50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਬਟਾਲਾ, 11 ਅਗਸਤ : ਅੱਜ ਜ਼ਿਲਾ ਗੁਰਦਾਸਪੁਰ ਵਿਚ ਪੈਂਦੀ ਪੁਲਸ ਚੌਕੀ ਵਡਾਲਾ ਬਾਂਗਰ ਤੋਂ ਕੁਝ ਹੀ ਦੂਰੀ…
View More ਮੈਡੀਕਲ ਸਟੋਰ ’ਤੇ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂTag: Breaking news punjab
ਫੂਡ ਪੁਆਇਜ਼ਨਿੰਗ ਦੇ ਚਲਦੇ ਪਰਿਵਾਰ ਹੋਇਆ ਬੇਹੋਸ਼
ਅਬੋਹਰ, 11 ਅਗਸਤ : ਅਬੋਹਰ ਨੇੜਲੇ ਪਿੰਡ ਧਰਾਂਗਵਾਲਾ ’ਚ ਬੀਤੀ ਰਾਤ ਇਕ ਪਰਿਵਾਰ ਫੂਡ ਪੁਆਇਜ਼ਨਿੰਗ ਦੇ ਚਲਦੇ ਬੇਹੋਸ਼ ਹੋ ਗਿਆ ਅਤੇ ਸਵੇਰ ਤੱਕ ਉਨ੍ਹਾਂ ਨੂੰ…
View More ਫੂਡ ਪੁਆਇਜ਼ਨਿੰਗ ਦੇ ਚਲਦੇ ਪਰਿਵਾਰ ਹੋਇਆ ਬੇਹੋਸ਼ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਹੋਈ : ਪ੍ਰੋ. ਚੰਦੂਮਾਜਰਾ
ਪਟਿਆਲਾ, 11 ਅਗਸਤ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤ ਦੇ…
View More ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਹੋਈ : ਪ੍ਰੋ. ਚੰਦੂਮਾਜਰਾਗਿ. ਹਰਪ੍ਰੀਤ ਸਿੰਘ ਨੇ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ : ਸੁਖਬੀਰ ਬਾਦਲ
ਕਿਹਾ- ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਰਚੀ ਜਾ ਰਹੀ ਸਾਜ਼ਿਸ਼ ਪਟਿਆਲਾ, 11 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ…
View More ਗਿ. ਹਰਪ੍ਰੀਤ ਸਿੰਘ ਨੇ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ : ਸੁਖਬੀਰ ਬਾਦਲ2 ਨੌਜਵਾਨ ਮੋਟਰਸਾਈਕਲ ਸਮੇਤ ਡੂੰਘੀ ਖਾਈ ’ਚ ਡਿੱਗੇ
ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ, ਦੋਵੇਂ ਡੈਮ ’ਤੇ ਗਏ ਸੀ ਘੁੰਮਣ ਗੜ੍ਹਦੀਵਾਲਾ, 11 ਅਗਸਤ :-ਬੀਤੀ ਰਾਤ ਕੰਢੀ ਖੇਤਰ ਦੇ ਪਿੰਡ ਥਾਨਾ ਵਿਖੇ ਡੈਮ ’ਤੇ…
View More 2 ਨੌਜਵਾਨ ਮੋਟਰਸਾਈਕਲ ਸਮੇਤ ਡੂੰਘੀ ਖਾਈ ’ਚ ਡਿੱਗੇਬਿਜਲੀ ਕਾਮਿਆਂ ਵੱਲੋਂ ਹੜਤਾਲ, ਪਾਵਰਕਾਮ ਦੇ ਦਫਤਰਾਂ ਅੱਗੇ ਰੋਸ ਰੈਲੀਆਂ
ਮੁਲਾਜ਼ਮਾਂ ਨੇ ਤਿੰਨ ਦਿਨਾਂ ਸਮੂਹਿਕ ਛੁੱਟੀ ਦੇ ਪਹਿਲੇ ਦਿਨ ਸੰਘਰਸ਼ ਭਖਾਇਆ ਪਟਿਆਲਾ, 11 ਅਗਸਤ : ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ…
View More ਬਿਜਲੀ ਕਾਮਿਆਂ ਵੱਲੋਂ ਹੜਤਾਲ, ਪਾਵਰਕਾਮ ਦੇ ਦਫਤਰਾਂ ਅੱਗੇ ਰੋਸ ਰੈਲੀਆਂਆਲਟੋ ’ਚੋਂ ਮਰਦ ਅਤੇ ਔਰਤ ਦੀਆਂ ਮਿਲੀਆਂ ਲਾਸ਼ਾਂ
ਗੜ੍ਹਸ਼ੰਕਰ ਦੇ ਪਦਰਾਣਾ ਪਿੰਡ ਦੇ ਸਨ ਮ੍ਰਿਤਕ ਗੜ੍ਹਸ਼ੰਕਰ, 11 ਅਗਸਤ : ਗੜ੍ਹਸ਼ੰਕਰ ਦੇ ਪਿੰਡ ਸਤਨੌਰ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਬੀਤੀ ਰਾਤ ਪਿੰਡ…
View More ਆਲਟੋ ’ਚੋਂ ਮਰਦ ਅਤੇ ਔਰਤ ਦੀਆਂ ਮਿਲੀਆਂ ਲਾਸ਼ਾਂਪ੍ਰੇਮੀ ਜੋੜੇ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਕੁਝ ਦਿਨ ਪਹਿਲਾਂ ਕੁਆਰੇ ਪ੍ਰੇਮੀ ਨਾਲ 2 ਬੱਚਿਆਂ ਦੀ ਮਾਂ ਹੋਈ ਸੀ ਫਰਾਰ ਦੋਰਾਂਗਲਾ, 11 ਅਗਸਤ: –ਥਾਣਾ ਦੋਰਾਂਗਲਾ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਠੱਠੀ ਦੇ…
View More ਪ੍ਰੇਮੀ ਜੋੜੇ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤਸ਼੍ਰੋਮਣੀ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਬਣੇ ਪ੍ਰਧਾਨ
ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਨਿਯੁਕਤ ਅੰਮ੍ਰਿਤਸਰ, 11 ਅਗਸਤ :-ਅੱਜ ਦਾ ਦਿਨ ਪੰਥਕ ਖੇਤਰ ਅਤੇ ਪੰਥਕ ਸਿਆਸਤ ਲਈ ਅਹਿਮ ਹੋ ਨਿਬੜਿਆ। ਲੰਮੇ ਸਮੇਂ…
View More ਸ਼੍ਰੋਮਣੀ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਬਣੇ ਪ੍ਰਧਾਨਪੋਕਸੋ ਐਕਟ ਅਧੀਨ 2 ਮੁਲਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਅੰਮ੍ਰਿਤਸਰ, 11 ਅਗਸਤ : ਮਾਣਯੋਗ ਜੱਜ ਤ੍ਰਿਪਤਜੋਤ ਕੌਰ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ (ਫਾਸਟਟ੍ਰੈਕ) ਕੋਰਟ ਦੀ ਅਦਾਲਤ ਨੇ ਪੋਕਸੋ ਐਕਟ ਅਧੀਨ ਦੋ ਮੁਲਜ਼ਮਾਂ ਨੂੰ…
View More ਪੋਕਸੋ ਐਕਟ ਅਧੀਨ 2 ਮੁਲਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ