ਮੁੱਖ ਮੰਤਰੀ ਨੇ ਬਜਟ ਨੂੰ ‘ਸ਼ਹੀਦਾਂ ਦੇ ਸੁਪਨਿਆਂ ਦਾ ਬਜਟ’ ਦੱਸਿਆ; ਕਿਹਾ— ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਬਚਪਨ, ਜਵਾਨੀ ਅਤੇ ਬੁਢਾਪਾ ਖਾ ਲਿਆ ਚੰਡੀਗੜ੍ਹ, 11…
View More ਬਜਟ ਚਰਚਾ ਤੋਂ ਭੱਜੀ ਵਿਰੋਧੀ ਧਿਰ ਔਰਤਾਂ ਦੇ ਸਨਮਾਨ ਤੋਂ ਡਰੀ; 2027 ਵਿਚ ਵੀ ਸਾਡੀ ਹੀ ਸਰਕਾਰ ਬਣੇਗੀ : ਭਗਵੰਤ ਮਾਨTag: Breaking news
ਸੁਖਪਾਲ ਖਹਿਰਾ ਦੀਆਂ ਮਹਿਲਾਵਾਂ ਬਾਰੇ ਟਿੱਪਣੀਆਂ ਅਤਿ ਸ਼ਰਮਨਾਕ : ਡਾ. ਬਲਜੀਤ ਕੌਰ
ਕਿਹਾ-ਪੰਜਾਬ ਦੇ ਸੂਰਮੇ ਸਿਰਫ਼ ਅਮੀਰਾਂ ਦੇ ਨਹੀਂ, ਗਰੀਬ ਮਾਵਾਂ ਦੀਆਂ ਕੁੱਖਾਂ ‘ਚੋਂ ਵੀ ਜਨਮੇ ਹਨ ਚੰਡੀਗੜ੍ਹ, 11 ਮਾਰਚ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ…
View More ਸੁਖਪਾਲ ਖਹਿਰਾ ਦੀਆਂ ਮਹਿਲਾਵਾਂ ਬਾਰੇ ਟਿੱਪਣੀਆਂ ਅਤਿ ਸ਼ਰਮਨਾਕ : ਡਾ. ਬਲਜੀਤ ਕੌਰ‘ਬੰਦੂਆ ਮਜ਼ਦੂਰ’ ਕਹਿਣਾ ਪੰਜਾਬ ਦੀ ਕਿਰਤ ਅਤੇ ਮਿਹਨਤਕਸ਼ ਲੋਕਾਂ ਦਾ ਅਪਮਾਨ : ਹਰਪਾਲ ਚੀਮਾ
ਵਿੱਤ ਮੰਤਰੀ ਵੱਲੋਂ ਸੁਖਪਾਲ ਖਹਿਰਾ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਤਾਕੀਦ; ਸਪੀਕਰ ਨੂੰ ਮੈਂਬਰਸ਼ਿਪ ਰੱਦ ਕਰਨ ਸਮੇਤ ਸਖ਼ਤ ਕਾਰਵਾਈ ਦੀ ਅਪੀਲ ਚੰਡੀਗੜ੍ਹ, 11 ਮਾਰਚ…
View More ‘ਬੰਦੂਆ ਮਜ਼ਦੂਰ’ ਕਹਿਣਾ ਪੰਜਾਬ ਦੀ ਕਿਰਤ ਅਤੇ ਮਿਹਨਤਕਸ਼ ਲੋਕਾਂ ਦਾ ਅਪਮਾਨ : ਹਰਪਾਲ ਚੀਮਾਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: 19 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ
ਡੀਸੀਪੀ, ਏਡੀਸੀਪੀ ਅਤੇ ਐਸਪੀ ਪੱਧਰ ਦੇ ਅਧਿਕਾਰੀ ਬਦਲੇ; ਐਨਕਾਊਂਟਰ ਸਪੈਸ਼ਲਿਸਟ ਬਿਕਰਮ ਬਰਾੜ ਹੁਣ ਸੰਭਾਲਣਗੇ AGTF ਤੇ ਓਪਰੇਸ਼ਨਜ਼ ਦਾ ਵਾਧੂ ਚਾਰਜ ਚੰਡੀਗੜ੍ਹ, 11 ਮਾਰਚ : ਪੰਜਾਬ…
View More ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: 19 ਸੀਨੀਅਰ ਅਧਿਕਾਰੀਆਂ ਦੇ ਤਬਾਦਲੇਰੀਚਾਰਜ ਭੁੱਲਣ ’ਤੇ ਮੋਬਾਈਲ ਨੰਬਰ ਡਿਐਕਟੀਵੇਟ ਨਾ ਹੋਵੇ : ਰਾਘਵ ਚੱਢਾ
ਰਾਜ ਸਭਾ ’ਚ ਇਨਕਮਿੰਗ ਕਾਲ ਦੀ ਸਹੂਲਤ ਜਾਰੀ ਰੱਖਣ ਦੀ ਕੀਤੀ ਮੰਗ; ਵੋਟਰ ਕਾਰਡ ਤੇ ਬੈਂਕ ਖਾਤੇ ਦੀ ਦਿੱਤੀ ਮਿਸਾਲ ਨਵੀਂ ਦਿੱਲੀ, 11 ਮਾਰਚ :…
View More ਰੀਚਾਰਜ ਭੁੱਲਣ ’ਤੇ ਮੋਬਾਈਲ ਨੰਬਰ ਡਿਐਕਟੀਵੇਟ ਨਾ ਹੋਵੇ : ਰਾਘਵ ਚੱਢਾਬੈਂਗਲੁਰੂ ਹਵਾਈ ਅੱਡੇ ਤੋਂ 21 ਉਡਾਣਾਂ ਰੱਦ
ਹਵਾਈ ਖੇਤਰ ’ਤੇ ਪਾਬੰਦੀਆਂ ਕਾਰਨ ਪੱਛਮੀ ਏਸ਼ੀਆਈ ਦੇਸ਼ਾਂ ਦੀ ਆਵਾਜਾਈ ਹੋਈ ਪ੍ਰਭਾਵਿਤ ਬੈਂਗਲੁਰੂ, 11 ਮਾਰਚ : ਹਵਾਈ ਖੇਤਰ ’ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਬੁੱਧਵਾਰ ਨੂੰ…
View More ਬੈਂਗਲੁਰੂ ਹਵਾਈ ਅੱਡੇ ਤੋਂ 21 ਉਡਾਣਾਂ ਰੱਦਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀ
ਸਾਬਕਾ ਡਿਪਲੋਮੈਟ ਸੰਧੂ ਬਣੇ ਦਿੱਲੀ ਦੇ 23ਵੇਂ ਉਪ ਰਾਜਪਾਲ; ਵਿਨੇ ਕੁਮਾਰ ਸਕਸੈਨਾ ਨੂੰ ਲੱਦਾਖ ਭੇਜਿਆ ਨਵੀਂ ਦਿੱਲੀ, 11 ਮਾਰਚ : ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ…
View More ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕੀਬਦਰੀਨਾਥ ਤੇ ਕੇਦਾਰਨਾਥ ’ਚ ਗ਼ੈਰ-ਸਨਾਤਨੀਆਂ ਦੀ ‘ਨੋ ਐਂਟਰੀ’
ਮੰਦਰ ਕਮੇਟੀ ਨੇ ਮਤੇ ਨੂੰ ਦਿੱਤੀ ਮਨਜ਼ੂਰੀ; ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਯਾਤਰਾ ਦੌਰਾਨ ਲਾਗੂ ਹੋਵੇਗਾ ਫ਼ੈਸਲਾ ਦੇਹਰਾਦੂਨ, 11 ਮਾਰਚ : ਉੱਤਰਾਖੰਡ ਦੇ ਪ੍ਰਸਿੱਧ…
View More ਬਦਰੀਨਾਥ ਤੇ ਕੇਦਾਰਨਾਥ ’ਚ ਗ਼ੈਰ-ਸਨਾਤਨੀਆਂ ਦੀ ‘ਨੋ ਐਂਟਰੀ’ਅਧਿਕਾਰੀਆਂ ਵੱਲੋਂ ਨਿੱਜੀ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰਾਜਿੰਦਰ ਗੁਪਤਾ ਸਖ਼ਤ
ਰਾਜ ਸਭਾ ’ਚ ਕੇਂਦਰ ਤੋਂ ਨੀਤੀ ਬਣਾਉਣ ਦੀ ਕੀਤੀ ਮੰਗ; ਕਿਹਾ- ਨਿੱਜੀ ਪ੍ਰਚਾਰ ਸੰਸਥਾਗਤ ਮਰਿਆਦਾ ਦੇ ਖ਼ਿਲਾਫ਼ ਬਰਨਾਲਾ, 11 ਮਾਰਚ : ਰਾਜ ਸਭਾ ਮੈਂਬਰ ਰਾਜਿੰਦਰ…
View More ਅਧਿਕਾਰੀਆਂ ਵੱਲੋਂ ਨਿੱਜੀ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਰਾਜਿੰਦਰ ਗੁਪਤਾ ਸਖ਼ਤਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼; 8 ਔਰਤਾਂ ਸਮੇਤ 11 ਗ੍ਰਿਫ਼ਤਾਰ
ਹਨੀ ਟਰੈਪ ’ਚ ਫਸਾ ਕੇ ਕਰਦੇ ਸਨ ਲੁੱਟ-ਖੋਹ; ਪੁਲਸ ਨੇ ਵਾਰਦਾਤ ’ਚ ਵਰਤਿਆ ਈ-ਰਿਕਸ਼ਾ ਕੀਤਾ ਬਰਾਮਦ ਬਠਿੰਡਾ, 11 ਮਾਰਚ : ਬਠਿੰਡਾ ਸ਼ਹਿਰ ’ਚ ਭੋਲੇ-ਭਾਲੇ ਲੋਕਾਂ…
View More ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼; 8 ਔਰਤਾਂ ਸਮੇਤ 11 ਗ੍ਰਿਫ਼ਤਾਰ