ਗੰਨੇ ਦਾ ਬਕਾਇਆ, ਲੈਂਡ ਪੂਲਿੰਗ ਤੇ ਯੂਰੀਆ ਦੀ ਘਾਟ ਸਮੇਤ ਹੋਰ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗੁਰਦਾਸਪੁਰ, 2 ਅਗਸਤ : ਗੰਨੇ ਦਾ ਬਕਾਇਆ, ਲੈਂਡ…
View More ਕਿਸਾਨਾਂ ਨੇ ਹਾਈਵੇ ਕੀਤਾ ਜਾਮTag: Breaking news
ਪਾਕਿਸਤਾਨ ’ਚ ਪੰਜਾਬੀ ਕਿਸਾਨ ਨੂੰ ਇਕ ਮਹੀਨੇ ਦੀ ਸਜ਼ਾ
ਕੋਰਟ ਨੇ ਜੁਰਮਾਨਾ ਵੀ ਲਾਇਆ; ਗਲਤੀ ਨਾਲ ਪਾਰ ਕਰ ਗਿਆ ਸੀ ਸਰਹੱਦ ਜਲਾਲਾਬਾਦ, 2 ਅਗਸਤ : ਜ਼ਿਲਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਾਸੇ ਪੈਂਦੇ ਪਿੰਡ ਖੈਰੇ…
View More ਪਾਕਿਸਤਾਨ ’ਚ ਪੰਜਾਬੀ ਕਿਸਾਨ ਨੂੰ ਇਕ ਮਹੀਨੇ ਦੀ ਸਜ਼ਾਗੁਰਿੰਦਰ ਸਿੰਘ ਬਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਨਿਯੁਕਤ
ਮਿਲੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ :ਬਾਵਾ ਪਟਨਾ ਸਾਹਿਬ, 1 ਅਗਸਤ : ਮੁੰਬਈ ਤੋਂ ਸੀਨੀਅਰ ਸਿੱਖ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਚੀਫ਼ ਖ਼ਾਲਸਾ ਦੀਵਾਨ,…
View More ਗੁਰਿੰਦਰ ਸਿੰਘ ਬਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦਾ ਮੈਂਬਰ ਨਿਯੁਕਤਉਪ ਰਾਸ਼ਟਰਪਤੀ ਚੋਣ ਲਈ ਸ਼ਡਿਊਲ ਜਾਰੀ
21 ਅਗਸਤ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਦੀ ਆਖਰੀ ਮਿਤੀ ਨਵੀਂ ਦਿੱਲੀ, 1 ਅਗਸਤ : ਭਾਰਤ ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਚੋਣ ਲਈ ਸ਼ਡਿਊਲ…
View More ਉਪ ਰਾਸ਼ਟਰਪਤੀ ਚੋਣ ਲਈ ਸ਼ਡਿਊਲ ਜਾਰੀਹੱਤਿਆ ਤੋਂ ਬਾਅਦ ਪੈਟਰੋਲ ਪਾ ਕੇ ਸਾੜੇ ਭੈਣ-ਭਰਾ
ਘਰ ਦੇ ਵੱਖ-ਵੱਖ ਕਮਰਿਆਂ ’ਚ ਮਿਲੀਆਂ ਲਾਸ਼ਾਂ ਪਟਨਾ, 1 ਅਗਸਤ : ਬਿਹਾਰ ’ਚ ਸ਼ਹਿਰ ਪਟਨਾ ਦੇ ਨਗਵਾਂ ਪਿੰਡ ਦੇ ਇਕ ਘਰ ਵਿਚ ਭੈਣ-ਭਰਾ ਦੀ ਹੱਤਿਆ…
View More ਹੱਤਿਆ ਤੋਂ ਬਾਅਦ ਪੈਟਰੋਲ ਪਾ ਕੇ ਸਾੜੇ ਭੈਣ-ਭਰਾਨਕਲੀ ਪਛਾਣ ਪੱਤਰ ਨਾਲ ਬੰਗਲਾਦੇਸ਼ੀ ਅਦਾਕਾਰਾ ਗ੍ਰਿਫ਼ਤਾਰ
ਆਧਾਰ ਕਾਰਡ, ਵੋਟਰ ਆਈਡੀ ਅਤੇ ਬੰਗਲਾਦੇਸ਼ੀ ਦਸਤਾਵੇਜ਼ ਮਿਲੇ ਕੋਲਕਾਤਾ, 1 ਅਗਸਤ : ਕੋਲਕਾਤਾ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਨਾਲ ਭਾਰਤ ਵਿਚ ਰਹਿਣ ਦਾ ਦੋਸ਼ ਵਿਚ ਇਕ…
View More ਨਕਲੀ ਪਛਾਣ ਪੱਤਰ ਨਾਲ ਬੰਗਲਾਦੇਸ਼ੀ ਅਦਾਕਾਰਾ ਗ੍ਰਿਫ਼ਤਾਰਐੱਮ.ਪੀ. ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ ਡੇਰਾ ਬਾਬਾ ਨਾਨਕ, 1 ਅਗਸਤ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ…
View More ਐੱਮ.ਪੀ. ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀਕਾਰਾਂ ਦੀ ਟੱਕਰ ’ਚ 2 ਲੋਕਾਂ ਦੀ ਮੌਤ, 4 ਜ਼ਖਮੀ
ਫਿਰੋਜ਼ਪੁਰ, 31 ਜੁਲਾਈ : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪਿੰਡ ਲੇਲੀ ਵਾਲਾ ਤੋਂ ਥੋੜ੍ਹਾ ਅੱਗੇ ਬੀਤੀ ਅੱਧੀ ਰਾਤ 2 ਕਾਰਾਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ…
View More ਕਾਰਾਂ ਦੀ ਟੱਕਰ ’ਚ 2 ਲੋਕਾਂ ਦੀ ਮੌਤ, 4 ਜ਼ਖਮੀਕੌਮਾਂਤਰੀ ਪੱਧਰ ’ਤੇ ਚਮਕੀ ਪੰਜਾਬੀ ਯੂਨੀਵਰਸਿਟੀ ਦੀ ਖੋਜ
ਭੌਤਿਕ ਵਿਗਿਆਨ ਦਾ ਖੋਜ ਪੱਤਰ ਅਮਰੀਕਾ ’ਚ ਹੋ ਰਹੀ ਡੈਨਵਰ ਐਕਸ-ਰੇਅ ਕਾਨਫ਼ਰੰਸ ਲਈ ਹੋਇਆ ਸਵੀਕਾਰ ਪਟਿਆਲਾ, 31 ਜੁਲਾਈ : ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ…
View More ਕੌਮਾਂਤਰੀ ਪੱਧਰ ’ਤੇ ਚਮਕੀ ਪੰਜਾਬੀ ਯੂਨੀਵਰਸਿਟੀ ਦੀ ਖੋਜਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼, 6 ਕਾਬੂ
ਪੁਲਸ ਨੇ ਟਰਾਮਾਡੋਲ ਦੀਆਂ 74,000 ਗੋਲੀਆਂ, 325 ਕਿਲੋਗ੍ਰਾਮ ਕੱਚਾ ਮਾਲ, 7.6 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ ਅੰਮ੍ਰਿਤਸਰ, 31 ਜੁਲਾਈ : ਮੁੱਖ ਮੰਤਰੀ ਭਗਵੰਤ…
View More ਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼, 6 ਕਾਬੂ