ਜਲਾਲਾਬਾਦ, 23 ਸਤੰਬਰ : ਸ਼ਹਿਰ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ’ਤੇ ਸਥਿਤ ਜੀ. ਐੱਸ. ਟਰੇਡਿੰਗ ਕੰਪਨੀ ਵਿਖੇ ਬਾਰਦਾਨਾ ਛੱਡਣ ਲਈ ਆਏ ਟਰੱਕ ਚਾਲਕ ਦੀ…
View More ਹਾਈਵੋਲਟੇਜ਼ ਤਾਰਾਂ ਤੋਂ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਮੌਤTag: electrocution
ਖੇਤ ’ਚ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਕਾਰਨ 2 ਮਜ਼ਦੂਰਾਂ ਦੀ ਮੌਤ
2 ਵਾਲ-ਵਾਲ ਬਚੇ ਗੁਰਦਾਸਪੁਰ, 20 ਸਤੰਬਰ : ਗੁਰਦਾਸਪੁਰ ਜ਼ਿਲੇ ਵਿਚ ਪਿੰਡ ਗਿੱਲਮੰਝ ਦੇ 2 ਮਜ਼ਦੂਰਾਂ ਦੀ ਪਿੰਡ ਨੰਗਲਝੌਰ ’ਚ ਇਕ ਕਿਸਾਨ ਦੇ ਖੇਤ ਵਿਚ ਝੋਨੇ…
View More ਖੇਤ ’ਚ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਕਾਰਨ 2 ਮਜ਼ਦੂਰਾਂ ਦੀ ਮੌਤਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਧਨੌਲਾ, 26 ਅਗਸਤ :-ਮੰਗਲਵਾਰ ਨੂੰ ਦੁਕਾਨ ਅੰਦਰ ਅਚਾਨਕ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਲੀ ਮੁਹੰਮਦ (19) ਪੁੱਤਰ ਮੁਹੰਮਦ ਹਲੀਮ…
View More ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ
ਲੋਪੋਕੇ, 23 ਅਗਸਤ :ਪਿੰਡ ਭੀਲੋਵਾਲ ਪੱਕਾ ਵਿਖੇ ਕਰੰਟ ਲੱਗਣ ਨਾਲ ਇਕ ਬੱਚੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਮੇਜਰ ਸਿੰਘ ਨੇ ਦੱਸਿਆ…
View More ਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀ
ਹਵੇਲੀ ਵਿਚ ਬਿਜਲੀ ਵਾਲੇ ਟੋਕੇ ’ਤੇ ਕੁਤਰ ਰਹੇ ਸੀ ਪੱਠੇ ਗੁਰਦਾਸਪੁਰ, 30 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਦਬੂੜੀ…
View More ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ
ਜੀਰੀ ਨੂੰ ਖਾਦ ਪਾਉਂਦੇ ਸਮੇਂ ਬੰਬੀ ਤੋਂ ਲੱਗਿਆ ਕਰੰਟ ਲਹਿਰਾਗਾਗਾ, 27 ਜੁਲਾਈ : ਜ਼ਿਲਾ ਸੰਗਰੂਰ ਵਿਚ ਥਾਣਾ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਵਿਖੇ, ਇਕ ਕਿਸਾਨ…
View More ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤਦੋਸਤ ਦੇ ਘਰ ਗਏ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ
ਭਵਾਨੀਗੜ੍ਹ, 23 ਜੁਲਾਈ : ਜ਼ਿਲਾ ਸੰਗਰੂਰ ਦੇ ਪਿੰਡ ਬਲਿਆਲ ਵਿਖੇ ਆਪਣੇ ਦੋਸਤ ਦੇ ਘਰ ਗਏ ਇਕ ਗਰੀਬ ਵਰਗ ਨਾਲ ਸਬੰਧਤ 19 ਸਾਲਾ ਨੌਜਵਾਨ ਦੇ ਕੂਲਰ…
View More ਦੋਸਤ ਦੇ ਘਰ ਗਏ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤਕਰੰਟ ਲੱਗਣ ਨਾਲ 3 ਮਾਸੂਮ ਬੱਚੀਆਂ ਦੀ ਮੌਤ
ਲੋਹੇ ਦੇ ਮੰਜੇ ਨਾਲ ਪੱਖੇ ਦੀ ਤਾਰ ਲੱਗਣ ਕਾਰਨ ਵਾਪਰੀ ਘਟਨਾ ਪਾਤੜਾਂ, 16 ਜੁਲਾਈ :- ਅੱਜ ਜ਼ਿਲਾ ਪਟਿਆਲਾ ਦੇ ਪਾਤੜਾਂ ਸ਼ਹਿਰ ਦੇ ਕੇਸ਼ਵ ਨਗਰ ’ਚ…
View More ਕਰੰਟ ਲੱਗਣ ਨਾਲ 3 ਮਾਸੂਮ ਬੱਚੀਆਂ ਦੀ ਮੌਤਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਬਰਗਰ ਕਿੰਗ ’ਚ ਕਰਦਾ ਸੀ ਕੁਕਿੰਗ ਦਾ ਕੰਮ ਪਟਿਆਲਾ, 7 ਜੁਲਾਈ :- ਸੰਗਰੂਰ ਪਟਿਆਲਾ ਰੋਡ ’ਤੇ ਗੋਲਡਐਸਟ ਮਾਰਕੀਟ ਵਿਚ ਖੁੱਲ੍ਹੇ ਬਰਗਰ ਕਿੰਗ ’ਚ ਕੁਕਿੰਗ ਦਾ…
View More ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ