ਮਹਿਲਾ ਵਨਡੇ ਮੈਚਾਂ ’ਚ ਭਾਰਤ ਨੂੰ 43 ਦੌੜਾਂ ਨਾਲ ਹਰਾਇਆ ਨਵੀਂ ਦਿੱਲੀ, 20 ਸਤੰਬਰ : ਮਹਿਲਾ ਵਨਡੇ ਮੈਚਾਂ ’ਚ ਸਮ੍ਰਿਤੀ ਮੰਧਾਨਾ ਦਾ ਦੂਜਾ ਸੱਭ ਤੋਂ…
View More ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀTag: Breaking news
ਬਾਰਾਮੂਲਾ ‘ਚ ਡਿਊਟੀ ਦੌਰਾਨ ਫੌਜੀ ਅਧਿਕਾਰੀ ਸ਼ਹੀਦ
ਸ੍ਰੀਨਗਰ, 20 ਸਤੰਬਰ : ਜੰਮੂ-ਕਸ਼ਮੀਰ ਦੇ ਜ਼ਿਲਾ ਬਾਰਾਮੂਲਾ ‘ਚ ਡਿਊਟੀ ਦੌਰਾਨ ਇਕ ਫੌਜੀ ਅਧਿਕਾਰੀ ਦੀ ਸ਼ਹੀਦ ਹੋ ਗਈ ਹੈ। ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਦੱਸਿਆ…
View More ਬਾਰਾਮੂਲਾ ‘ਚ ਡਿਊਟੀ ਦੌਰਾਨ ਫੌਜੀ ਅਧਿਕਾਰੀ ਸ਼ਹੀਦਕੇਂਦਰ ਵਿਚ ਸੂਬਾ ਸਰਕਾਰ ਆੜ੍ਹਤੀਆਂ ਦੀ ਬਣੇਗੀ ਆਵਾਜ਼ : ਭਗਵੰਤ ਮਾਨ
ਕਿਹਾ-ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਨੂੰ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ ਚੰਡੀਗੜ੍ਹ, 19 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…
View More ਕੇਂਦਰ ਵਿਚ ਸੂਬਾ ਸਰਕਾਰ ਆੜ੍ਹਤੀਆਂ ਦੀ ਬਣੇਗੀ ਆਵਾਜ਼ : ਭਗਵੰਤ ਮਾਨਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਵਹਿ ਗਏ ਵਾਹਨ
ਲੋਕ ਰਾਤੋ-ਰਾਤ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ। ਕਿਨੌਰ, 19 ਸਤੰਬਰ : ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਥਾਚ ਪਿੰਡ ਵਿਚ ਦੇਰ ਰਾਤ…
View More ਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਵਹਿ ਗਏ ਵਾਹਨਅਮਰੀਕਾ ਪੁਲਸ ਨੇ ਭਾਰਤੀ ਇੰਜੀਨੀਅਰ ਦਾ ਕੀਤਾ ਕਤਲ
ਕੈਲੀਫ਼ੋਰਨੀਆ, 19 ਸਤੰਬਰ : ਅਮਰੀਕਾ ਵਿਚ ਕੈਲੀਫ਼ੋਰਨੀਆ ਦੇ ਸਾਂਤਾ ਕਲਾਰਾ ਵਿਚ ਬੀਤੀ ਦਿਨੀਂ ਪੁਲਸ ਨੇ ਗੋਲੀ ਮਾਰ ਕੇ ਇਕ ਭਾਰਤੀ ਇੰਜੀਨੀਅਰ ਦਾ ਕਤਲ ਕਰ ਦਿੱਤਾ…
View More ਅਮਰੀਕਾ ਪੁਲਸ ਨੇ ਭਾਰਤੀ ਇੰਜੀਨੀਅਰ ਦਾ ਕੀਤਾ ਕਤਲਸਾਊਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਹੋਇਆ ਰੱਖਿਆ ਸਮਝੌਤਾ
ਰਿਆਦ, 18 ਸਤੰਬਰ : ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੀਤੇ ਦਿਨ ਇੱਕ ਰੱਖਿਆ ਸਮਝੌਤੇ…
View More ਸਾਊਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਹੋਇਆ ਰੱਖਿਆ ਸਮਝੌਤਾਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਮਾਰੇ
ਦੋਵਾਂ ‘ਤੇ 1-1 ਲੱਖ ਰੁਪਏ ਦਾ ਸੀ ਇਨਾਮ ਗਾਜ਼ੀਆਬਾਦ, 18 ਸਤੰਬਰ : ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ…
View More ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਮਾਰੇਕੱਟੂ ਦੀ ਪੰਚਾਇਤ ਵੱਲੋਂ ਪ੍ਰਵਾਸੀਆਂ ਦਾ ਬਾਈਕਾਟ
ਹੁਣ ਪਿੰਡ ਦੇ ਲੋਕਾਂ ’ਤੇ ਪ੍ਰਵਾਸੀਆਂ ਨੂੰ ਕੋਈ ਵੀ ਪ੍ਰਾਪਰਟੀ ਵੇਚਣ ਉਤੇ ਪਾਬੰਦੀ ਬਰਨਾਲਾ, 18 ਸਤੰਬਰ : ਪੰਜਾਬ ਵਿਚ ਪ੍ਰਵਾਸੀਆਂ ਨੂੰ ਲੈ ਕੇ ਪਿੰਡਾਂ ਦੀਆਂ…
View More ਕੱਟੂ ਦੀ ਪੰਚਾਇਤ ਵੱਲੋਂ ਪ੍ਰਵਾਸੀਆਂ ਦਾ ਬਾਈਕਾਟਚਮੋਲੀ ’ਚ ਫਟਿਆ ਬੱਦਲ, 10 ਲੋਕ ਲਾਪਤਾ
6 ਘਰਾਂ ਨੂੰ ਪਹੁੰਚਿਆ ਨੁਕਸਾਨ, ਰਾਹਤ ਤੇ ਬਚਾਅ ਕਾਰਜ ਜਾਰੀ ਚਮੋਲੀ, 18 ਸਤੰਬਰ : ਉਤਰਾਖੰਡ ’ਚ ਕੁਝ ਦਿਨਾਂ ਤੋਂ ਬੱਦਲ ਫਟਣ ਕਾਰਨ ਕਈ ਜ਼ਿਲਿਆਂ ਵਿਚ…
View More ਚਮੋਲੀ ’ਚ ਫਟਿਆ ਬੱਦਲ, 10 ਲੋਕ ਲਾਪਤਾਕੇਂਦਰ ਸਰਕਾਰ ਨੂੰ ਸੰਕਟ ਦੇ ਸਮੇਂ ਪੰਜਾਬ ਵੱਲ ਮਦਦ ਦਾ ਹੱਥ ਵਧਾਉਣਾ ਚਾਹੀਦੈ : ਖੁੱਡੀਆਂ
ਕਿਹਾ-ਸਰਹੱਦੀ ਜ਼ਿਲਿਆਂ ‘ਚ ਜ਼ਮੀਨ ਨੂੰ ਸਾਫ਼ ਕਰਨ ਲਈ ਆਰਕੇਵੀਵਾਈ ਸਕੀਮ ਤਹਿਤ 151 ਕਰੋੜ ਰੁਪਏ ਜਾਰੀ ਕੀਤੇ ਜਾਣ ਨਵੀਂ ਦਿੱਲੀ/ਚੰਡੀਗੜ੍ਹ, 17 ਸਤੰਬਰ : ਪੰਜਾਬ ਦੇ 2,185…
View More ਕੇਂਦਰ ਸਰਕਾਰ ਨੂੰ ਸੰਕਟ ਦੇ ਸਮੇਂ ਪੰਜਾਬ ਵੱਲ ਮਦਦ ਦਾ ਹੱਥ ਵਧਾਉਣਾ ਚਾਹੀਦੈ : ਖੁੱਡੀਆਂ