ਦੋਵੇਂ ਮੁਲਜ਼ਮ ਜ਼ਖਮੀ. 2 ਪਿਸਟਲ ਬਰਾਮਦ ਗੁਰਦਾਸਪੁਰ, 1 ਦਸੰਬਰ : ਅੱਜ ਸਵੇਰੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਥਾਣਾ ਪੁਰਾਣਾ ਸ਼ਾਲਾ ਦੇ ਦਊਵਾਲ ਮੋੜ ‘ਤੇ 2…
View More ਸਵੇਰੇ-ਸਵੇਰੇ ਪੁਲਸ ਅਤੇ ਬਦਮਾਸ਼ਾਂ ਵਿਚ ਹੋਇਆ ਮੁਕਾਬਲਾTag: Encounter
ਪੁਲਸ ਅਤੇ ਬੀ.ਕੇ.ਆਈ. ਦੇ ਗੁਰਗੇ ਵਿਚਕਾਰ ਮੁਕਾਬਲਾ, ਗੋਲੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ
ਕਾਂਗਰਸੀ ਆਗੂ ਦੇ ਸ਼ੋਅ ਰੂਮ ’ਤੇ ਸਾਥੀ ਨਾਲ ਮਿਲ ਕੇ ਚਲਾਈਆਂ ਸਨ ਗੋਲੀਆਂ : ਡੀ. ਆਈ. ਜੀ. ਗੋਇਲ ਬਟਾਲਾ, 27 ਨਵੰਬਰ : ਬੀਤੀ 21 ਨਵੰਬਰ…
View More ਪੁਲਸ ਅਤੇ ਬੀ.ਕੇ.ਆਈ. ਦੇ ਗੁਰਗੇ ਵਿਚਕਾਰ ਮੁਕਾਬਲਾ, ਗੋਲੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ7 ਦਿਨਾਂ ’ਚ ਪੰਜਵਾਂ ਐਨਕਾਊਂਟਰ, ਧੂਲਕਾ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਜ਼ਖਮੀ
ਕਤਲ ਲਈ ਪਹੁੰਚਾਏ ਸੀ ਹਥਿਆਰ ਅੰਮ੍ਰਿਤਸਰ, 25 ਨਵੰਬਰ : ਜ਼ਿਲਾ ਅੰਮ੍ਰਿਤਸਰ ਦੇ ਥਾਣਾ ਕੰਬੋਅ ਖੇਤਰ ਵਿਚ ਪਿੰਡ ਧੂਲਕਾ ਵਿਚ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ…
View More 7 ਦਿਨਾਂ ’ਚ ਪੰਜਵਾਂ ਐਨਕਾਊਂਟਰ, ਧੂਲਕਾ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਜ਼ਖਮੀਦੁਕਾਨਦਾਰ ਦੀ ਹੱਤਿਆ ’ਚ ਲੋੜੀਂਦਾ ਗੈਂਗਸਟਰ ਐਨਕਾਊਂਟਰ ’ਚ ਢੇਰ
ਸਾਥੀ ਜ਼ਖਮੀ, ਪੁਲਸ ਮੁਲਾਜ਼ਮ ਦੇ ਵੀ ਲੱਗੀ ਗੋਲੀ, 50 ਲੱਖ ਫਿਰੌਤੀ ਨਾ ਦੇਣ ’ਤੇ ਕੀਤੀ ਸੀ ਹੱਤਿਅਾ ਰਈਆ, 24 ਨਵੰਬਰ : ਬੀਤੀ ਰਾਤ ਰਈਆ ਨੇੜੇ…
View More ਦੁਕਾਨਦਾਰ ਦੀ ਹੱਤਿਆ ’ਚ ਲੋੜੀਂਦਾ ਗੈਂਗਸਟਰ ਐਨਕਾਊਂਟਰ ’ਚ ਢੇਰਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ
ਗੈਂਗਸਟਰ ਦੀ ਲੱਤ ਵਿੱਚ ਲੱਗੀ ਗੋਲੀ ਜਲੰਧਰ, 24 ਨਵੰਬਰ : ਜ਼ਿਲਾ ਜਲੰਧਰ ਦੇ ਗੋਰਾਇਆ ਥਾਣੇ ਦੀ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ…
View More ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾਪੁਲਸ ਨਾਲ ਮੁਕਾਬਲੇ ਦੌਰਾਨ ਬੰਬੀਹਾ ਗੈਂਗ ਦੇ 2 ਸ਼ੂਟਰ ਜ਼ਖਮੀ
2 ਪਿਸਤੌਲ ਅਤੇ 5 ਜ਼ਿੰਦਾ ਰੌਂਦ ਬਰਾਮਦ ਪਟਿਆਲਾ, 23 ਨਵੰਬਰ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਵੱਲੋਂ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ…
View More ਪੁਲਸ ਨਾਲ ਮੁਕਾਬਲੇ ਦੌਰਾਨ ਬੰਬੀਹਾ ਗੈਂਗ ਦੇ 2 ਸ਼ੂਟਰ ਜ਼ਖਮੀਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨ ਗੋਲੀਬਾਰੀ ਤੋਂ ਬਾਅਦ ਕਾਬੂ
ਗੋਲਡੀ ਢਿੱਲੋਂ ਨੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦਾ ਦੋਵਾਂ ਨੂੰ ਸੌਂਪਿਆ ਸੀ ਕੰਮ ਡੇਰਾਬੱਸੀ, 12 ਨਵੰਬਰ : ਏ. ਜੀ. ਟੀ. ਐੱਫ. ਨੇ ਮੋਹਾਲੀ ਪੁਲਸ ਨਾਲ…
View More ਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨ ਗੋਲੀਬਾਰੀ ਤੋਂ ਬਾਅਦ ਕਾਬੂਮਣੀਪੁਰ ’ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ ’ਚ ਮਾਰ ਸੁੱਟੇ 4 ਅੱਤਵਾਦੀ
ਇੰਫਾਲ, 4 ਨਵੰਬਰ : ਮਣੀਪੁਰ ਦੇ ਚੁਰਾਚਾਂਦਪੁਰ ਜ਼ਿਲੇ ’ਚ ਮੰਗਲਵਾਰ ਸਵੇਰੇ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੇ ਇਕ ਪਾਬੰਦੀਸ਼ੁਦਾ ਸੰਗਠਨ ਦੇ ਘੱਟ ਤੋਂ ਘੱਟ 4 ਅੱਤਵਾਾਦੀਆਂ…
View More ਮਣੀਪੁਰ ’ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ ’ਚ ਮਾਰ ਸੁੱਟੇ 4 ਅੱਤਵਾਦੀਦੁਕਾਨਦਾਰ ’ਤੇ ਫਾਇਰਿੰਗ ਕਰਨ ਵਾਲੇ 2 ਬਦਮਾਸ਼ਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ
ਅਜਨਾਲਾ, 19 ਅਕਤੂਬਰ : ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਰੂੜੇਵਾਲ ਦੇ ਧੁੱਸੀ ਬੰਨ੍ਹ ’ਤੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਡੀ. ਐੱਸ. ਪੀ. ਅਜਨਾਲਾ…
View More ਦੁਕਾਨਦਾਰ ’ਤੇ ਫਾਇਰਿੰਗ ਕਰਨ ਵਾਲੇ 2 ਬਦਮਾਸ਼ਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ2 ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਾ ਮਾਰਿਆ
ਸ਼ਹਿਜ਼ਾਦ ‘ਤੇ 25,000 ਰੁਪਏ ਦਾ ਸੀ ਇਨਾਮ ਮੇਰਠ, 13 ਅਕਤੂਬਰ : ਅੱਜ ਸਵੇਰੇ ਉੱਤਰ ਪ੍ਰਦੇਸ਼ ‘ਚ ਸਰੂਰਪੁਰ ਥਾਣਾ ਖੇਤਰ ਦੇ ਜੰਗਲਾਂ ਨੇੜੇ ਮੇਰਠ ਪੁਲਿਸ ਨੇ…
View More 2 ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਾ ਮਾਰਿਆ