ਕੇਂਦਰ ਅਤੇ ਪੰਜਾਬ ਸਰਕਾਰਾਂ ਜਾਣਬੁੱਝ ਕੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰ ਰਹੀਆਂ : ਵਿਜੇ ਕਾਲੜਾ ਫਿਰੋਜ਼ਪੁਰ, 31 ਮਾਰਚ : ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ…
View More 1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਰੱਖਣਗੇ ਆੜ੍ਹਤੀਏTag: punjab
ਦੇਸ਼ ਨੂੰ ਅਨਾਜ ‘ਚ ਆਤਮ-ਨਿਰਭਰ ਬਣਾਉਣ ਲਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ
ਰਾਜ ਸਭਾ ‘ਚ ਐਮ.ਪੀ. ਸਤਨਾਮ ਸਿੰਘ ਸੰਧੂ ਦੇ ਸਵਾਲ ‘ਤੇ ਕੇਂਦਰ ਦਾ ਜਵਾਬ; ਫ਼ਸਲੀ ਵਿਭਿੰਨਤਾ ਲਈ 103.75 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਨਵੀਂ ਦਿੱਲੀ, 28…
View More ਦੇਸ਼ ਨੂੰ ਅਨਾਜ ‘ਚ ਆਤਮ-ਨਿਰਭਰ ਬਣਾਉਣ ਲਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾਪੰਜਾਬ ਪਹਿਲੀ ਵਾਰ ਕਰੇਗਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ : ਭਗਵੰਤ ਮਾਨ
ਮੋਹਾਲੀ ਅਤੇ ਜਲੰਧਰ ‘ਚ ਹੋਣਗੇ ‘ਏਸ਼ੀਅਨ ਚੈਂਪੀਅਨਸ਼ਿਪ’ ਦੇ ਮੁਕਾਬਲੇ; ਖਿਡਾਰੀਆਂ ਦਾ ਖੁਰਾਕ ਭੱਤਾ ਵੀ ਕੀਤਾ ਦੁੱਗਣਾ ਚੰਡੀਗੜ੍ਹ, 24 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ…
View More ਪੰਜਾਬ ਪਹਿਲੀ ਵਾਰ ਕਰੇਗਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ : ਭਗਵੰਤ ਮਾਨਪੰਜਾਬ ਕਰੇਗਾ ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ; ਜਲੰਧਰ ਅਤੇ ਮੋਹਾਲੀ ‘ਚ ਸਜਣਗੇ ਮੈਦਾਨ
ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਰਿਪੋਰਟ ਕਾਰਡ; ਵਿਰੋਧੀਆਂ ‘ਤੇ ਸਾਧੇ ਤਿੱਖੇ ਨਿਸ਼ਾਨੇ ਚੰਡੀਗੜ੍ਹ, 16 ਮਾਰਚ :…
View More ਪੰਜਾਬ ਕਰੇਗਾ ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ; ਜਲੰਧਰ ਅਤੇ ਮੋਹਾਲੀ ‘ਚ ਸਜਣਗੇ ਮੈਦਾਨਪੰਜਾਬ ਦੇ 20 ਹਜ਼ਾਰ ਅਧਿਆਪਕ ਤਨਖ਼ਾਹਾਂ ਨੂੰ ਤਰਸੇ, ਨੌਕਰੀਆਂ ਛੱਡਣ ਲਈ ਮਜਬੂਰ
PEIMA ਦੇ ਅਧੀਨ ਚੱਲ ਰਹੇ 4,300 ਸਕੂਲਾਂ ਵਿੱਚ ਸੰਕਟ; 6 ਲੱਖ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਾਹੌਰ, 14 ਮਾਰਚ : ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ…
View More ਪੰਜਾਬ ਦੇ 20 ਹਜ਼ਾਰ ਅਧਿਆਪਕ ਤਨਖ਼ਾਹਾਂ ਨੂੰ ਤਰਸੇ, ਨੌਕਰੀਆਂ ਛੱਡਣ ਲਈ ਮਜਬੂਰਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਪੰਜਾਬ, ਅਸੀਂ ਦੇਵਾਂਗੇ ਸ਼ਾਨਦਾਰ ਸਹੂਲਤਾਂ : ਭਗਵੰਤ ਮਾਨ
ਮੋਹਾਲੀ ‘ਚ ਨਿਵੇਸ਼ਕ ਸੰਮੇਲਨ ਸ਼ੁਰੂ; 1.25 ਲੱਖ ਕਰੋੜ ਦੇ ਨਿਵੇਸ਼ ਨਾਲ ਮਿਲਣਗੀਆਂ 5.5 ਲੱਖ ਨੌਕਰੀਆਂ ਮੋਹਾਲੀ, 13 ਮਾਰਚ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਤਰੱਕੀ…
View More ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਪੰਜਾਬ, ਅਸੀਂ ਦੇਵਾਂਗੇ ਸ਼ਾਨਦਾਰ ਸਹੂਲਤਾਂ : ਭਗਵੰਤ ਮਾਨਪੰਜਾਬ ਬਣੇਗਾ ਮੈਡੀਕਲ ਸਿੱਖਿਆ ਦਾ ਹੱਬ : 7 ਨਵੇਂ ਮੈਡੀਕਲ ਕਾਲਜ ਖੁੱਲ੍ਹਣਗੇ
ਹੁਸ਼ਿਆਰਪੁਰ ‘ਚ ਸ਼ਹੀਦ ਊਧਮ ਸਿੰਘ ਮੈਡੀਕਲ ਕਾਲਜ ਦੀ ਉਸਾਰੀ 20 ਮਾਰਚ ਤੋਂ ਹੋਵੇਗੀ ਸ਼ੁਰੂ : ਡਾ. ਬਲਬੀਰ ਸਿੰਘ ਚੰਡੀਗੜ੍ਹ, 6 ਮਾਰਚ : ਪੰਜਾਬ ਵਿੱਚ ਮੈਡੀਕਲ…
View More ਪੰਜਾਬ ਬਣੇਗਾ ਮੈਡੀਕਲ ਸਿੱਖਿਆ ਦਾ ਹੱਬ : 7 ਨਵੇਂ ਮੈਡੀਕਲ ਕਾਲਜ ਖੁੱਲ੍ਹਣਗੇਪੰਜਾਬ ਅਤੇ ਚੰਡੀਗੜ੍ਹ ‘ਚ ਹੋਲੀ ਦੀ ਧੂਮ: ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਹੋਲਾ ਮੁਹੱਲਾ’ ਦਾ ਉਤਸ਼ਾਹ
ਸੁਰੱਖਿਆ ਦੇ ਸਖ਼ਤ ਪ੍ਰਬੰਧ; 28 ਪੁਲਿਸ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਮੁਲਾਜ਼ਮ ਤਾਇਨਾਤ ਅਤੇ ਡਰੋਨਾਂ ਰਾਹੀਂ ਨਿਗਰਾਨੀ ਚੰਡੀਗੜ੍ਹ, 04 ਮਾਰਚ : ਰੰਗਾਂ ਦਾ ਤਿਉਹਾਰ ਹੋਲੀ ਅੱਜ ਪੂਰੇ…
View More ਪੰਜਾਬ ਅਤੇ ਚੰਡੀਗੜ੍ਹ ‘ਚ ਹੋਲੀ ਦੀ ਧੂਮ: ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਹੋਲਾ ਮੁਹੱਲਾ’ ਦਾ ਉਤਸ਼ਾਹਪੰਜਾਬ ਵਿਚ ਉਦਯੋਗਿਕ ਕ੍ਰਾਂਤੀ : ਊਨੀ ਅਤੇ ਫੈਂਸੀ ਧਾਗੇ ਦੇ ਕਾਰੋਬਾਰ ਵਿਚ 750 ਕਰੋੜ ਦਾ ਨਿਵੇਸ਼
ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਨਵੇਂ ਨਿਵੇਸ਼ ਦਾ ਸਵਾਗਤ; 1500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ ਚੰਡੀਗੜ੍ਹ, 3 ਮਾਰਚ : ਪੰਜਾਬ ਦੇ ਉਦਯੋਗ ਤੇ ਵਣਜ…
View More ਪੰਜਾਬ ਵਿਚ ਉਦਯੋਗਿਕ ਕ੍ਰਾਂਤੀ : ਊਨੀ ਅਤੇ ਫੈਂਸੀ ਧਾਗੇ ਦੇ ਕਾਰੋਬਾਰ ਵਿਚ 750 ਕਰੋੜ ਦਾ ਨਿਵੇਸ਼ਕੇਂਦਰ ਵੱਲੋਂ ਪੰਜਾਬ ਨੂੰ ਵੱਡੀ ਸੌਗਾਤ: ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਲਈ 1,463.95 ਕਰੋੜ ਮਨਜ਼ੂਰ
6-ਲੇਨ ਗ੍ਰੀਨਫੀਲਡ ਸਪੁਰ ਨਾਲ ਟ੍ਰੈਫਿਕ ਜਾਮ ਤੋਂ ਮਿਲੇਗੀ ਨਿਜਾਤ, ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਕੀਤਾ ਧੰਨਵਾਦ ਚੰਡੀਗੜ੍ਹ, 19 ਫਰਵਰੀ : ਕੇਂਦਰੀ…
View More ਕੇਂਦਰ ਵੱਲੋਂ ਪੰਜਾਬ ਨੂੰ ਵੱਡੀ ਸੌਗਾਤ: ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਲਈ 1,463.95 ਕਰੋੜ ਮਨਜ਼ੂਰ