ਮੁੱਖ ਸਰਗਨਾ ਫਰਾਰ ਬਰਨਾਲਾ, 20 ਜੂਨ :- ਬਰਨਾਲਾ ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਕਾਲ ਸੈਂਟਰ ਰਾਹੀਂ ਲੋਨ ਕਰਵਾਉਣ ਦੇ ਬਹਾਨੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ…
View More ਲੋਨ ਕਰਵਾਉਣ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ 6 ਗ੍ਰਿਫਤਾਰTag: Breaking news punjab
ਸੁੱਤੇ ਪਤੀ-ਪਤਨੀ ਨੂੰ ਕਮਰੇ ’ਚ ਬੰਦ ਕਰ ਕੇ ਕੀਤੀ ਚੋਰੀ
ਗਰਿੱਲ ਤੋੜ ਕੇ ਘਰ ਹੋਏ ਦਾਖਲ, ਕੀਮਤੀ ਗਹਿਣੇ, ਨਕਦੀ ਅਤੇ ਡਾਲਰ ਲੈ ਕੇ ਰਫੂਚੱਕਰ ਗੁਰਦਾਸਪੁਰ, 20 ਜੂਨ -: ਗੁਰਦਾਸਪੁਰ ਸ਼ਹਿਰ ਦੇ ਮਾਨ ਕੌਰ ਸਿੰਘ ਨੇੜੇ…
View More ਸੁੱਤੇ ਪਤੀ-ਪਤਨੀ ਨੂੰ ਕਮਰੇ ’ਚ ਬੰਦ ਕਰ ਕੇ ਕੀਤੀ ਚੋਰੀਰੇਲ ਗੱਡੀ ’ਚ ਚੜ੍ਹਨ ਸਮੇਂ ਔਰਤ ਨਾਲ ਵਾਪਰਿਆ ਹਾਦਸਾ
ਪੈਰ ਤਿਲਕਨ ਕਾਰਨ ਹੇਠਾਂ ਆਈ, ਕੱਟੀ ਗਈ ਲੱਤ ਪਟਿਆਲਾ, 20 ਜੂਨ –ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਅੱਜ ਇਕ ਔਰਤ ਦੇ ਰੇਲ ਗੱਡੀ ’ਚ ਚੜ੍ਹਨ ਸਮੇਂ…
View More ਰੇਲ ਗੱਡੀ ’ਚ ਚੜ੍ਹਨ ਸਮੇਂ ਔਰਤ ਨਾਲ ਵਾਪਰਿਆ ਹਾਦਸਾਲੁਧਿਆਣਾ ਪੱਛਮੀ ਜ਼ਿਮਨੀ ਚੋਣ : 54 ਫੀਸਦੀ ਵੋਟ ਹੋਈ ਪੋਲ
14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ. ਵੀ. ਐੱਮ. ’ਚ ਹੋਇਆ ਕੈਦ ਲੁਧਿਆਣਾ, 19 ਜੂਨ – ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਲਈ ਵੋਟਿੰਗ ਵੀਰਵਾਰ…
View More ਲੁਧਿਆਣਾ ਪੱਛਮੀ ਜ਼ਿਮਨੀ ਚੋਣ : 54 ਫੀਸਦੀ ਵੋਟ ਹੋਈ ਪੋਲਇੰਸਟਾਗ੍ਰਾਮ ’ਤੇ ਦੋਸਤੀ ; ਦਿੱਲੀ ਦੀ ਲੜਕੀ ਨੂੰ ਲੁਧਿਆਣਾ ਬੁਲਾ ਕੇ ਕੀਤਾ ਜਬਰ-ਜ਼ਨਾਹ
ਵਿਆਹ ਕਰਨ ਤੋਂ ਕੀਤਾ ਇਨਕਾਰ ਅਤੇ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ’ਤੇ ਕੀਤੀਆਂ ਵਾਇਰਲ ਲੁਧਿਆਣਾ, 19 ਜੂਨ : ਦਿੱਲੀ ਦੀ ਇਕ ਲੜਕੀ ਨੇ ਇੰਸਟਾਗ੍ਰਾਮ ’ਤੇ ਲੁਧਿਆਣਾ…
View More ਇੰਸਟਾਗ੍ਰਾਮ ’ਤੇ ਦੋਸਤੀ ; ਦਿੱਲੀ ਦੀ ਲੜਕੀ ਨੂੰ ਲੁਧਿਆਣਾ ਬੁਲਾ ਕੇ ਕੀਤਾ ਜਬਰ-ਜ਼ਨਾਹਹੁਕਮਨਾਮੇ ਤਹਿਤ ਪੰਜ ਮੈਂਬਰੀ ਭਰਤੀ ਕਮੇਟੀ ਨੇ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ
2 ਦਸੰਬਰ ਨੂੰ ਜਾਰੀ ਹੁਕਮਨਾਮਾ ‘ਚ ਸਵਾ ਲੱਖ ਬੂਟੇ ਲਗਾਉਣ ਦਾ ਜਾਰੀ ਸੀ ਆਦੇਸ਼ ਅੰਮ੍ਰਿਤਸਰ, 19 ਜੂਨ : 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ…
View More ਹੁਕਮਨਾਮੇ ਤਹਿਤ ਪੰਜ ਮੈਂਬਰੀ ਭਰਤੀ ਕਮੇਟੀ ਨੇ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤਨਹਿਰ ’ਚ ਕਰੀਬ 50 ਫੁੱਟ ਪਿਆ ਪਾੜ
ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਸੰਗਰੂਰ, 19 ਜੂਨ : ਸੰਗਰੂਰ ਕੋਲ ਸੁਲਰਘਰਟ ਤੋਂ ਨੀਲੋਵਾਲ ਪਿੰਡ ਜਾਣ ਵਾਲੀ ਮੁੱਖ ਨਹਿਰ ’ਚ ਖਡਿਆਲ ਪਿੰਡ…
View More ਨਹਿਰ ’ਚ ਕਰੀਬ 50 ਫੁੱਟ ਪਿਆ ਪਾੜਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂ
7 ਪਿਸਤੌਲਾਂ, 10 ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸ ਬਾਰਮਦ ਪਟਿਆਲਾ, 19 ਜੂਨ : ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ…
View More ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂਇਰਾਨ-ਇਜ਼ਰਾਈਲ ਜੰਗ ; ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਭਾਰਤ ਸਰਕਾਰ : ਪ੍ਰਧਾਨ ਧਾਮੀ
ਕਿਹਾ-ਜੰਗ ਵਿਚ ਕਿਸੇ ਵੀ ਤਬਾਹੀ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਅੰਮ੍ਰਿਤਸਰ, 19 ਜੂਨ -: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ…
View More ਇਰਾਨ-ਇਜ਼ਰਾਈਲ ਜੰਗ ; ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਭਾਰਤ ਸਰਕਾਰ : ਪ੍ਰਧਾਨ ਧਾਮੀਨਸ਼ਾ ਸਮੱਗਲਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼
ਜਾਅਲੀ ਦਸਤਾਵੇਜ਼ਾਂ ਸਮੇਤ 5 ਮੁਲਜ਼ਮ ਕਾਬੂ : ਐੱਸ. ਪੀ. ਦਿਲਪ੍ਰੀਤ ਸਿੰਘ ਸੰਗਰੂਰ, 18 ਜੂਨ -: ਗਗਨ ਅਜੀਤ ਸਿੰਘ ਐੱਸ. ਐੱਸ. ਪੀ. ਮਲੇਰਕੋਟਲਾ-ਕਮ-ਚਾਰਜ ਐੱਸ. ਐੱਸ. ਪੀ.…
View More ਨਸ਼ਾ ਸਮੱਗਲਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼