ਅੰਮ੍ਰਿਤਸਰ, 12 ਅਕਤੂਬਰ : ਬੀਤੀ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦਾ ਦਿਹਾਂਤ…
View More ਨਹੀਂ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘTag: Death
ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਜਲੰਧਰ, 9 ਅਕਤੂਬਰ : ਅੱਜ ਭਾਰਤ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ…
View More ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਦਾ ਦਿਹਾਂਤਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਭਿਆਨਕ ਹਾਦਸੇ ਵਿਚ ਮੌਤ
ਟਰੱਕ ਨੂੰ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ ਲਾਸ ਏਂਜਲਸ, 22 ਸਤੰਬਰ : ਅਮਰੀਕਾ ’ਚ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ’ਚ ਕਸਬਾ ਮੁੱਦਕੀ ਦੇ ਇਕ ਨੌਜਵਾਨ…
View More ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਭਿਆਨਕ ਹਾਦਸੇ ਵਿਚ ਮੌਤਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ
ਟੈਂਕਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਮਾਰ ਅਬੋਹਰ, 20 ਸਤੰਬਰ : ਦੇਰ ਸ਼ਾਮ ਨੂੰ ਅਬੋਹਰ ਵਿਚ ਇਕ ਤੇਲ ਟੈਂਕਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ,…
View More ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤਜਰਮਨੀ ’ਚ ਪਿੰਡ ਸਿਆਊ ਦੀ ਲੜਕੀ ਦੀ ਮੌਤ
ਪਿਛਲੇ ਸਾਲ ਹੀ ਪੜ੍ਹਾਈ ਕਰਨ ਗਈ ਸੀ ਜੋਬਨਪ੍ਰੀਤ ਕੌਰ ਬਨੂੜ, 19 ਸਤੰਬਰ : ਜਰਮਨੀ ਵਿਚ ਪੜ੍ਹਾਈ ਕਰਨ ਗਈ ਬਨੂੜ ਨੇੜਲੇ ਪਿੰਡ ਸਿਆਊ ਦੇ ਵਸਨੀਕ ਜੋਬਨਪ੍ਰੀਤ…
View More ਜਰਮਨੀ ’ਚ ਪਿੰਡ ਸਿਆਊ ਦੀ ਲੜਕੀ ਦੀ ਮੌਤਸਪਰੇਅ ਚੜ੍ਹਨ ਕਾਰਨ ਵਿਅਕਤੀ ਦੀ ਮੌਤ
ਧਰਮਗੜ੍ਹ , 15 ਸਤੰਬਰ : ਜ਼ਿਲਾ ਸੰਗਰੂਰ ਦੇ ਪਿੰਡ ਧਰਮਗੜ੍ਹ ਦੇ ਮਿਹਨਤਕਸ਼ ਪਰਿਵਾਰ ਨਾਲ ਇਕ ਨੌਜਵਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋ ਗਈ ਹੈ। ਮ੍ਰਿਤਕ…
View More ਸਪਰੇਅ ਚੜ੍ਹਨ ਕਾਰਨ ਵਿਅਕਤੀ ਦੀ ਮੌਤਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤ
2 ਭੈਣਾਂ ਦਾ ਇਕਲੌਤਾ ਭਰਾ ਸੀ ਗੁਰਜੰਟ ਸਿੰਘ ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼ ਅੰਮ੍ਰਿਤਸਰ, 7 ਸਤੰਬਰ : ਅਮਰੀਕਾ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ…
View More ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤਖਰਚਾ ਕਰਵਾ ਕੇ ਵਿਦੇਸ਼ ਗਈ ਪਤਨੀ ਨੇ ਫੇਰੀਆਂ ਅੱਖਾਂ
ਪ੍ਰੇਸ਼ਾਨੀ ਕਾਰਨ ਨੌਜਵਾਨ ਦੀ ਮੌਤ ਪਾਤੜਾਂ, 3 ਸਤੰਬਰ : ਪਾਤੜਾਂ ਸ਼ਹਿਰ ਦੇ ਦਸਮੇਸ਼ ਨਗਰ ’ਚ ਰਹਿਣ ਵਾਲੇ ਇਕ ਪਰਿਵਾਰ ਉੱਪਰ ਉਸ ਵੇਲੇ ਦੁੱਖਾਂ ਦਾ ਪਹਾੜ…
View More ਖਰਚਾ ਕਰਵਾ ਕੇ ਵਿਦੇਸ਼ ਗਈ ਪਤਨੀ ਨੇ ਫੇਰੀਆਂ ਅੱਖਾਂਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤ
ਮਲੋਟ, 1 ਸਤੰਬਰ : ਮਲੋਟ ਨੇੜੇ ਪਿੰਡ ਵਿਰਕਖੇੜਾ ਵਿਖੇ ਵਾਪਰੇ ਮੰਦਭਾਗੇ ਹਾਦਸੇ ’ਚ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪੁਲਸ ਨੇ…
View More ਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ
ਮਾਨਸਾ, 1 ਸਤੰਬਰ : ਮਾਨਸਾ ਜ਼ਿਲੇ ਦੇ ਪਿੰਡ ਚੈਨੇਵਾਲਾ ਵਿਖੇ ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ ਹੋ ਗਈ ਹੈ।…
View More ਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ