ਜੀਰੀ ਨੂੰ ਖਾਦ ਪਾਉਂਦੇ ਸਮੇਂ ਬੰਬੀ ਤੋਂ ਲੱਗਿਆ ਕਰੰਟ ਲਹਿਰਾਗਾਗਾ, 27 ਜੁਲਾਈ : ਜ਼ਿਲਾ ਸੰਗਰੂਰ ਵਿਚ ਥਾਣਾ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਵਿਖੇ, ਇਕ ਕਿਸਾਨ…
View More ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤTag: Breaking news
ਪੰਜਾਬ ਦੇ ਹਰੇਕ ਖੇਤ ਤੱਕ ਪੁੱਜਦਾ ਕੀਤਾ ਜਾਵੇਗਾ ਨਹਿਰੀ ਪਾਣੀ : ਭਗਵੰਤ ਮਾਨ
ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਸੂਇਆਂ ਦਾ ਲਿਆ ਜਾਇਜ਼ਾ ਖੰਨਾ, 27 ਜੁਲਾਈ : ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਪੰਜਾਬ ਸਰਕਾਰ…
View More ਪੰਜਾਬ ਦੇ ਹਰੇਕ ਖੇਤ ਤੱਕ ਪੁੱਜਦਾ ਕੀਤਾ ਜਾਵੇਗਾ ਨਹਿਰੀ ਪਾਣੀ : ਭਗਵੰਤ ਮਾਨਅੰਮ੍ਰਿਤਧਾਰੀ ਨੂੰ ਪ੍ਰੀਖਿਆ ’ਚ ਦਾਖਲਾ ਨਾ ਦੇਣਾ ਸਿੱਖਾਂ ਵਿਰੁੱਧ ਨਫਰਤੀ ਵਿਤਕਰਾ : ਗੜਗੱਜ
ਅੰਮ੍ਰਿਤਸਰ, 27 ਜੁਲਾਈ :-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੈਪੁਰ ’ਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ…
View More ਅੰਮ੍ਰਿਤਧਾਰੀ ਨੂੰ ਪ੍ਰੀਖਿਆ ’ਚ ਦਾਖਲਾ ਨਾ ਦੇਣਾ ਸਿੱਖਾਂ ਵਿਰੁੱਧ ਨਫਰਤੀ ਵਿਤਕਰਾ : ਗੜਗੱਜਸਰੋਵਰ ’ਚ ਇਸ਼ਨਾਨ ਕਰਨ ਮੌਕੇ ਨੌਜਵਾਨ ਦੀ ਡੁੱਬਣ ਨਾਲ ਮੌਤ
ਕੱਥੂਨੰਗਲ, 27 ਜੁਲਾਈ :- ਜ਼ਿਲਾ ਅੰਮ੍ਰਿਤਸਰ ਵਿਚ ਪੈਦੇ ਕਸਬਾ ਕੱਥੂਨੰਗਲ ਵਿਖੇ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੱਜ ਬਾਅਦ ਦੁਪਹਿਰ ਸਰੋਵਰ ’ਚ…
View More ਸਰੋਵਰ ’ਚ ਇਸ਼ਨਾਨ ਕਰਨ ਮੌਕੇ ਨੌਜਵਾਨ ਦੀ ਡੁੱਬਣ ਨਾਲ ਮੌਤਈ. ਡੀ. ਵੱਲੋਂ ਤਤਕਾਲੀ ਰੇਂਜ ਅਫਸਰ ਦੀ 53.64 ਲੱਖ ਰੁਪਏ ਦੀ ਜਾਇਦਾਦ ਅਟੈਚ
ਬੁਢਲਾਡਾ, 27 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਜੰਗਲ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿਚ ਬੁਢਲਾਡਾ ਜੰਗਲਾਤ ਰੇਂਜ ਦੇ ਤਤਕਾਲੀ ਰੇਂਜ…
View More ਈ. ਡੀ. ਵੱਲੋਂ ਤਤਕਾਲੀ ਰੇਂਜ ਅਫਸਰ ਦੀ 53.64 ਲੱਖ ਰੁਪਏ ਦੀ ਜਾਇਦਾਦ ਅਟੈਚਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ : ਧਾਮੀ
ਅੰਮ੍ਰਿਤਸਰ, 27 ਜੁਲਾਈ : ਰਾਜਸਥਾਨ ਹਾਈਕੋਰਟ ਦੇ ਸਿਵਲ ਜੱਜ ਦੀ ਭਰਤੀ ਲਈ ਪੇਪਰ ਦੇਣ ਪਹੁੰਚੀ ਗੁਰਸਿੱਖ ਲੜਕੀ ਨੂੰ ਸਿੱਖ ਕਕਾਰ ਕਿਰਪਾਨ ਤੇ ਕੜਾ ਉਤਾਰਨ ਲਈ…
View More ਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ : ਧਾਮੀਕਬੂਤਰ ਚੋਰੀ ਕਰਨ ਤੇ 13 ਸਾਲ ਦੇ ਬੱਚੇ ਕਤਲ
7ਵੀਂ ਜਮਾਤ ਦਾ ਵਿਦਿਆਰਥੀ ਸੀ ਰਾਜਾ ਸਿੰਘ ਮਾਨਸਾ, 27 ਜੁਲਾਈ : ਜ਼ਿਲਾ ਮਾਨਸਾ ਤੋਂ ਸਾਰਿਆਂ ਨੂੰ ਹੈਰਾਨ ਕਰ ਦੇਣ ਖ਼ਬਰ ਆਈ ਹੈ, ਜਿਥੇ ਕਸਬਾ ਸਰਦੂਲਗੜ੍ਹ…
View More ਕਬੂਤਰ ਚੋਰੀ ਕਰਨ ਤੇ 13 ਸਾਲ ਦੇ ਬੱਚੇ ਕਤਲਨਹਿਰ ਵਿਚ ਡਿੱਗੀ ਕਾਰ, ਪਤੀ-ਪਤਨੀ ਦੀ ਮੌਤ
ਛੁੱਟੀ ’ਤੇ ਆਇਆ ਸੀ ਫ਼ੌਜੀ, ਭਲਕੇ ਜਾਣ ਸੀ ਵਾਪਸ ਫਰੀਦਕੋਟ, 27 ਜੁਲਾਈ – ਜ਼ਿਲਾ ਫ਼ਰੀਦਕੋਟ ’ਚ ਨਹਿਰ ’ਚ ਕਾਰ ਡਿੱਗਣ ਕਾਰਨ ਪਤਨੀ ਸਮੇਤ ਫ਼ੌਜੀ ਦੀ…
View More ਨਹਿਰ ਵਿਚ ਡਿੱਗੀ ਕਾਰ, ਪਤੀ-ਪਤਨੀ ਦੀ ਮੌਤਪਿਤਾ ਨੂੰ ਬਚਾਉਣ ਲਈ ਮਗਰਮੱਛ ਨਾਲ ਭਿੜਿਆ ਬੱਚਾ
ਡੰਡੇ ਨਾਲ ਮਗਰਮੱਛ ਦੇ ਮੂੰਹ ’ਤੇ ਕੀਤਾ ਹਮਲਾ ਆਗਰਾ, 27 ਜੁਲਾਈ : ਉਤਰ ਪ੍ਰਦੇਸ਼ ਵਿਚ ਚੰਬਲ ਨਦੀ ਦੇ ਕੰਢੇ ’ਤੇ 10 ਸਾਲਾ ਬੱਚਾ ਆਪਣੇ ਪਿਤਾ…
View More ਪਿਤਾ ਨੂੰ ਬਚਾਉਣ ਲਈ ਮਗਰਮੱਛ ਨਾਲ ਭਿੜਿਆ ਬੱਚਾਹਰਿਦੁਆਰ ਵਿਚ ਭਗਦੜ, 6 ਲੋਕਾਂ ਦੀ ਮੌਤ
ਐੱਸ. ਡੀ. ਆਰ. ਐੱਫ, ਪੁਲਿਸ ਅਤੇ ਹੋਰ ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਰੁੱਝੀਆਂ ਹਰਿਦੁਆਰ, 27 ਜੁਲਾਈ : ਉਤਰਾਖੰਡ ਦੇ ਹਰਿਦੁਆਰ ਵਿਚ ਸਾਉਣ ਦੇ…
View More ਹਰਿਦੁਆਰ ਵਿਚ ਭਗਦੜ, 6 ਲੋਕਾਂ ਦੀ ਮੌਤ