ਦਰੱਖਤ ਡਿੱਗਣ ਕਾਰਨ ਵਾਹਨ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਸ਼ਿਮਲਾ, 12 ਅਗਸਤ : ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਰਾਤ ਭਰ ਭਾਰੀ ਮੀਂਹ ਪਿਆ,…
View More ਹਿਮਾਚਲ ਵਿਚ ਭਾਰੀ ਮੀਂਹ, ਕਈ ਥਾਵਾਂ ‘ਤੇ ਜ਼ਮੀਨ ਖਿਸਕੀTag: Breaking news
ਡਾਕਟਰ ਨੇ ਸੱਸ ਦੀ ਹੱਤਿਆ ਮਗਰੋਂ ਲਾਸ਼ ਦੇ ਕੀਤੇ 19 ਟੁਕੜੇ
ਤੁਮਕੁਰ, 12 ਅਗਸਤ : ਕਰਨਾਟਕ ਦੇ ਜ਼ਿਲਾ ਤੁਮਕੁਰ ‘ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਡਾਕਟਰ ਨੇ ਆਪਣੀ ਸੱਸ ਦੀ ਬੇਰਹਿਮੀ…
View More ਡਾਕਟਰ ਨੇ ਸੱਸ ਦੀ ਹੱਤਿਆ ਮਗਰੋਂ ਲਾਸ਼ ਦੇ ਕੀਤੇ 19 ਟੁਕੜੇਪੰਜਾਬ ਯੂਨੀਵਰਸਿਟੀ ਦੇ ਹੋਸਟਲ ਵਿਚ 60 ਲੱਖ ਦਾ ਘਪਲਾ
ਸਾਬਕਾ ਮੁਲਾਜ਼ਮ ਦੇ ਨਿੱਜੀ ਖਾਤੇ ‘ਚ ਪੈਸੇ ਕੀਤੇ ਟਰਾਂਸਫਰ ਚੰਡੀਗੜ੍ਹ, 12 ਅਗਸਤ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਸੁਸ਼ੀਲ ਨਈਅਰ ਵਰਕਿੰਗ ਵੂਮੈਨ ਹੋਸਟਲ ਵਿਚ ਵਿਦਿਆਰਥੀਆਂ…
View More ਪੰਜਾਬ ਯੂਨੀਵਰਸਿਟੀ ਦੇ ਹੋਸਟਲ ਵਿਚ 60 ਲੱਖ ਦਾ ਘਪਲਾਹੁਣ 6 ਮਹੀਨਿਆਂ ਤੱਕ ਪੀਜੀਆਈ ਦੇ ਕਰਮਚਾਰੀ ਨਹੀਂ ਕਰ ਸਕਣਗੇ ਹੜਤਾਲ
ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਲਾਗੂ ਕੀਤਾ ‘ਐਸਮਾ’ ਐਕਟ ਚੰਡੀਗੜ੍ਹ, 12 ਅਗਸਤ : ਹੁਣ ਅਗਲੇ 6 ਮਹੀਨਿਆਂ ਤੱਕ ਪੀਜੀਆਈ ਚੰਡੀਗੜ੍ਹ ਦੇ…
View More ਹੁਣ 6 ਮਹੀਨਿਆਂ ਤੱਕ ਪੀਜੀਆਈ ਦੇ ਕਰਮਚਾਰੀ ਨਹੀਂ ਕਰ ਸਕਣਗੇ ਹੜਤਾਲਰਾਹੁਲ, ਪ੍ਰਿਯੰਕਾ ਸਮੇਤ ਕਈ ਕਾਂਗਰਸੀ ਸੰਸਦ ਹਿਰਾਸਤ ’ਚ
ਇਹ ਲੜਾਈ ਰਾਜਨੀਤਿਕ ਨਹੀਂ ਹੈ, ਸੰਵਿਧਾਨ ਨੂੰ ਬਚਾਉਣ ਲਈ ਹੈ : ਰਾਹੁਲ ਗਾਂਧੀ ਦਿੱਲੀ, 11 ਅਗਸਤ : ਦਿੱਲੀ ਪੁਲਿਸ ਨੇ ਸੋਮਵਾਰ ਸਵੇਰੇ ਕਾਂਗਰਸ ਦੇ ਰਾਹੁਲ…
View More ਰਾਹੁਲ, ਪ੍ਰਿਯੰਕਾ ਸਮੇਤ ਕਈ ਕਾਂਗਰਸੀ ਸੰਸਦ ਹਿਰਾਸਤ ’ਚਜਾਫਰ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰੇ
ਬੰਬ ਧਮਾਕੇ ਨਾਲ ਰੇਲਗੱਡੀ ਵਿਚ ਮਚੀ ਹਫੜਾ-ਦਫੜੀ ਮਸਤੁੰਗ, 11 ਅਗਸਤ : ਪਾਕਿਸਤਾਨ ਵਿਚ ਜਾਫਰ ਐਕਸਪ੍ਰੈਸ ਇਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਰੇਲ…
View More ਜਾਫਰ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰੇਹਿਮਾਚਲ ‘ਚ ਪੀਬੀ ਨੰਬਰ ਦੀ ਸਕਾਰਪੀਓ ਹਾਦਸਾਗ੍ਰਸਤ, ਤਿੰਨ ਜ਼ਖਮੀ
ਡੈਸ਼ਬੋਰਡ ਵਿਚੋਂ ਇਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਊਨਾ, 11 ਅਗਸਤ : ਹਿਮਾਚਲ ਪ੍ਰਦੇਸ਼ ਜਿਲਾ ਊਨਾ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਦੀ ਪ੍ਰਕਿਰਿਆ ਜਾਰੀ ਹੈ, ਜਿਸ…
View More ਹਿਮਾਚਲ ‘ਚ ਪੀਬੀ ਨੰਬਰ ਦੀ ਸਕਾਰਪੀਓ ਹਾਦਸਾਗ੍ਰਸਤ, ਤਿੰਨ ਜ਼ਖਮੀਸੜਕ ਹਾਦਸੇ ਵਿਚ 2 ਸਬ-ਇੰਸਪੈਕਟਰਾਂ ਦੀ ਮੌਤ, ਤੀਜਾ ਜ਼ਖਮੀ
ਅਮਰਨਾਥ ਯਾਤਰਾ ਦੀ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਤਿੰਨੋਂ ਅਧਿਕਾਰੀ ਸ਼੍ਰੀਨਗਰ, 11 ਅਗਸਤ : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਬੀਤੇ ਦਿਨ ਇਕ ਸੜਕ…
View More ਸੜਕ ਹਾਦਸੇ ਵਿਚ 2 ਸਬ-ਇੰਸਪੈਕਟਰਾਂ ਦੀ ਮੌਤ, ਤੀਜਾ ਜ਼ਖਮੀਨਿਸ਼ਾ, ਮੁਸਕਾਨ ਅਤੇ ਰਾਹੁਲ ਨੇ ਜਿੱਤੇ ਸੋਨ ਤਮਗੇ
ਏਸ਼ੀਆਈ ਅੰਡਰ-19 ਮੁੱਕੇਬਾਜ਼ੀ ਵਿਚ ਭਾਰਤ ਨੇ 7 ਚਾਂਦੀ ਅਤੇ 4 ਕਾਂਸੀ ਦੇ ਤਗਮੇ ਵੀ ਜਿੱਤੇ ਬੈਂਕਾਕ 10 ਅਗਸਤ : ਏਸ਼ੀਆਈ ਅੰਡਰ-19 ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਨੌਜਵਾਨ…
View More ਨਿਸ਼ਾ, ਮੁਸਕਾਨ ਅਤੇ ਰਾਹੁਲ ਨੇ ਜਿੱਤੇ ਸੋਨ ਤਮਗੇਜਲ ਸੈਨਾ ਦੇ ਜਵਾਨ ਦੀ ਹਾਦਸੇ ’ਚ ਮੌਤ
4 ਦਿਨ ਪਹਿਲਾਂ ਰੱਖੜੀ ’ਤੇ ਛੁੱਟੀ ਲੈ ਕੇ ਆਇਆ ਸੀ ਘਰ 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਮਹਿੰਦਰਗੜ੍ਹ , 10 ਅਗਸਤ : ਭਾਰਤੀ ਜਲ…
View More ਜਲ ਸੈਨਾ ਦੇ ਜਵਾਨ ਦੀ ਹਾਦਸੇ ’ਚ ਮੌਤ