ਕਈ ਮਹੀਨੇ ਪਹਿਲਾਂ ਕਰਵਾਈ ਸੀ ਕੋਰਟ ਮੈਰਿਜ, ਹੁਣ ਪਰਿਵਾਰ ਦੀ ਸਹਿਮਤੀ ਨਾਲ ਹੋਣਾ ਸੀ ਵਿਆਹ ਊਨਾ, 25 ਸਤੰਬਰ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਵਿਚ…
View More ਵਿਆਹ ਤੋਂ ਇਕ ਦਿਨ ਪਹਿਲਾਂ ਗਰਭਵਤੀ ਲਾੜੀ ਦਾ ਕਤਲTag: Himachal
ਹਿਮਾਚਲ ਵਿਚ ਇਕ ਘੰਟੇ ਵਿਚ 2 ਵਾਰ ਆਇਆ ਭੂਚਾਲ
3.3 ਅਤੇ 4 ਮਾਪੀ ਗਈ ਤੀਬਰਤਾ ਚੰਬਾ, 20 : ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਚੰਬਾ ਵਿਚ ਇਕ ਘੰਟੇ ਦੇ ਵਿਚ 2 ਵਾਰ ਭੂਚਾਲ ਆਇਆ…
View More ਹਿਮਾਚਲ ਵਿਚ ਇਕ ਘੰਟੇ ਵਿਚ 2 ਵਾਰ ਆਇਆ ਭੂਚਾਲਹਿਮਾਚਲ ਵਿਚ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਸੜਕ ਬੰਦ
ਸ਼ਿਮਲਾ, 31 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਭਰ ਮੀਂਹ ਪਿਆ, ਜਿਸ ਕਾਰਨ ਮੰਡੀ ਦੇ ਪੰਡੋਹ ਵਿਖੇ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ਨੂੰ…
View More ਹਿਮਾਚਲ ਵਿਚ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਸੜਕ ਬੰਦਹਿਮਾਚਲ ਵਿਚ ਪੁਲਿਸ ਭਰਤੀ ਲਈ ਚਿੱਟੇ ਦਾ ਡੋਪ ਟੈਸਟ ਲਾਜ਼ਮੀ
ਸੁੱਖੂ ਸਰਕਾਰ ਨੇ ਹਰੇਕ ਜ਼ਿਲੇ ਵਿਚ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ 14.95 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ ਸਿਮਲਾ, 30 ਜੁਲਾਈ: ਹਿਮਾਚਲ ਪ੍ਰਦੇਸ਼ ਦੀ…
View More ਹਿਮਾਚਲ ਵਿਚ ਪੁਲਿਸ ਭਰਤੀ ਲਈ ਚਿੱਟੇ ਦਾ ਡੋਪ ਟੈਸਟ ਲਾਜ਼ਮੀਹਿਮਾਚਲ ਵਿਚ ਬੱਦਲ ਫੱਟਣ ਨਾਲ 2 ਲੋਕਾਂ ਦੀ ਮੌਤ
ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬੇ ਕਈ ਵਾਹਨ ਮੰਡੀ, 29 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਵਿਚ ਮੰਗਲਵਾਰ ਸਵੇਰੇ ਇਕ ਵਾਰ ਫਿਰ ਬੱਦਲ ਫਟਣ…
View More ਹਿਮਾਚਲ ਵਿਚ ਬੱਦਲ ਫੱਟਣ ਨਾਲ 2 ਲੋਕਾਂ ਦੀ ਮੌਤਪਹਾੜੀ ਤੋਂ ਘਰ ਉੱਤੇ ਵੱਡਾ ਡਿੱਗਾ ਪੱਥਰ, ਨਵ-ਵਿਆਹੇ ਜੋੜੇ ਦੀ ਮੌਤ
ਹਿਮਾਚਲ ਵਿਚ ਅਗਲੇ 72 ਘੰਟਿਆਂ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਚੰਬਾ, 21 ਜੁਲਾਈ : ਬੀਤੀ ਰਾਤ ਤੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪੈ ਰਿਹਾ ਹੈ।…
View More ਪਹਾੜੀ ਤੋਂ ਘਰ ਉੱਤੇ ਵੱਡਾ ਡਿੱਗਾ ਪੱਥਰ, ਨਵ-ਵਿਆਹੇ ਜੋੜੇ ਦੀ ਮੌਤਵਿਜੀਲੈਂਸ ਨੇ ਹਿਮਾਚਲ ’ਚ ਮਜੀਠੀਆ ਦੀਆਂ ਜਾਇਦਾਦਾਂ ’ਤੇ ਕੀਤੀ ਛਾਪੇਮਾਰੀ
ਅਦਾਲਤ ਨੇ ਜਾਂਚ ਦੌਰਾਨ ਹਿਮਾਚਲ ਤੇ ਦਿੱਲੀ ਪੁਲਿਸ ਨੂੰ ਸਹਿਯੋਗ ਕਰਨ ਦੇ ਦਿੱਤੇ ਹੁਕਮ ਮੋਹਾਲੀ, 5 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ…
View More ਵਿਜੀਲੈਂਸ ਨੇ ਹਿਮਾਚਲ ’ਚ ਮਜੀਠੀਆ ਦੀਆਂ ਜਾਇਦਾਦਾਂ ’ਤੇ ਕੀਤੀ ਛਾਪੇਮਾਰੀਭਾਰੀ ਬਾਰਿਸ਼ ਕਾਰਨ ਖੱਡ ਵਿਚ ਡਿੱਗੀ ਬੱਸ
20-25 ਜ਼ਖਮੀ, ਕਈ ਬੱਸ ਹੇਠਾਂ ਦੱਬੇ ਮੰਡੀ, 17 ਜੂਨ -: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਭਾਰੀ…
View More ਭਾਰੀ ਬਾਰਿਸ਼ ਕਾਰਨ ਖੱਡ ਵਿਚ ਡਿੱਗੀ ਬੱਸ