ ਬਤੌਰ ਡੀ. ਆਈ. ਜੀ. ਚੰਡੀਗੜ੍ਹ 24 ਜੂਨ : ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ਉਤੇ ਡਾ. ਨਾਨਕ ਸਿੰਘ ਆਈ.ਪੀ.ਐਸ…
View More ਡਾ. ਨਾਨਕ ਸਿੰਘ ਸਮੇਤ 5 ਅਧਿਕਾਰੀਆਂ ਨੂੰ ਮਿਲੀ ਤਰੱਕੀਚੱਕੀ ਦਰਿਆ ਵਿਚ ਆਇਆ ਹੜ੍ਹ, ਰੇਲਵੇ ਪੁਲ ਦੀ ਮੁਰੰਮਤ ਕਰਦੇ ਕਰਮਚਾਰੀ ਫਸੇ
ਪੋਕਲੇਨ ’ਤੇ ਚੜ੍ਹ ਕੇ ਬਚਾਈ ਜਾਨ ਪਠਾਨਕੋਟ, 24 ਜੂਨ : -ਮੰਗਲਵਾਰ ਨੂੰ ਚੱਕੀ ਦਰਿਆ ’ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਸਭ ਤੋਂ ਵੱਡਾ ਅਸਰ…
View More ਚੱਕੀ ਦਰਿਆ ਵਿਚ ਆਇਆ ਹੜ੍ਹ, ਰੇਲਵੇ ਪੁਲ ਦੀ ਮੁਰੰਮਤ ਕਰਦੇ ਕਰਮਚਾਰੀ ਫਸੇ