ਚੱਬੇਵਾਲ, 5 ਅਕਤੂਬਰ : ਬੀਤੀ ਰਾਤ ਪ੍ਰਸਿੱਧ ਭਜਨ ਗਾਇਕ ਸੋਹਣ ਲਾਲ ਸੈਣੀ ਦੀ ਸਿੱਧ ਬਾਬਾ ਬਾਲਕ ਨਾਥ ਜੀ ਦਾ ਜਗਰਾਤਾ ਕਰਦੇ ਦੀ ਅਚਾਨਕ ਮੌਤ ਹੋ…
View More ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਸੋਹਣ ਲਾਲ ਹੋਈ ਮੌਤTag: died
ਕਾਰਬਨ ਸਾਫ ਕਰਦੇ ਸਮੇਂ ਗੋਲੀ ਚੱਲਣ ਕਾਰਨ ਪੁਲਸ ਮੁਲਾਜ਼ਮ ਦੀ ਮੌਤ
ਭਵਾਨੀਗੜ੍ਹ, 23 ਸਤੰਬਰ : ਜ਼ਿਲਾ ਸੰਗਰੂਰ ਵਿਚ ਪੈਦੇ ਕਸਬਾ ਭਵਾਨੀਗੜ੍ਹ ਤਹਿਸੀਲ ਕੰਪਲੈਕਸ ਅੰਦਰ ਸਥਿਤ ਖਜ਼ਾਨਾ ਦਫਤਰ ਦੀ ਸੁਰੱਖਿਆ ਲਈ ਤਾਇਨਾਤ ਇਕ ਏ. ਐੱਸ. ਆਈ. ਦੀ…
View More ਕਾਰਬਨ ਸਾਫ ਕਰਦੇ ਸਮੇਂ ਗੋਲੀ ਚੱਲਣ ਕਾਰਨ ਪੁਲਸ ਮੁਲਾਜ਼ਮ ਦੀ ਮੌਤਮੋਟਰਸਾਈਕਲ ਸਵਾਰ ਦੀ ਨਹਿਰ ’ਚ ਡਿੱਗਣ ਕਾਰਨ ਮੌਤ
ਨਮਾਦਾ ਦੇ ਮੇਲੇ ਤੋਂ ਵਾਪਸ ਆ ਰਿਹਾ ਸੀ ਨੌਜਵਾਨ ਭਵਾਨੀਗੜ੍ਹ, 17 ਸਤੰਬਰ : ਪਿੰਡ ਨਦਾਮਪੁਰ ਨੇੜੇ ਬੁੱਧਵਾਰ ਨੂੰ ਇਕ ਨੌਜਵਾਨ ਦੀ ਮੋਟਰਸਾਈਕਲ ਸਮੇਤ ਨਹਿਰ ’ਚ…
View More ਮੋਟਰਸਾਈਕਲ ਸਵਾਰ ਦੀ ਨਹਿਰ ’ਚ ਡਿੱਗਣ ਕਾਰਨ ਮੌਤਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ ਦੌਰਾਨ ਮੌਤ
ਕੇਂਦਰੀ ਜੇਲ ’ਚ ਸੰਦੀਪ ਸਨੀ ਵੱਲੋਂ ਹਮਲਾ ਕਰ ਕੇ ਕੀਤਾ ਗਿਆ ਸੀ ਜ਼ਖਮੀ ਪਟਿਆਲਾ, 17 ਸਤੰਬਰ : ਕੇਂਦਰੀ ਜੇਲ ਪਟਿਆਲਾ ਵਿਚ ਕੁਝ ਦਿਨ ਪਹਿਲਾਂ ਕੋਰਾਟੀਨਾ…
View More ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ ਦੌਰਾਨ ਮੌਤਸਾਰੰਗੜਾ ਵਿਖੇ ਛੱਪੜ ’ਚ ਡੁੱਬਣ ਕਾਰਨ ਵਿਅਕਤੀ ਦੀ ਮੌਤ
ਅੰਮ੍ਰਿਤਸਰ, 6 ਸਤੰਬਰ : ਜ਼ਿਲਾ ਅੰਮ੍ਰਿਤਸਰ ਵਿਚ ਪੁਲਸ ਚੌਕੀ ਕੱਕੜ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਛੱਪੜ ’ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ…
View More ਸਾਰੰਗੜਾ ਵਿਖੇ ਛੱਪੜ ’ਚ ਡੁੱਬਣ ਕਾਰਨ ਵਿਅਕਤੀ ਦੀ ਮੌਤਕੈਨੇਡਾ ਵਿਚ ਭੈਣ ਨੂੰ ਮਿਲਣ ਗਏ ਪੰਜਾਬੀ ਨੌਜਵਾਨ ਦੀ ਮੌਤ
ਦੋ ਮਹੀਨੇ ਪਹਿਲਾਂ ਆਪਣੀ ਭੈਣ ਕੋਲ ਗਿਆ ਸੀ ਵਿਦੇਸ਼ ਬ੍ਰਿਟਿਸ਼ ਕੋਲੰਬੀਆ, 29 ਅਗਸਤ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ…
View More ਕੈਨੇਡਾ ਵਿਚ ਭੈਣ ਨੂੰ ਮਿਲਣ ਗਏ ਪੰਜਾਬੀ ਨੌਜਵਾਨ ਦੀ ਮੌਤਪੁਲਸ ਦੇ ਡਰੋਂ ਵਿਅਕਤੀ ਨੇ ਛੱਪੜ ’ਚ ਮਾਰੀ ਛਾਲ, ਮੌਤ
ਸ਼ਰਾਬ ਸਮੱਗਲਿੰਗ ਦੇ ਸ਼ੱਕ ਵਿਚ ਘਰ ਵਿਚ ਛਾਪਾ ਮਾਰਨ ਗਈ ਸੀ ਪੁਲਸ ਪਾਰਟੀ ਮੋਗਾ, 19 ਅਗਸਤ : ਜ਼ਿਲਾ ਮੋਗਾ ਵਿਚ ਪੈਂਦੇ ਥਾਣਾ ਚੜਿੱਕ ਅਧੀਨ ਪੈਂਦੇ…
View More ਪੁਲਸ ਦੇ ਡਰੋਂ ਵਿਅਕਤੀ ਨੇ ਛੱਪੜ ’ਚ ਮਾਰੀ ਛਾਲ, ਮੌਤਭਿਆਨਕ ਸੜਕ ਹਾਦਸੇ ਵਿਚ 10 ਯਾਤਰੀਆਂ ਦੀ ਮੌਤ
ਟਰੱਕ ਅਤੇ ਬੱਸ ਵਿਚਕਾਰ ਹੋਈ, 25 ਜ਼ਖਮੀ ਬਰਧਵਾਨ, 15 ਅਗਸਤ : ਸਵੇਰੇ ਪੱਛਮੀ ਬੰਗਾਲ ਵਿਚ ਜ਼ਿਲਾ ਬਰਧਵਾਨ ਦੇ ਫੱਗੂਪੁਰ ਵਿਚ ਰਾਸ਼ਟਰੀ ਰਾਜਮਾਰਗ ਨੰਬਰ 19 ‘ਤੇ…
View More ਭਿਆਨਕ ਸੜਕ ਹਾਦਸੇ ਵਿਚ 10 ਯਾਤਰੀਆਂ ਦੀ ਮੌਤਸੜਕ ਹਾਦਸੇ ਵਿਚ ਸਰਪੰਚ ਦੀ ਧੀ ਦੀ ਮੌਤ
ਅੱਗੇ ਕੁੱਤਾ ਆਉਣ ‘ਤੇ ਗੱਡੀ ਖੰਭੇ ਨਾਲ ਟਕਰਾ ਕੇ ਖੇਤ ‘ਚ ਪਲਟੀ ਬਰਨਾਲਾ, 12 ਅਗਸਤ : ਜ਼ਿਲਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਮੌਜੂਦਾ ਸਰਪੰਚ…
View More ਸੜਕ ਹਾਦਸੇ ਵਿਚ ਸਰਪੰਚ ਦੀ ਧੀ ਦੀ ਮੌਤਜਲ ਸੈਨਾ ਦੇ ਜਵਾਨ ਦੀ ਹਾਦਸੇ ’ਚ ਮੌਤ
4 ਦਿਨ ਪਹਿਲਾਂ ਰੱਖੜੀ ’ਤੇ ਛੁੱਟੀ ਲੈ ਕੇ ਆਇਆ ਸੀ ਘਰ 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਮਹਿੰਦਰਗੜ੍ਹ , 10 ਅਗਸਤ : ਭਾਰਤੀ ਜਲ…
View More ਜਲ ਸੈਨਾ ਦੇ ਜਵਾਨ ਦੀ ਹਾਦਸੇ ’ਚ ਮੌਤ