ਬਾਲਟਾਲ ਟਰੈਕ ‘ਤੇ ਜ਼ਮੀਨ ਖਿਸਕੀ, ਮਹਿਲਾ ਸ਼ਰਧਾਲੂ ਦੀ ਮੌਤ, ਦਰਜਨ ਦੇ ਕਰੀਬ ਜ਼ਖ਼ਮੀ ਬਾਲਟਾਲ, 17 ਜੁਲਾਈ : ਜੰਮੂ-ਕਸ਼ਮੀਰ ਵਿਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਪ੍ਰਭਾਵਿਤ…
View More ਅਮਰਨਾਥ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀTag: Breaking news
ਪੰਜਾਬ ਤੇ ਹਰਿਆਣਾ ’ਚ ਮਾਰੇ ਛਾਪਿਆਂ ਦੌਰਾਨ ਈ. ਡੀ . ਨੂੰ ਮਿਲੇ ਮਹੱਤਵਪੂਰਨ ਸਬੂਤ
ਬੀਤੇ ਦਿਨੀਂ ਦੋਵਾਂ ਸੂਬਿਆਂ ਵਿਚ 7 ਥਾਵਾਂ ’ਤੇ ਕੀਤੀ ਛਾਪੇਮਾਰੀ ਕਈ ਦੇਸ਼ਾਂ ਦੀਆਂ ਮੋਹਰਾਂ, ਵੀਜ਼ਾ ਟੈਂਪਲੇਟ ਤੇ ਦਸਤਾਵੇਜ਼ ਜ਼ਬਤ ਚੰਡੀਗੜ੍ਹ, 15 ਜੁਲਾਈ : ਡੰਕੀ ਰਾਹੀਂ…
View More ਪੰਜਾਬ ਤੇ ਹਰਿਆਣਾ ’ਚ ਮਾਰੇ ਛਾਪਿਆਂ ਦੌਰਾਨ ਈ. ਡੀ . ਨੂੰ ਮਿਲੇ ਮਹੱਤਵਪੂਰਨ ਸਬੂਤਬਜ਼ੁਰਗਾਂ ਦੇ ਇਕੱਲੇ ਹੱਜ ਯਾਤਰਾ ‘ਤੇ ਜਾਣ ਦੀ ਮਨਾਹੀ !
ਬੁੱਢੇ ਪਤੀ-ਪਤਨੀ ਨੂੰ ਵੀ ਲੈਣਾ ਪਵੇਗਾ ਵੱਖਰਾ ਸਹਾਇਕ ਲਖਨਊ, 15 ਜੁਲਾਈ : ਬਜ਼ੁਰਗ ਹੱਜ ਯਾਤਰੀਆਂ ਲਈ ਅਹਿਮ ਖ਼ਬਰ ਹੈ, ਜਿਸ ਵਿਤ 65 ਸਾਲ ਜਾਂ ਇਸ…
View More ਬਜ਼ੁਰਗਾਂ ਦੇ ਇਕੱਲੇ ਹੱਜ ਯਾਤਰਾ ‘ਤੇ ਜਾਣ ਦੀ ਮਨਾਹੀ !ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ
ਯਾਤਰੀਆਂ ਨਾਲ ਭਰਿਆ ਟੈਂਪੂ ਟਰੈਵਲਰ ਖੱਡ ਡਿੱਗਾ, ਕਈ ਲੋਕਾਂ ਦੀ ਮੌਤ ਡੋਡਾ, 15 ਜੁਲਾਈ : ਜੰਮੂ-ਕਸ਼ਮੀਰ ਵਿਚ ਮੰਗਲਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ…
View More ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ‘ਤੇ ਜਾਨਲੇਵਾ ਹਮਲਾ
ਪੁਲਿਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆ੍ਂ ਦੀ ਕਰ ਰਹੀ ਜਾਂਚ ਗੁਰੂਗ੍ਰਾਮ, 15 ਜੁਲਾਈ : ਹਰਿਆਣਾ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ‘ਤੇ…
View More ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ‘ਤੇ ਜਾਨਲੇਵਾ ਹਮਲਾਫੌਜਾ ਸਿੰਘ ਨੇ ‘ਫਿਟਨੈਸ’ ਵਿਸ਼ੇ ‘ਤੇ ਭਾਰਤ ਦੇ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ : ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨੇ ਮੈਰਾਥਨ ਦੌੜਾਕ ਨੂੰ ਸ਼ਰਧਾਂਜਲੀ ਭੇਟ ਕੀਤੀ ਨਵੀ ਦਿੱਲੀ, 15 ਜੁਲਾਈ : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੜਕ ਹਾਦਸੇ ਵਿਚ ਮਾਰੇ…
View More ਫੌਜਾ ਸਿੰਘ ਨੇ ‘ਫਿਟਨੈਸ’ ਵਿਸ਼ੇ ‘ਤੇ ਭਾਰਤ ਦੇ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ : ਪ੍ਰਧਾਨ ਮੰਤਰੀਅਮਰੀਕਾ ਵਿਚ ਭਾਰਤੀ ਮੂਲ ਦੇ 2 ਭਰਾਵਾਂ ਨੂੰ ਕੈਦ
ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਲੱਗੇ ਦੋਸ਼ ਸੀਏਟਲ, 15 ਜੁਲਾਈ : ਸੰਯੁਕਤ ਰਾਜ ਅਮਰੀਕਾ ਵਿਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਨਕਲੀ…
View More ਅਮਰੀਕਾ ਵਿਚ ਭਾਰਤੀ ਮੂਲ ਦੇ 2 ਭਰਾਵਾਂ ਨੂੰ ਕੈਦਅਸੀਮ ਘੋਸ਼ ਹਰਿਆਣਾ ਦੇ ਨਵੇਂ ਰਾਜਪਾਲ ਨਿਯੁਕਤ
ਗੋਆ ਅਤੇ ਲੱਦਾਖ ਨੂੰ ਵੀ ਮਿਲੇ ਨਵੇਂ ਚਿਹਰੇ ਨਵੀ ਦਿੱਲੀ, 14 ਜੁਲਾਈ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਤਿੰਨ ਮਹੱਤਵਪੂਰਨ ਪ੍ਰਸ਼ਾਸਕੀ ਨਿਯੁਕਤੀਆਂ ਨੂੰ ਮਨਜ਼ੂਰੀ…
View More ਅਸੀਮ ਘੋਸ਼ ਹਰਿਆਣਾ ਦੇ ਨਵੇਂ ਰਾਜਪਾਲ ਨਿਯੁਕਤਨਹਿਰ ’ਚ ਡੁੱਬਿਆ ਲੜਕਾ
ਦੋਸਤਾਂ ਨਾਲ ਗਿਆ ਸੀ ਨਹਾਉਣ ਜੰਡਿਆਲਾ ਗੁਰੂ, 13 ਜੁਲਾਈ :-ਜ਼ਿਲਾ ਅੰਮ੍ਰਿਤਸਰ ਵਿਚ ਪੈਂਦੇ ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਭੰਗਵਾ ਦਾ 15 ਸਾਲਾ ਲੜਕਾ ਅਰੁਣ…
View More ਨਹਿਰ ’ਚ ਡੁੱਬਿਆ ਲੜਕਾ350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੈਂਗਲੁਰੂ ਵਿਖੇ ਗੁਰਮਤਿ ਸਮਾਗਮ
ਸ਼੍ਰੋਮਣੀ ਕਮੇਟੀ ਕੰਨੜ ਭਾਸ਼ਾ ’ਚ ਸੰਗ੍ਰਹਿਤ ਕਰੇਗੀ ਨੌਵੇਂ ਪਾਤਸ਼ਾਹ ਬਾਰੇ ਕਿਤਾਬਚਾ : ਐਡਵੋਕੇਟ ਧਾਮੀ ਬੈਂਗਲੁਰੂ , 13 ਜੁਲਾਈ :-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ…
View More 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੈਂਗਲੁਰੂ ਵਿਖੇ ਗੁਰਮਤਿ ਸਮਾਗਮ