ਰੋਹਤਕ, 14 ਦਸੰਬਰ : ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਐਤਵਾਰ ਦੀ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਘੱਟ ਕੇ 10 ਮੀਟਰ ਤੱਕ ਰਹਿ…
View More ਸੰਘਣੀ ਧੁੰਦ ਕਾਰਨ 4 ਦਰਜਨਾਂ ਤੋਂ ਵੱਧ ਵਾਹਨ ਟਕਰਾਏTag: Breaking news
ਅੰਡਰ-19 ਏਸ਼ੀਆ ਕੱਪ : ਭਾਰਤ ਨੇ ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾਇਆ
ਦੁਬਈ, 14 ਦਸੰਬਰ : ਅੱਜ ਅੰਡਰ-19 ਏਸ਼ੀਆ ਕੱਪ 2025 ‘ਚ ਭਾਰਤ ਨੇ ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ…
View More ਅੰਡਰ-19 ਏਸ਼ੀਆ ਕੱਪ : ਭਾਰਤ ਨੇ ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾਇਆਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦੈ : ਵਿਧਾਇਕ ਹੁਸੈਨ
ਰਾਮਨਗਰ, 13 ਦਸੰਬਰ : ਸੱਤਾਧਾਰੀ ਕਾਂਗਰਸ ਦੇ ਵਿਧਾਇਕ ਐਚ.ਏ. ਇਕਬਾਲ ਹੁਸੈਨ ਨੇ ਭਵਿੱਖਬਾਣੀ ਕੀਤੀ ਕਿ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ 6 ਜਨਵਰੀ ਨੂੰ ਮੁੱਖ ਮੰਤਰੀ…
View More ਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦੈ : ਵਿਧਾਇਕ ਹੁਸੈਨ14 ਸਾਲ ਬਾਅਦ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਭਾਰਤ ਆਏ
ਪ੍ਰਧਾਨ ਮੰਤਰੀ ਮੋਦੀ, ਸ਼ਾਹਰੁਖ ਖਾਨ, ਮੁੱਖ ਮੰਤਰੀ ਬੈਨਰਜੀ, ਤੇਂਦੁਲਕਰ ਅਤੇ ਗਾਂਗੁਲੀ ਨਾਲ ਕਰਨਗੇ ਮੁਲਾਕਾਤ ਕੋਲਕਾਤਾ, 13 ਦਸੰਬਰ : 14 ਸਾਲ ਬਾਅਦ ਅਰਜਨਟੀਨਾ ਦੇ ਮਹਾਨ ਫੁੱਟਬਾਲ…
View More 14 ਸਾਲ ਬਾਅਦ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਭਾਰਤ ਆਏ19 ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵਜੋਤ ਸਿੱਧੂ
ਚੰਡੀਗੜ੍ਹ, 11 ਦਸੰਬਰ : ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਹੰਗਾਮੇ ਦੌਰਾਨ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 19 ਦਸੰਬਰ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ…
View More 19 ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵਜੋਤ ਸਿੱਧੂਡੀਜੀਪੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ 44 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਚੰਡੀਗੜ੍ਹ, 10 ਦਸੰਬਰ : ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ…
View More ਡੀਜੀਪੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ਭਾਰਤੀ ਨੇ ਅਰਜਨਟੀਨਾ ਨੂੰ 4-2 ਨਾਲ ਹਰਾਇਆ
9 ਸਾਲ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਪਲੇਆਫ ਮੈਚ ਵਿਚ ਜਿੱਤਿਆ ਕਾਂਸੀ ਦਾ ਮੈਡਲ ਚੇੱਨਈ, 10 ਦਸੰਬਰ : ਬੁੱਧਵਾਰ ਨੂੰ ਜੂਨੀਅਰ ਹਾਕੀ ਵਿਸ਼ਵ ਕੱਪ…
View More ਭਾਰਤੀ ਨੇ ਅਰਜਨਟੀਨਾ ਨੂੰ 4-2 ਨਾਲ ਹਰਾਇਆਹਾਈਕੋਰਟ ਵੱਲੋਂ ਨਿਰਦੇਸ਼ : ਚੰਡੀਗੜ੍ਹ ਦੀ ਲੈਬ ‘ਚ ਹੋਵੇਗੀ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ
ਚੰਡੀਗੜ੍ਹ, 10 ਦਸੰਬਰ : ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਦੀ ਜਾਂਚ ਚੰਡੀਗੜ੍ਹ ਦੀ ਇੱਕ ਲੈਬ ਵੱਲੋਂ ਕੀਤੀ ਜਾਵੇਗੀ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ…
View More ਹਾਈਕੋਰਟ ਵੱਲੋਂ ਨਿਰਦੇਸ਼ : ਚੰਡੀਗੜ੍ਹ ਦੀ ਲੈਬ ‘ਚ ਹੋਵੇਗੀ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗਇੰਡੀਗੋ ਦੀਆਂ 422 ਉਡਾਣਾਂ ਰੱਦ, ਸਰਕਾਰ ਨੇ ਉਡਾਣਾਂ ’ਚ ਕੀਤੀ 5 ਫੀਸਦੀ ਦੀ ਕਟੌਤੀ
ਮੁੰਬਈ, 9 ਦਸੰਬਰ : ਇੰਡੀਗੋ ਦੀਆਂ ਉਡਾਣਾਂ ’ਚ ਰੁਕਾਵਟਾਂ ਮੰਗਲਵਾਰ ਅੱਠਵੇਂ ਦਿਨ ਵੀ ਜਾਰੀ ਰਹੀਆਂ। ਏਅਰਲਾਈਨ ਨੇ 6 ਹਵਾਈ ਅੱਡਿਆਂ ਤੋਂ 422 ਉਡਾਣਾਂ ਰੱਦ ਕੀਤੀਆਂ।…
View More ਇੰਡੀਗੋ ਦੀਆਂ 422 ਉਡਾਣਾਂ ਰੱਦ, ਸਰਕਾਰ ਨੇ ਉਡਾਣਾਂ ’ਚ ਕੀਤੀ 5 ਫੀਸਦੀ ਦੀ ਕਟੌਤੀਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ
ਨਵੀਂ ਦਿੱਲੀ, 9 ਦਸੰਬਰ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ‘ਵੋਟ ਚੋਰੀ’ ਨੂੰ ‘ਸਭ ਤੋਂ ਵੱਡਾ ਰਾਸ਼ਟਰ ਵਿਰੋਧੀ…
View More ਚੋਣ ਕਮਿਸ਼ਨ ਰਾਹੀਂ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ