ਮਾਲੇਰਕੋਟਲਾ, 30 ਜੂਨ :-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਨੌਜਵਾਨ ਕਿਸਾਨ ਆਗੂ ਕਰਮਜੀਤ ਸਿੰਘ ਕਰਮਾ ਹਥੋਆ ਦੀ ਆਪਣੇ ਘਰ ’ਚ ਹੀ ਬਿਜਲੀ ਦਾ ਕਰੰਟ ਲੱਗਣ…
View More ਕਰੰਟ ਲੱਗਣ ਨਾਲ ਕਿਸਾਨ ਦੀ ਮੌਤTag: Breaking news punjab
ਵਿਜੀਲੈਂਸ ਟੀਮ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ
25 ਜੂਨ ਨੂੰ ਅੰਮ੍ਰਿਤਸਰ ਘਰ ਤੋਂ ਕੀਤਾ ਸੀ ਗ੍ਰਿਫ਼ਤਾਰ ਮੋਹਾਲੀ, 30 ਜੂਨ : ਪੰਜਾਬ ਵਿਜੀਲੈਂਸ ਦੀ ਟੀਮ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ…
View More ਵਿਜੀਲੈਂਸ ਟੀਮ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ3 ਕਿਲੋ ਹੈਰੋਇਨ ਸਣੇ 5 ਸਮੱਗਲਰ ਗ੍ਰਿਫਤਾਰ
2 ਮੋਬਾਈਲ ਬਰਾਮਦ ਫਿਰੋਜ਼ਪੁਰ, 29 ਜੂਨ :–ਜ਼ਿਲਾ ਫਿਰੋਜ਼ਪੁਰ ’ਚ ਪੁਲਸ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਅਤੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਅਤੇ ਸਬ-ਇੰਸਪੈਕਟਰ ਸੁਖਬੀਰ ਸਿੰਘ ਦੀ…
View More 3 ਕਿਲੋ ਹੈਰੋਇਨ ਸਣੇ 5 ਸਮੱਗਲਰ ਗ੍ਰਿਫਤਾਰਮੁੱਖ ਮੰਤਰੀ ਮਾਨ ਨੇ ਧੂਰੀ ਵਾਸੀਆਂ ਲਈ ਕੀਤਾ ਤੋਹਫ਼ੇ ਦਾ ਐਲਾਨ
ਰੇਲਵੇ ਓਵਰਬ੍ਰਿਜ ਨੂੰ ਦਿੱਤੀ ਮਨਜ਼ੂਰੀ, 54.76 ਕਰੋੜ ਦੀ ਲਾਗਤ ਨਾਲ ਬਣੇਗਾ ਧੂਰੀ, 29 ਜੂਨ : ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਲਈ ਇਕ…
View More ਮੁੱਖ ਮੰਤਰੀ ਮਾਨ ਨੇ ਧੂਰੀ ਵਾਸੀਆਂ ਲਈ ਕੀਤਾ ਤੋਹਫ਼ੇ ਦਾ ਐਲਾਨਗੈਂਗਸਟਰ ਜੱਗੂ ਦੇ ਪਰਿਵਾਰ ਨੇ ਲਾਸ਼ਾਂ ਹਾਈਵੇ ’ਤੇ ਰੱਖ ਕੇ ਦਿੱਤਾ ਧਰਨਾ
ਮਾਤਾ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦੀ ਹੱਤਿਆ ਦਾ ਮਾਮਾਲਾ ਬਟਾਲਾ, 28 ਜੂਨ :- ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦੀਆਂ…
View More ਗੈਂਗਸਟਰ ਜੱਗੂ ਦੇ ਪਰਿਵਾਰ ਨੇ ਲਾਸ਼ਾਂ ਹਾਈਵੇ ’ਤੇ ਰੱਖ ਕੇ ਦਿੱਤਾ ਧਰਨਾਸਿਹਤ ਮੰਤਰੀ ਵੱਲੋਂ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਦਾ ਨਿਰੀਖਣ
ਓ. ਪੀ. ਡੀ., ਐਮਰਜੈਂਸੀ, ਆਈ. ਸੀ. ਯੂ., ਅਲਟਰਾਸਾਊਂਡ ਵਿਭਾਗ ਦੇ ਮਰੀਜ਼ਾਂ ਤੋਂ ਲਿਆ ਫੀਡਬੈਕ ਪਟਿਆਲਾ, 28 ਜੂਨ :- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ…
View More ਸਿਹਤ ਮੰਤਰੀ ਵੱਲੋਂ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਦਾ ਨਿਰੀਖਣਅੰਮ੍ਰਿਤਸਰ ਤੋਂ ਬੱਚਾ ਚੋਰੀ ਕਰ ਕੇ ਭੱਜੀ ਔਰਤ ਜੈਤੋ ’ਚ ਕਾਬੂ
ਪਤਾ ਲੱਗਣ ’ਤੇ ਡਰਾਈਵਰ ਥਾਣੇ ਹੀ ਲੈ ਗਿਆ ਸੀ ਬੱਸ ਡੇਢ ਲੱਖ ਰੁਪਏ ’ਚ ਖਰੀਦਣ ਦਾ ਕੀਤਾ ਦਾਅਵਾ ਜੈਤੋ, 28 ਜੂਨ :- ਇਕ ਪੀ. ਆਰ.…
View More ਅੰਮ੍ਰਿਤਸਰ ਤੋਂ ਬੱਚਾ ਚੋਰੀ ਕਰ ਕੇ ਭੱਜੀ ਔਰਤ ਜੈਤੋ ’ਚ ਕਾਬੂ7 ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟਿਆ
ਮਕੌੜਾ ਪੱਤਨ ਰਾਵੀ ਦਰਿਆ ’ਤੇ ਬਣਿਆ ਅਸਥਾਈ ਪੁੱਲ ਚੁੱਕਿਆ ਲੋਕਾਂ ਲਈ ਇਕ ਮਾਤਰ ਸਹਾਰਾ ਬਣੀ ਕਿਸ਼ਤੀ ਗੁਰਦਾਸਪੁਰ, 28 ਜੂਨ -: ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ…
View More 7 ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟਿਆਵਿਧਾਇਕ ਸੰਜੀਵ ਅਰੋੜਾ ਨੇ ਚੁੱਕੀ ਸਹੁੰ
ਸੰਜੀਵ ਅਰੋੜਾ ਨੇ ਸਪੀਕਰ ਸੰਧਵਾ, ਪ੍ਰਧਾਨ ਅਮਨ ਅਰੋੜਾ ਅਤੇ ਮਨੀਸ਼ ਸਿਸੋਦੀਆ ਨਾਲ ਮਿਲਾਇਆ ਹੱਥ ਚੰਡੀਗੜ੍ਹ 28 ਜੂਨ -; ਅੱਜ ਚੰਡੀਗੜ੍ਹ ਵਿਧਾਨ ਸਭਾ ਵਿਚ ਮੁੱਖ ਮੰਤਰੀ…
View More ਵਿਧਾਇਕ ਸੰਜੀਵ ਅਰੋੜਾ ਨੇ ਚੁੱਕੀ ਸਹੁੰਕੇਂਦਰੀ ਜੇਲ ’ਚ ਬੰਦ ਵਿਅਕਤੀ ਦੀ ਮੌਤ
ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ’ਤੇ ਇਲਾਜ ਲਈ ਅਣਗਹਿਲੀ ਵਰਤਣ ਦੇ ਲਾਏ ਦੋਸ਼ ਬਠਿੰਡਾ, 28 ਜੂਨ : ਬਠਿੰਡਾ ਦੀ ਕੇਂਦਰੀ ਜੇਲ ’ਚ ਜ਼ਿਲਾ ਮਾਨਸਾ ਦੇ…
View More ਕੇਂਦਰੀ ਜੇਲ ’ਚ ਬੰਦ ਵਿਅਕਤੀ ਦੀ ਮੌਤ