ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾ ਕੇ 14 ਸਾਲਾਂ ਦਾ ਸੋਕਾ ਖ਼ਤਮ ਰੋਹਿਤ ਸ਼ਰਮਾ ਅਤੇ ਰਿਆਨ ਰਿਕਲਟਨ ਦੀ ਤੂਫਾਨੀ ਪਾਰੀ ਸਦਕਾ MI ਨੇ…
View More KKR ਬਨਾਮ MI : ਮੁੰਬਈ ਇੰਡੀਅਨਜ਼ ਨੇ ਰਚਿਆ ਇਤਿਹਾਸTag: Breaking news
ਪੰਜਾਬ ਕੈਬਨਿਟ ਵੱਲੋਂ ਔਰਤਾਂ ਲਈ 1,000 ਰੁਪਏ ਦੀ ਮਹੀਨਾਵਾਰ ਸਹਾਇਤਾ ਯੋਜਨਾ ਨੂੰ ਮਨਜ਼ੂਰੀ
‘ਮੁੱਖ ਮੰਤਰੀ ਮਾਵਨ-ਧਿਆਨ ਸਤਿਕਾਰ ਯੋਜਨਾ’ ਤਹਿਤ ਅਪ੍ਰੈਲ ਤੋਂ ਖਾਤਿਆਂ ਵਿੱਚ ਆਉਣਗੇ ਪੈਸੇ; 13 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਸ਼ੁਰੂ ਚੰਡੀਗੜ੍ਹ, 29 ਮਾਰਚ : ਪੰਜਾਬ ਸਰਕਾਰ ਦੀ ਕੈਬਨਿਟ…
View More ਪੰਜਾਬ ਕੈਬਨਿਟ ਵੱਲੋਂ ਔਰਤਾਂ ਲਈ 1,000 ਰੁਪਏ ਦੀ ਮਹੀਨਾਵਾਰ ਸਹਾਇਤਾ ਯੋਜਨਾ ਨੂੰ ਮਨਜ਼ੂਰੀਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ 109 ਹੋਰ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਕੀਤੇ ਸਮਰਪਿਤ
ਸੂਬੇ ਵਿੱਚ ਕਲੀਨਿਕਾਂ ਦੀ ਕੁੱਲ ਗਿਣਤੀ 990 ਹੋਈ; ਜਲਦ 400 ਹੋਰ ਨਵੇਂ ਕਲੀਨਿਕ ਖੋਲ੍ਹਣ ਦਾ ਐਲਾਨ ਫਤਿਹਗੜ੍ਹ ਸਾਹਿਬ, 29 ਮਾਰਚ : ਪੰਜਾਬ ਵਿੱਚ ਆਪਣੇ ਪ੍ਰਮੁੱਖ…
View More ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ 109 ਹੋਰ ‘ਆਮ ਆਦਮੀ ਕਲੀਨਿਕ’ ਲੋਕਾਂ ਨੂੰ ਕੀਤੇ ਸਮਰਪਿਤਬਠਿੰਡਾ-ਡੱਬਵਾਲੀ ਮਾਰਗ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤ
ਮੰਦਰ ’ਚ ਮੱਥਾ ਟੇਕ ਕੇ ਪਰਤ ਰਹੇ ਸਨ ਮਜ਼ਦੂਰ ਨੌਜਵਾਨ; 5 ਜ਼ਖਮੀ ਬਠਿੰਡਾ, 29 ਮਾਰਚ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪਿੰਡ ਮਛਾਣਾ ਦੇ ਪੈਟਰੋਲ ਪੰਪ…
View More ਬਠਿੰਡਾ-ਡੱਬਵਾਲੀ ਮਾਰਗ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤਵਿਧਾਨ ਸਭਾ ’ਚ ਝੂਠਾ ਮਤਾ ਪਾਸ ਕਰਨ ਕਾਰਨ ਹੀ ਤੇਲ ਤੇ ਗੈਸ ਦੇ ਮੁੱਦੇ ’ਤੇ ਫੈਲੀ ਅਫ਼ਵਾਹ : ਸੁਨੀਲ ਜਾਖੜ
ਮੁੱਖ ਮੰਤਰੀ ਮਾਨ ਆਪਣੀ ਗਲਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਚੰਡੀਗੜ੍ਹ, 29 ਮਾਰਚ : ਭਾਰਤੀ ਜਨਤਾ ਪਾਰਟੀ ਦੇ…
View More ਵਿਧਾਨ ਸਭਾ ’ਚ ਝੂਠਾ ਮਤਾ ਪਾਸ ਕਰਨ ਕਾਰਨ ਹੀ ਤੇਲ ਤੇ ਗੈਸ ਦੇ ਮੁੱਦੇ ’ਤੇ ਫੈਲੀ ਅਫ਼ਵਾਹ : ਸੁਨੀਲ ਜਾਖੜਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਤੇ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤ
ਰੋਹਤਾਂਗ ਤੇ ਕੁੰਜੁਮ ਦੱਰੇ ਸਮੇਤ ਕਈ ਪ੍ਰਮੁੱਖ ਮਾਰਗ ਬੰਦ, ਪ੍ਰਸ਼ਾਸਨ ਵੱਲੋਂ ਸੈਲਾਨੀਆਂ ਲਈ ਅਲਰਟ ਜਾਰੀ ਸ਼ਿਮਲਾ, 29 ਮਾਰਚ : ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ…
View More ਹਿਮਾਚਲ ਦੇ ਉਚਾਈ ਵਾਲੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਤੇ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤਡੀ.ਐੱਮ. ਰੰਧਾਵਾ ਖੁਦਕੁਸ਼ੀ ਕੇਸ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਦਾ ਰਿਮਾਂਡ ਵਧਿਆ
ਅੰਮ੍ਰਿਤਸਰ, 29 ਮਾਰਚ : ਡੀ. ਐੱਮ. ਰੰਧਾਵਾ ਖੁਦਕੁਸ਼ੀ ਕੇਸ ਵਿਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਅੰਮ੍ਰਿਤਸਰ ਜ਼ਿਲਾ ਅਦਾਲਤ ਨੇ ਭੁੱਲਰ…
View More ਡੀ.ਐੱਮ. ਰੰਧਾਵਾ ਖੁਦਕੁਸ਼ੀ ਕੇਸ ’ਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਦਾ ਰਿਮਾਂਡ ਵਧਿਆਵਿਧਾਇਕ ਪਠਾਣਮਾਜਰਾ ਮੁੜ 7 ਦਿਨਾਂ ਦੇ ਪੁਲਸ ਰਿਮਾਂਡ ’ਤੇ, ਪਾਸਪੋਰਟ ਕਬਜ਼ੇ ’ਚ
ਜਬਰ-ਜ਼ਨਾਹ ਅਤੇ ਕਸਟਡੀ ’ਚੋਂ ਫ਼ਰਾਰ ਹੋਣ ਦੇ ਮਾਮਲੇ ’ਚ ਪੁਲਸ ਕਰੇਗੀ ਡੂੰਘਾਈ ਨਾਲ ਪੁੱਛਗਿੱਛ ਪਟਿਆਲਾ, 29 ਮਾਰਚ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ…
View More ਵਿਧਾਇਕ ਪਠਾਣਮਾਜਰਾ ਮੁੜ 7 ਦਿਨਾਂ ਦੇ ਪੁਲਸ ਰਿਮਾਂਡ ’ਤੇ, ਪਾਸਪੋਰਟ ਕਬਜ਼ੇ ’ਚਗੋਲਡੀ ਬਰਾੜ ਦੇ ਨਾਂ ’ਤੇ NRI ਪਰਿਵਾਰ ਤੋਂ 2 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ 2 ਗ੍ਰਿਫ਼ਤਾਰ
ਕੈਨੇਡਾ ਤੋਂ ਆਏ ਟਰਾਂਸਪੋਰਟਰ ਨੇ ਟੈਕਸੀ ਡਰਾਈਵਰ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼, ਅੰਤਰਰਾਸ਼ਟਰੀ ਈ-ਸਿਮ ਰਾਹੀਂ ਦਿੱਤੀਆਂ ਧਮਕੀਆਂ ਜਲੰਧਰ, 29 ਮਾਰਚ : ਐੱਸ.ਐੱਸ.ਪੀ. ਜਲੰਧਰ ਦਿਹਾਤੀ…
View More ਗੋਲਡੀ ਬਰਾੜ ਦੇ ਨਾਂ ’ਤੇ NRI ਪਰਿਵਾਰ ਤੋਂ 2 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ 2 ਗ੍ਰਿਫ਼ਤਾਰਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਵਾਲਾ ਭਗੌੜਾ ਫੌਜੀ ਕੈਪਟਨ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ
ਅਬੋਹਰ ਪੁਲਸ ਨੇ ਪਛਾਣ ਲੁਕਾ ਕੇ ਜੂਸ ਫੈਕਟਰੀ ’ਚ ਕੰਮ ਕਰ ਰਹੇ ਦੋਸ਼ੀ ਸੰਦੀਪ ਤੋਮਰ ਨੂੰ ਚਾਰ ਸਾਲ ਬਾਅਦ ਦਬੋਚਿਆ ਅਬੋਹਰ, 29 ਮਾਰਚ : ਸਿਟੀ…
View More ਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਵਾਲਾ ਭਗੌੜਾ ਫੌਜੀ ਕੈਪਟਨ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ