ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗ ਕਰਨ ਜਾ ਰਹੇ ਸੀ ਮੋਹਾਲੀ, 2 ਜੁਲਾਈ : ਮੋਹਾਲੀ ਵਿਚ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ…
View More ਸੁਖਬੀਰ ਬਾਦਲ ਸਮੇਤ ਸੀਨੀਅਰ ਆਗੂ ਹਿਰਾਸਤ ’ਚTag: Breaking news punjab
ਪਾਕਿਸਤਾਨੀ ਡਰੋਨ ਹਮਲੇ ‘ਚ ਜ਼ਖਮੀ ਵਿਅਕਤੀ ਨੇ ਤੋੜਿਆ ਦਮ
ਪਤਨੀ ਦੀ ਪਹਿਲਾ ਹੀ ਹੋ ਚੁੱਕੀ ਹੈ ਮੌਤ ਫਿਰੋਜ਼ਪੁਰ, 2 ਜੁਲਾਈ : ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਭਾਰਤ ਨੇ ਪਾਕਿਸਤਾਨ ਵਿਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਉਤੇ…
View More ਪਾਕਿਸਤਾਨੀ ਡਰੋਨ ਹਮਲੇ ‘ਚ ਜ਼ਖਮੀ ਵਿਅਕਤੀ ਨੇ ਤੋੜਿਆ ਦਮਰਾਵੀ ਦਰਿਆ ’ਤੇ 11 ਕਰੋੜ ਦੀ ਲਾਗਤ ਨਾਲ ਬਣ ਰਿਹਾ ਪੁਲ ਜਲਦੀ ਹੋਵੇਗਾ ਲੋਕ ਅਰਪਿਤ : ਧਾਲੀਵਾਲ
ਰਾਵੀ ਦਰਿਆ ’ਤੇ ਪਹੁੰਚ ਕੇ ਹੜ੍ਹਾਂ ਦੀ ਰੋਕਥਾਮ ਲਈ ਸਥਿਤੀ ਦਾ ਲਿਆ ਜਾਇਜ਼ਾ ਅਜਨਾਲਾ, 1 ਜੁਲਾਈ :-ਹਲਕਾ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ…
View More ਰਾਵੀ ਦਰਿਆ ’ਤੇ 11 ਕਰੋੜ ਦੀ ਲਾਗਤ ਨਾਲ ਬਣ ਰਿਹਾ ਪੁਲ ਜਲਦੀ ਹੋਵੇਗਾ ਲੋਕ ਅਰਪਿਤ : ਧਾਲੀਵਾਲਪਿਉ ਦਾ ਕਤਲ
ਘਰੇਲੂ ਝਗੜੇ ਦੌਰਾਨ ਪੁੱਤਰ ਨੇ ਚਾਕੂ ਨਾਲ ਕੀਤਾ ਵਾਰ ਮਹਿਲ ਕਲਾਂ, 1 ਜੁਲਾਈ :-ਜ਼ਿਲਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਕੋਲ ਪੈਦੇ ਪਿੰਡ ਨਿਹਾਲੂਵਾਲ ਵਿਖੇ ਅੱਜ…
View More ਪਿਉ ਦਾ ਕਤਲਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ : ਡੀ. ਸੀ.
*50,000 ਗੱਟਿਆਂ ਵਿਚ ਰੇਤਾ ਭਰ ਕੇ ਰੱਖਿਆ ; ਹੋਰ ਗੱਟੇ ਭਰਨ ਦਾ ਕੰਮ ਜਾਰੀ ਮੂਨਕ, 1 ਜੁਲਾਈ :- ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਅਤੇ ਜ਼ਿਲਾ…
View More ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ : ਡੀ. ਸੀ.ਐੱਸ. ਡੀ. ਐੱਮ. ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ
ਦਫਤਰ ਦੇ ਕੰਮ’ਤੇ ਤਸੱਲੀ ਦਾ ਪ੍ਰਗਟਾਵਾ ਸੁਨਾਮ, 1 ਜੁਲਾਈ -: ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ਮੁਤਾਬਿਕ ਐੱਸ. ਡੀ.…
View More ਐੱਸ. ਡੀ. ਐੱਮ. ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗਕਰੰਟ ਲੱਗਣ ਕਾਰਨ 2 ਦੀ ਮੌਤ
ਐਗਜਿਸ਼ਟ ਫੈਨ ਨਾਲ ਹੱਥ ਲੱਗਣ ਕਾਰਨ ਲੱਗ ਕਰੰਟ ਸੁਨਾਮ, 1 ਜੁਲਾਈ :- ਜ਼ਿਲਾ ਸੰਗਰੂਰ ਦੇ ਪਿੰਡ ਫਤਹਿਗੜ੍ਹ ਵਿਖੇ ਇਕ ਪੋਲਟਰੀ ਫਾਰਮ ’ਚ ਦੋ ਵਿਅਕਤੀਆਂ ਦੀ…
View More ਕਰੰਟ ਲੱਗਣ ਕਾਰਨ 2 ਦੀ ਮੌਤਕੇਦਰੀ ਜੇਲ ’ਚ ਮੁਲਾਜ਼ਮਾਂ ਨਾਲ ਉਲਝੇ ਹਵਾਲਾਤੀ
2 ਖ਼ਿਲਾਫ਼ ਮਾਮਲਾ ਦਰਜ ਬਠਿੰਡਾ, 1 ਜੁਲਾਈ : ਕੇਂਦਰੀ ਜੇਲ ’ਚ ਕੁਝ ਹਵਾਲਾਤੀ ਜੇਲ ਮੁਲਾਜ਼ਮਾਂ ਨਾਲ ਉਲਝ ਗਏ ਅਤੇ ਉਨ੍ਹਾਂ ਦੀ ਝੜਪ ਹੋ ਗਈ। ਇਸ…
View More ਕੇਦਰੀ ਜੇਲ ’ਚ ਮੁਲਾਜ਼ਮਾਂ ਨਾਲ ਉਲਝੇ ਹਵਾਲਾਤੀਗਊਆਂ ਦਾ ਭਰਿਆ ਕੈਂਟਰ ਫੜਿਆ
ਲਿਜਾਈਆਂ ਜਾ ਰਹੀਆਂ ਸੀ ਬੁੱਚੜਖਾਨੇ ਰਾਮਪੁਰਾ ਫੂਲ, 1 ਜੁਲਾਈ : ਪਿੰਡ ਜੈਠੂਕੇ ਵਿਖੇ ਲੱਗੇ ਹੋਏ ਨਾਕੇ ’ਤੇ ਗਊ ਸੁਰਕਸ਼ਾ ਸੇਵਾ ਦਲ ਪੰਜਾਬ ਦੇ ਸੇਵਾਦਾਰਾਂ ਵੱਲੋਂ…
View More ਗਊਆਂ ਦਾ ਭਰਿਆ ਕੈਂਟਰ ਫੜਿਆਡੀ. ਐੱਸ. ਪੀ. ਦਾ ਰੀਡਰ ਰਿਸ਼ਵਤ ਲੈਂਦਾ ਫੜਿਆ
ਬਠਿੰਡਾ, 1 ਜੁਲਾਈ : ਮੰਗਲਵਾਰ ਦੁਪਹਿਰ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਭੁੱਚੋ ਮੰਡੀ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਰਵਿੰਦਰ ਸਿੰਘ ਰੰਧਾਵਾ ਦੇ ਰੀਡਰ ਅਤੇ ਗੰਨਮੈਨ…
View More ਡੀ. ਐੱਸ. ਪੀ. ਦਾ ਰੀਡਰ ਰਿਸ਼ਵਤ ਲੈਂਦਾ ਫੜਿਆ