ਅੰਮ੍ਰਿਤਸਰ, 4 ਅਕਤੂਬਰ : ਗੁਮਟਾਲਾ ਬਾਈਪਾਸ ਫਲਾਈਓਵਰ ’ਤੇ ਲੋਹੇ ਦੇ ਗਾਰਡਰਾਂ ਨਾਲ ਭਰੇ 18 ਟਾਇਰਾ ਟਰਾਲੇ ਦੇ ਬੇਕਾਬੂ ਹੋਣ ਕਾਰਨ ਇਸ ਦੇ ਪਿੱਛੇ ਆ ਰਹੇ…
View More ਬੇਕਾਬੂ ਟਰਾਲੇ ਨੇ ਮੋਟਰਸਾਈਕਲ ਨੂੰ ਲਿਆ ਲਪੇਟ ਵਿਚ, ਤਿੰਨ ਲੋਕਾਂ ਦੀ ਮੌਤTag: Breaking news punjab
ਤਰਨਤਾਰਨ ਜ਼ਿਮਨੀ ਚੋਣ : ਕਾਂਗਰਸ ਨੇ ਕਰਨਬੀਰ ਬੁਰਜ ਦੇ ਨਾਂ ’ਤੇ ਲਾਈ ਮੋਹਰ
ਤਰਨਤਾਰਨ , 4 ਅਕਤੂਬਰ : ਪੰਜਾਬ ਵਿਚ ਤਰਨਤਾਰਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਸੱਤਾਧਾਰੀ ਪਾਰਟੀ ਵੱਲੋਂ ਸ਼ੁੱਕਰਵਾਰ ਨੂੰ ਆਪਣੇ ਉਮੀਦਵਾਰ ਦਾ ਐਲਾਨ ਕੀਤਾ…
View More ਤਰਨਤਾਰਨ ਜ਼ਿਮਨੀ ਚੋਣ : ਕਾਂਗਰਸ ਨੇ ਕਰਨਬੀਰ ਬੁਰਜ ਦੇ ਨਾਂ ’ਤੇ ਲਾਈ ਮੋਹਰਸਰਕਾਰੀ ਹਸਪਤਾਲ ’ਚ ਜਣੇਪੇ ਦੌਰਾਨ ਜੱਚਾ-ਬੱਚਾ ਦੀ ਮੌਤ
ਅਬੋਹਰ, 4 ਅਕਤੂਬਰ : ਸ਼ਹਿਰ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਗਾਇਨੀਕੋਲੋਜੀਕਲ ਸਪੈਸ਼ਲਿਸਟ ਦੀ ਘਾਟ ਕਾਰਨ ਸਟਾਫ ਨਰਸ ਵੱਲੋ ਜਣੇਪਾ ਕਰਵਾਏ ਜਾਣ ਦੌਰਾਨ ਮਾਂ ਤੇ ਬੱਚੇ…
View More ਸਰਕਾਰੀ ਹਸਪਤਾਲ ’ਚ ਜਣੇਪੇ ਦੌਰਾਨ ਜੱਚਾ-ਬੱਚਾ ਦੀ ਮੌਤਵਿਧਾਇਕ ਧਾਲੀਵਾਲ ਅਤੇ ਡੀ.ਸੀ. ਵੱਲੋਂ ਰਾਵੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
ਅਜਨਾਲਾ, 4 ਅਕਤੂਬਰ : ਮੌਸਮ ਵਿਭਾਗ ਵਲੋਂ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਕੁੱਝ ਹਿੱਸਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਅੱਜ ਅਜਨਾਲਾ…
View More ਵਿਧਾਇਕ ਧਾਲੀਵਾਲ ਅਤੇ ਡੀ.ਸੀ. ਵੱਲੋਂ ਰਾਵੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ
ਸ਼ਹੀਦੀ ਨਗਰ ਕੀਰਤਨ ਦਾ ਬਿਦਰ ਪਹੁੰਚਣ ’ਤੇੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਅੰਮ੍ਰਿਤਸਰ, 4 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ…
View More ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀਜਥੇਦਾਰ ਗੜਗੱਜ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ
ਕੇਂਦਰ ਸਰਕਾਰ ਭਾਈ ਰਾਜੋਆਣਾ ਦੇ ਮਾਮਲੇ ਵਿਚ ਆਪਣੀ 2019 ਵਾਲੀ ਨੋਟੀਫਿਕੇਸ਼ਨ ਜਲਦ ਕਰੇ ਲਾਗੂ ਅੰਮ੍ਰਿਤਸਰ, 4 ਅਕਤੂਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ…
View More ਜਥੇਦਾਰ ਗੜਗੱਜ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤਪਾਕਿਸਤਾਨ ਤੋਂ ਮੰਗਵਾਈ 863 ਗ੍ਰਾਮ ਆਈਸ ਡਰੱਗ ਸਣੇ 3 ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 4 ਅਕਤੂਬਰ : ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਗੁਰਵਿੰਦਰ ਕੁਮਾਰ ਦੀ ਅਗਵਾਈ ਹੇਠ 3 ਨਸ਼ਾ ਸਮੱਗਲਰਾਂ ਨੂੰ ਪਾਕਿਸਤਾਨ ਤੋਂ…
View More ਪਾਕਿਸਤਾਨ ਤੋਂ ਮੰਗਵਾਈ 863 ਗ੍ਰਾਮ ਆਈਸ ਡਰੱਗ ਸਣੇ 3 ਸਮੱਗਲਰ ਗ੍ਰਿਫਤਾਰਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਵੱਲੋਂ ਅਹਿਮ ਅਹੁਦਿਆਂ ਤੋਂ ਅਸਤੀਫ਼ਾ
ਰਾਜਨੀਤਕ ਗਲਿਆਰਿਆਂ ’ਚ ਚਰਚਾ ਲਗਾਤਾਰ 20 ਸਾਲਾਂ ਤੋਂ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਨਿਭਾ ਰਹੇ ਸਨ ਸੇਵਾਵਾਂ ; ਫੈਸਲੇ ਨਾਲ ਸਿਆਸੀ ਹਲਕਿਆਂ ’ਚ…
View More ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਵੱਲੋਂ ਅਹਿਮ ਅਹੁਦਿਆਂ ਤੋਂ ਅਸਤੀਫ਼ਾਅੰਮ੍ਰਿਤਸਰ ਵਿਚ ਰੋਡਵੇਜ਼ ਮੁਲਾਜ਼ਮ ਤੇ ਨਿੱਜੀ ਬੱਸ ਆਪ੍ਰੇਟਰ ਹੋਏ ਆਹਮੋ-ਸਾਹਮਣੇ
ਮੁੜ ਬੱਸ ਸਟੈਂਡ ਬੰਦ ਕੀਤਾ ਤਾਂ ਸਿੱਟੇ ਗੰਭੀਰ ਨਿਕਲਣਗੇ : ਬੱਬੂ, ਸੈਂਸਰਾ ਅੰਮ੍ਰਿਤਸਰ, 4 ਅਕਤੂਬਰ : ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਦੇ…
View More ਅੰਮ੍ਰਿਤਸਰ ਵਿਚ ਰੋਡਵੇਜ਼ ਮੁਲਾਜ਼ਮ ਤੇ ਨਿੱਜੀ ਬੱਸ ਆਪ੍ਰੇਟਰ ਹੋਏ ਆਹਮੋ-ਸਾਹਮਣੇਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਸੌੜੀ ਸੋਚ ਰੱਖੀ ਹੋਈ : ਮਾਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਦਫਤਰ ਕੰਪਲੈਕਸ ਦਾ ਰੱਖਿਆ ਨੀਂਹ-ਪੱਥਰ ਲਹਿਰਾਗਾਗਾ , 4 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ…
View More ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਸੌੜੀ ਸੋਚ ਰੱਖੀ ਹੋਈ : ਮਾਨ