Chief Minister Bhagwant Singh

ਪੰਜਾਬ ਸਰਕਾਰ ਨੇ ਇਕ ਸਾਲ ‘ਚ 16.70 ਕਰੋੜ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ : ਭਗਵੰਤ ਮਾਨ

ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਦੀ ਸਫਲਤਾ ‘ਤੇ ਲੋਕਾਂ ਨੂੰ ਦਿੱਤੀ ਵਧਾਈ ਚੰਡੀਗੜ੍ਹ, 3 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ…

View More ਪੰਜਾਬ ਸਰਕਾਰ ਨੇ ਇਕ ਸਾਲ ‘ਚ 16.70 ਕਰੋੜ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ : ਭਗਵੰਤ ਮਾਨ
ਇਤਿਹਾਸਕ ਗੁਰਦੁਆਰਾ

ਪਾਕਿਸਤਾਨ ’ਚ ਅਧਿਕਾਰੀ ਨੇ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ ਇਤਿਹਾਸਕ ਗੁਰਦੁਆਰਾ

ਐਬਟਾਬਾਦ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੁਣ ਦੀ ਵੀ ਦਿੱਤੀ ਇਜਾਜ਼ਤ; ਸਿੱਖ ਭਾਈਚਾਰੇ ’ਚ ਭਾਰੀ ਰੋਸ ਲਾਹੌਰ, 3 ਮਾਰਚ : ਪਾਕਿਸਤਾਨ ’ਚ ਘੱਟ ਗਿਣਤੀ ਸਿੱਖਾਂ…

View More ਪਾਕਿਸਤਾਨ ’ਚ ਅਧਿਕਾਰੀ ਨੇ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ ਇਤਿਹਾਸਕ ਗੁਰਦੁਆਰਾ
ਮੋਦੀ ਅਤੇ ਕਾਰਨੀ

ਭਾਰਤ ਨੂੰ ਯੂਰੇਨੀਅਮ ਦੇਵੇਗਾ ਕੈਨੇਡਾ; ਮੋਦੀ ਅਤੇ ਕਾਰਨੀ ਵਿਚਾਲੇ ਹੋਇਆ ਇਤਿਹਾਸਕ ਸਮਝੌਤਾ

ਰੱਖਿਆ ਤੇ ਊਰਜਾ ਖੇਤਰਾਂ ’ਚ ਸਹਿਯੋਗ ਵਧਾਉਣਗੇ ਦੋਵੇਂ ਦੇਸ਼; ਪੱਛਮੀ ਏਸ਼ੀਆ ਦੇ ਤਣਾਅ ’ਤੇ ਮੋਦੀ ਨੇ ਪ੍ਰਗਟਾਈ ਚਿੰਤਾ ਨਵੀਂ ਦਿੱਲੀ, 2 ਮਾਰਚ : ਕੈਨੇਡਾ ਵੱਲੋਂ…

View More ਭਾਰਤ ਨੂੰ ਯੂਰੇਨੀਅਮ ਦੇਵੇਗਾ ਕੈਨੇਡਾ; ਮੋਦੀ ਅਤੇ ਕਾਰਨੀ ਵਿਚਾਲੇ ਹੋਇਆ ਇਤਿਹਾਸਕ ਸਮਝੌਤਾ
ਹੋਲਾ ਮਹੱਲਾ

ਹੋਲਾ ਮਹੱਲਾ ਮੌਕੇ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ

ਅਰਬ ਦੇਸ਼ਾਂ ’ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਲਈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜਾਰੀ ਕਰੇਗਾ ਹੈਲਪਲਾਈਨ ਸ੍ਰੀ ਅਨੰਦਪੁਰ ਸਾਹਿਬ, 2 ਮਾਰਚ : ਕੌਮੀ…

View More ਹੋਲਾ ਮਹੱਲਾ ਮੌਕੇ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ
Haryana-SGST-collection

ਹਰਿਆਣਾ ਦਾ 2,23,658 ਕਰੋੜ ਦਾ ਵੱਡਾ ਬਜਟ ਪੇਸ਼

ਔਰਤਾਂ, ਕਿਸਾਨਾਂ ਅਤੇ ਅਗਨੀਵੀਰਾਂ ਲਈ ਖ਼ੋਲ੍ਹੇ ਗੱਫ਼ੇ ਚੰਡੀਗੜ੍ਹ, 2 ਮਾਰਚ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਬਤੌਰ…

View More ਹਰਿਆਣਾ ਦਾ 2,23,658 ਕਰੋੜ ਦਾ ਵੱਡਾ ਬਜਟ ਪੇਸ਼
ਕਰੰਟ ਖਬਰ

ਦੁਬਈ ਹਵਾਈ ਅੱਡੇ ਨੂੰ ਲੱਗਾ ਤਾਲਾ; ਜੰਗ ਕਾਰਨ 3000 ਤੋਂ ਵੱਧ ਉਡਾਣਾਂ ਰੱਦ

ਪੱਛਮੀ ਏਸ਼ੀਆ ’ਚ ਤਣਾਅ ਕਾਰਨ ਹਵਾਈ ਆਵਾਜਾਈ ਠੱਪ; ਦਿੱਲੀ ਹਵਾਈ ਅੱਡੇ ’ਤੇ ਵੀ 87 ਅੰਤਰਰਾਸ਼ਟਰੀ ਉਡਾਣਾਂ ਹੋਈਆਂ ਪ੍ਰਭਾਵਿਤ ਦੁਬਈ/ਦਿੱਲੀ, 2 ਮਾਰਚ : ਪੱਛਮੀ ਏਸ਼ੀਆ ’ਚ…

View More ਦੁਬਈ ਹਵਾਈ ਅੱਡੇ ਨੂੰ ਲੱਗਾ ਤਾਲਾ; ਜੰਗ ਕਾਰਨ 3000 ਤੋਂ ਵੱਧ ਉਡਾਣਾਂ ਰੱਦ
Chandigarh

ਚੰਡੀਗੜ੍ਹ : ਬੰਬ ਦੀ ਧਮਕੀ ਮਿਲਣ ਕਾਰਨ ਸਰਕਾਰੀ ਅਦਾਰਿਆਂ ’ਚ ਮਚੀ ਭਾਜੜ

ਪੁਲਿਸ ਵੱਲੋਂ ਸੈਕਟਰ 17 ਬੱਸ ਸਟੈਂਡ ਅਤੇ ਪਾਸਪੋਰਟ ਦਫ਼ਤਰਾਂ ਦੀ ਤਲਾਸ਼ੀ; ਸੁਰੱਖਿਆ ਵਧਾਈ ਗਈ ਚੰਡੀਗੜ੍ਹ, 2 ਮਾਰਚ : ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਉਸ ਵੇਲੇ…

View More ਚੰਡੀਗੜ੍ਹ : ਬੰਬ ਦੀ ਧਮਕੀ ਮਿਲਣ ਕਾਰਨ ਸਰਕਾਰੀ ਅਦਾਰਿਆਂ ’ਚ ਮਚੀ ਭਾਜੜ
ਅਮ੍ਰਿਤ ਸ਼ਾਹ

ਧਰਮ ਪਰਿਵਰਤਨ ਦੀ ਪ੍ਰਥਾ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੇ ਉਲਟ, ਪੰਜਾਬ ਸਰਕਾਰ ਇਸ ਨੂੰ ਤੁਰੰਤ ਰੋਕੇ: ਅਮਿਤ ਸ਼ਾਹ

ਨਵੀਂ ਮੁੰਬਈ ਦੇ ‘ਹਿੰਦ-ਦੀ-ਚਾਦਰ’ ਸਮਾਗਮ ’ਚ ਗ੍ਰਹਿ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਯਾਦ ਨਵੀਂ ਮੁੰਬਈ, 2 ਮਾਰਚ :…

View More ਧਰਮ ਪਰਿਵਰਤਨ ਦੀ ਪ੍ਰਥਾ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੇ ਉਲਟ, ਪੰਜਾਬ ਸਰਕਾਰ ਇਸ ਨੂੰ ਤੁਰੰਤ ਰੋਕੇ: ਅਮਿਤ ਸ਼ਾਹ
Punjabi couple

ਦੁਬਈ ਵਿਚ ਫਸਿਆ ਸਰਦੂਲਗੜ੍ਹ ਦਾ ਨਵ-ਵਿਆਹਿਆ ਜੋੜਾ

ਉਡਾਣਾਂ ਰੱਦ ਹੋਣ ਕਾਰਨ ਹਨੀਮੂਨ ‘ਤੇ ਗਿਆ ਜੋੜਾ ਅਟਕਿਆ; ਪਿਤਾ ਗੁਰਜੰਟ ਸਿੰਘ ਨੇ ਸਰਕਾਰ ਤੋਂ ਸੁਰੱਖਿਅਤ ਵਾਪਸੀ ਲਈ ਮੰਗੀ ਮਦਦ ਸਰਦੂਲਗੜ੍ਹ : ਇਜ਼ਰਾਈਲ-ਈਰਾਨ ਜੰਗ ਕਾਰਨ…

View More ਦੁਬਈ ਵਿਚ ਫਸਿਆ ਸਰਦੂਲਗੜ੍ਹ ਦਾ ਨਵ-ਵਿਆਹਿਆ ਜੋੜਾ
Sanath-Jayasuriya-resign

ਹਾਰ ਤੋਂ ਬਾਅਦ ਸ਼੍ਰੀਲੰਕਾ ਦੇ ਮੁੱਖ ਕੋਚ ਸਨਥ ਜੈਸੂਰੀਆ ਦਾ ਵੱਡਾ ਫੈਸਲਾ

ਜੂਨ 2026 ਤੱਕ ਦੇ ਇਕਰਾਰਨਾਮੇ ਤੋਂ ਪਹਿਲਾਂ ਹੀ ਛੱਡਣਗੇ ਅਹੁਦਾ ਕੋਲੰਬੋ/ਸ਼ਾਰਜਾਹ, 2 ਮਾਰਚ : ਆਈ.ਸੀ.ਸੀ. ਮੇਨਜ਼ ਟੀ-20 ਵਿਸ਼ਵ ਕੱਪ 2026 ਦੇ ਸਹਿ-ਮੇਜ਼ਬਾਨ ਸ਼੍ਰੀਲੰਕਾ ਲਈ ਟੂਰਨਾਮੈਂਟ…

View More ਹਾਰ ਤੋਂ ਬਾਅਦ ਸ਼੍ਰੀਲੰਕਾ ਦੇ ਮੁੱਖ ਕੋਚ ਸਨਥ ਜੈਸੂਰੀਆ ਦਾ ਵੱਡਾ ਫੈਸਲਾ