ਲੁਧਿਆਣਾ, 24 ਸਤੰਬਰ : ਲੁਧਿਆਣਾ ਵਿਚ ਇੱਕ ਹੌਜ਼ਰੀ ਕਾਰੋਬਾਰੀ ਦੇ ਘਰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨਾਲ ਦਾਦੀ ਅਤੇ ਪੋਤੇ ਦੀ ਮੌਤ ਹੋ…
View More ਘਰ ਵਿਚ ਲੱਗੀ ਅੱਗ, ਦਾਦੀ-ਪੋਤੇ ਦੀ ਮੌਤTag: Breaking news punjab
ਨੌਸਰਬਾਜ਼ਾਂ ਨੇ ਕੁਝ ਹੀ ਸੈਕਿੰਡਾਂ ’ਚ ਮਾਰੀ 15.50 ਲੱਖਦੀ ਆਨਲਾਈਨ ਠੱਗੀ
ਪੀੜਤ ਨੇ ਹੈਲਥ ਇੰਸ਼ੋਰੈਂਸ ਰੱਦ ਕਰਵਾਉਣ ਲਈ ਹੈਲਪਲਾਈਨ ਉਪਰ ਕੀਤੀ ਸੀ ਕਾਲ, ਬਾਅਦ ’ਚ ਬਣ ਗਿਆ ਲੁੱਟ ਦਾ ਸ਼ਿਕਾਰ ਗੁਰਦਾਸਪੁਰ, 24 ਸਤੰਬਰ : ਸਾਈਬਰ ਕ੍ਰਾਈਮ…
View More ਨੌਸਰਬਾਜ਼ਾਂ ਨੇ ਕੁਝ ਹੀ ਸੈਕਿੰਡਾਂ ’ਚ ਮਾਰੀ 15.50 ਲੱਖਦੀ ਆਨਲਾਈਨ ਠੱਗੀ2.05 ਕਰੋੜ ਰੁਪਏ ਹਵਾਲਾ ਰਾਸ਼ੀ ਸਮੇਤ ਇਕ ਹੋਰ ਗ੍ਰਿਫ਼ਤਾਰ
ਫਗਵਾੜਾ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰੀਆਂ ਦੀ ਗਿਣਤੀ 39 ਹੋਈ ਕਪੂਰਥਲਾ, 23 ਸਤੰਬਰ : ਫਗਵਾੜਾ ਵਿਚ ਵੱਡੇ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਸਿੰਡੀਕੇਟ ਦੇ ਹਾਲ ਹੀ…
View More 2.05 ਕਰੋੜ ਰੁਪਏ ਹਵਾਲਾ ਰਾਸ਼ੀ ਸਮੇਤ ਇਕ ਹੋਰ ਗ੍ਰਿਫ਼ਤਾਰਪੰਜਾਬ ਸਰਕਾਰ ਦਾ ਇਤਿਹਾਸਕ ਕਦਮ
ਕੈਂਸਰ ਅਤੇ ਨਜ਼ਰ ਸਬੰਧੀ ਦੇਖਭਾਲ ਲਈ ਆਪਣੀ ਕਿਸਮ ਦੀ ਪਹਿਲੀ ਏ. ਆਈ. ਆਧਾਰਿਤ ਸਕ੍ਰੀਨਿੰਗ ਦੀ ਸ਼ੁਰੂਆਤ ਕੀਮਤੀ ਜਾਨਾਂ ਬਚਾਉਣ ਲਈ ਬਿਮਾਰੀ ਦਾ ਜਲਦ ਪਤਾ ਲਗਾਉਣਾ…
View More ਪੰਜਾਬ ਸਰਕਾਰ ਦਾ ਇਤਿਹਾਸਕ ਕਦਮਜ਼ਿਲਾ ਸੰਗਰੂਰ ’ਚ ਝੋਨੇ ਦੀ ਸਰਕਾਰੀ ਖਰੀਦ ਮੁਹਿੰਮ ਦਾ ਆਗਾਜ਼
–1354166 ਮੀਟ੍ਰਿਕ ਟਨ ਆਮਦ ਹੋਣ ਦੀ ਸੰਭਾਵਨਾ, ਸਾਰੇ ਪ੍ਰਬੰਧ ਪੁਖ਼ਤਾ : ਡੀ. ਸੀ. ਸੰਗਰੂਰ, 23 ਸਤੰਬਰ : ਜ਼ਿਲਾ ਸੰਗਰੂਰ ’ਚ ਅੱਜ ਤੋਂ ਖਰੀਫ਼ ਸੀਜ਼ਨ 2025-26…
View More ਜ਼ਿਲਾ ਸੰਗਰੂਰ ’ਚ ਝੋਨੇ ਦੀ ਸਰਕਾਰੀ ਖਰੀਦ ਮੁਹਿੰਮ ਦਾ ਆਗਾਜ਼ਕਾਸੋ ਆਪ੍ਰੇਸ਼ਨ ਤਹਿਤ ਪੁਲਸ ਨੇ 6 ਪਿੰਡਾਂ ਦੀ ਘੇਰਾਬੰਦੀ ਕਰ ਕੇ ਕੀਤੀ ਚੈਕਿੰਗ
ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਅਤੇ ਕਈ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਮੋਗਾ, 23 ਸਤੰਬਰ : ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ…
View More ਕਾਸੋ ਆਪ੍ਰੇਸ਼ਨ ਤਹਿਤ ਪੁਲਸ ਨੇ 6 ਪਿੰਡਾਂ ਦੀ ਘੇਰਾਬੰਦੀ ਕਰ ਕੇ ਕੀਤੀ ਚੈਕਿੰਗਜ਼ਿਲਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ ਜਾਰੀ
ਪਟਿਆਲਾ, 23 ਸਤੰਬਰ : ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ…
View More ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ ਜਾਰੀਕਾਰਬਨ ਸਾਫ ਕਰਦੇ ਸਮੇਂ ਗੋਲੀ ਚੱਲਣ ਕਾਰਨ ਪੁਲਸ ਮੁਲਾਜ਼ਮ ਦੀ ਮੌਤ
ਭਵਾਨੀਗੜ੍ਹ, 23 ਸਤੰਬਰ : ਜ਼ਿਲਾ ਸੰਗਰੂਰ ਵਿਚ ਪੈਦੇ ਕਸਬਾ ਭਵਾਨੀਗੜ੍ਹ ਤਹਿਸੀਲ ਕੰਪਲੈਕਸ ਅੰਦਰ ਸਥਿਤ ਖਜ਼ਾਨਾ ਦਫਤਰ ਦੀ ਸੁਰੱਖਿਆ ਲਈ ਤਾਇਨਾਤ ਇਕ ਏ. ਐੱਸ. ਆਈ. ਦੀ…
View More ਕਾਰਬਨ ਸਾਫ ਕਰਦੇ ਸਮੇਂ ਗੋਲੀ ਚੱਲਣ ਕਾਰਨ ਪੁਲਸ ਮੁਲਾਜ਼ਮ ਦੀ ਮੌਤਹਾਈਵੋਲਟੇਜ਼ ਤਾਰਾਂ ਤੋਂ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਮੌਤ
ਜਲਾਲਾਬਾਦ, 23 ਸਤੰਬਰ : ਸ਼ਹਿਰ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ’ਤੇ ਸਥਿਤ ਜੀ. ਐੱਸ. ਟਰੇਡਿੰਗ ਕੰਪਨੀ ਵਿਖੇ ਬਾਰਦਾਨਾ ਛੱਡਣ ਲਈ ਆਏ ਟਰੱਕ ਚਾਲਕ ਦੀ…
View More ਹਾਈਵੋਲਟੇਜ਼ ਤਾਰਾਂ ਤੋਂ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਮੌਤਮੰਤਰੀ ਈ. ਟੀ. ਓ. ਨੇ ਮੰਡੀ ਮਹਿਤਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ
‘ਆਪ’ ਸਰਕਾਰ ਨੇ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਦ ਕੀਤੇ ਮੁਕੰਮਲ ਚੌਂਕ ਮਹਿਤਾ, 23 ਸਤੰਬਰ : ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅੱਜ ਦਾਣਾ…
View More ਮੰਤਰੀ ਈ. ਟੀ. ਓ. ਨੇ ਮੰਡੀ ਮਹਿਤਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ