ਸਰਕਾਰ ਨੂੰ ਪਹੁੰਚਾਇਆ ਸੀ 2.20 ਕਰੋੜ ਰੁਪਏ ਦਾ ਵਿੱਤੀ ਨੁਕਸਾਨ; ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ ਮੋਹਾਲੀ, 24 ਫਰਵਰੀ : ਸਰਕਾਰੀ ਚੌਲਾਂ ਦੀਆਂ ਬੋਰੀਆਂ ਨੂੰ ਸਰਕਾਰ…
View More ਸਰਕਾਰੀ ਚੌਲ ਵੇਚ ਕੇ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਇੰਸਪੈਕਟਰ ਅਤੇ ਗੋਦਾਮ ਮਾਲਕ ਨੂੰ 5 ਸਾਲ ਕੈਦTag: Breaking news punjab
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟਾਂ ਦੀ ਕੀਤੀ ਮੰਗ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿੱਚ ਜਾਵੇਗਾ ਜਥਾ; 5 ਮਾਰਚ ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ ਪਾਸਪੋਰਟ ਅੰਮ੍ਰਿਤਸਰ, 24 ਫਰਵਰੀ…
View More ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟਾਂ ਦੀ ਕੀਤੀ ਮੰਗਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
ਅਲੀਪੁਰ ਫਾਟਕ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ; ਮ੍ਰਿਤਕ ਬਿਹਾਰ ਦੇ ਰਹਿਣ ਵਾਲੇ ਸਨ ਮੁਕੇਰੀਆਂ, 24 ਫਰਵਰੀ : ਜਲੰਧਰ-ਪਠਾਨਕੋਟ ਰੇਲਵੇ ਟਰੈਕ ’ਤੇ ਮੁਕੇਰੀਆਂ…
View More ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤਪਾਕਿਸਤਾਨ ਰਾਹੀਂ ਵਿਦੇਸ਼ੀ ਤਾਕਤਾਂ ਡਰੋਨਾਂ ਨਾਲ ਭੇਜ ਰਹੀਆਂ ਨਸ਼ਾ ਤੇ ਹਥਿਆਰ : ਕਟਾਰੀਆ
ਪੰਜਾਬ ਦੇ ਰਾਜਪਾਲ ਨੇ ਨੌਜਵਾਨੀ ਨੂੰ ਬਚਾਉਣ ਲਈ ਲੋਕ ਅੰਦੋਲਨ ਦਾ ਦਿੱਤਾ ਸੱਦਾ ਹੁਸ਼ਿਆਰਪੁਰ, 24 ਫ਼ਰਵਰੀ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ…
View More ਪਾਕਿਸਤਾਨ ਰਾਹੀਂ ਵਿਦੇਸ਼ੀ ਤਾਕਤਾਂ ਡਰੋਨਾਂ ਨਾਲ ਭੇਜ ਰਹੀਆਂ ਨਸ਼ਾ ਤੇ ਹਥਿਆਰ : ਕਟਾਰੀਆਸੱਤਾ ’ਚ ਆਉਂਦੇ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਅੱਤਵਾਦੀ ਐਲਾਨਾਂਗੇ : ਸੁਖਬੀਰ ਬਾਦਲ
ਫਿਰੋਜ਼ਪੁਰ ਵਿਖੇ ‘ਪੰਜਾਬ ਬਚਾਓ’ ਰੈਲੀ ’ਚ ਉਮੜਿਆ ਜਨ ਸੈਲਾਬ; ਟਿਊਬਵੈੱਲ ਕੁਨੈਕਸ਼ਨ ਅਤੇ ਮੁਫ਼ਤ ਜ਼ਮੀਨ ਬਟਵਾਰੇ ਦਾ ਕੀਤਾ ਐਲਾਨ ਫਿਰੋਜ਼ਪੁਰ, 24 ਫਰਵਰੀ : ਫਿਰੋਜ਼ਪੁਰ ਛਾਉਣੀ ’ਚ…
View More ਸੱਤਾ ’ਚ ਆਉਂਦੇ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਅੱਤਵਾਦੀ ਐਲਾਨਾਂਗੇ : ਸੁਖਬੀਰ ਬਾਦਲਪੁਲਸ ਮੁਲਾਜ਼ਮ ਕਤਲਕਾਂਡ: ਖੁਫ਼ੀਆ ਏਜੰਸੀਆਂ ਵੱਲੋਂ ਜਾਂਚ ਤੇਜ਼, ਗੈਂਗਸਟਰਾਂ ਵਿਚਾਲੇ ਛਿੜੀ ਸ਼ਬਦੀ ਜੰਗ
ਪਾਕਿਸਤਾਨੀ ਗੈਂਗਸਟਰ ਨੇ ਲਾਰੈਂਸ ਗੈਂਗ ਨੂੰ ਦਿੱਤੀ ਚੁਣੌਤੀ; ਸਰਹੱਦੀ ਖੇਤਰ ਵਿੱਚ ਸੁਰੱਖਿਆ ਸਖ਼ਤ ਗੁਰਦਾਸਪੁਰ, 24 ਫਰਵਰੀ : ਆਦੀਆਂ ਪੁਲਸ ਚੌਕੀ ’ਤੇ ਦੋ ਜਵਾਨਾਂ ਦੇ ਹੋਏ…
View More ਪੁਲਸ ਮੁਲਾਜ਼ਮ ਕਤਲਕਾਂਡ: ਖੁਫ਼ੀਆ ਏਜੰਸੀਆਂ ਵੱਲੋਂ ਜਾਂਚ ਤੇਜ਼, ਗੈਂਗਸਟਰਾਂ ਵਿਚਾਲੇ ਛਿੜੀ ਸ਼ਬਦੀ ਜੰਗਸ਼ਹੀਦ ਏ.ਐੱਸ.ਆਈ. ਗੁਰਨਾਮ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ
ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਸਮੇਤ ਉੱਚ ਪੁਲਸ ਅਧਿਕਾਰੀਆਂ ਨੇ ਦਿੱਤੀ ਸ਼ਰਧਾਂਜਲੀ; ਜਲਦ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਗੁਰਦਾਸਪੁਰ, 24 ਫਰਵਰੀ : ਪੰਜਾਬ ਪੁਲਸ ਦੇ ਏ.ਐੱਸ.ਆਈ.…
View More ਸ਼ਹੀਦ ਏ.ਐੱਸ.ਆਈ. ਗੁਰਨਾਮ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ‘ਚ ਸ਼ੁਰੂ ਕੀਤਾ ਸੀ ‘ਚਿੱਟਾ’ : ਹਰਪਾਲ ਚੀਮਾ
ਹਰਿਆਣਾ ਨੂੰ ਦੱਸਿਆ ਨਸ਼ਿਆਂ ਦਾ ਅੱਡਾ; ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡਾਂ ‘ਚ ਕਮੇਟੀਆਂ ਦਾ ਗਠਨ ਚੰਡੀਗੜ੍ਹ, 24 ਫਰਵਰੀ : ਪੰਜਾਬ ਦੇ ਵਿੱਤ…
View More ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ‘ਚ ਸ਼ੁਰੂ ਕੀਤਾ ਸੀ ‘ਚਿੱਟਾ’ : ਹਰਪਾਲ ਚੀਮਾਰਾਘਵ ਚੱਢਾ ਨੇ ਨੂਰਪੁਰ ਬੇਦੀ ਵਿਚ ਇੰਡੋਰ ਸਟੇਡੀਅਮ ਅਤੇ ਲਾਇਬ੍ਰੇਰੀ ਲਈ 1 ਕਰੋੜ ਰੁਪਏ ਦਿੱਤੇ
ਬੈਡਮਿੰਟਨ ਕੋਰਟ ਅਤੇ ਵੇਟਲਿਫਟਿੰਗ ਦੇ ਨਾਲ ਬਣੇਗੀ ਹਾਈਟੈੱਕ ਏ.ਸੀ. ਲਾਇਬ੍ਰੇਰੀ; 135 ਪਿੰਡਾਂ ਨੂੰ ਮਿਲੇਗਾ ਫਾਇਦਾ ਰੂਪਨਗਰ, 24 ਫਰਵਰੀ : ਰੂਪਨਗਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ…
View More ਰਾਘਵ ਚੱਢਾ ਨੇ ਨੂਰਪੁਰ ਬੇਦੀ ਵਿਚ ਇੰਡੋਰ ਸਟੇਡੀਅਮ ਅਤੇ ਲਾਇਬ੍ਰੇਰੀ ਲਈ 1 ਕਰੋੜ ਰੁਪਏ ਦਿੱਤੇਝੋਨੇ ਦਾ ਬਦਲ ਬਣੇਗੀ ‘ਕਸਾਵਾ’ ਦੀ ਖੇਤੀ, ਕਿਸਾਨਾਂ ਦੀ ਕਮਾਈ ਵਧਾਉਣ ਲਈ ਰਾਣਾ ਗੁਰਜੀਤ ਦੀ ਨਵੀਂ ਪਹਿਲ
ਸ਼ਾਹਕੋਟ ਵਿਚ ਕਸਾਵਾ ਖੇਤੀ ਦਾ ਸਫ਼ਲ ਪ੍ਰਦਰਸ਼ਨ ; ਮੁਫ਼ਤ ਬੀਜ ਅਤੇ ਫ਼ਸਲ ਖਰੀਦਣ ਦੀ ਵੀ ਦਿੱਤੀ ਗਾਰੰਟੀ ਸ਼ਾਹਕੋਟ, 24 ਫਰਵਰੀ : ਪੰਜਾਬ ਵਿੱਚ ਪਾਣੀ ਦੇ…
View More ਝੋਨੇ ਦਾ ਬਦਲ ਬਣੇਗੀ ‘ਕਸਾਵਾ’ ਦੀ ਖੇਤੀ, ਕਿਸਾਨਾਂ ਦੀ ਕਮਾਈ ਵਧਾਉਣ ਲਈ ਰਾਣਾ ਗੁਰਜੀਤ ਦੀ ਨਵੀਂ ਪਹਿਲ