ਚੰਡੀਗੜ੍ਹ, 9 ਨਵੰਬਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ…
View More ਰਾਜਾ ਵੜਿੰਗ ਵੱਲੋਂ ਸਿੱਖ ਕਕਾਰਾਂ ਦਾ ਮਜ਼ਾਕ ਉਡਾਉਣਾ ਸ਼ਰਮਨਾਕ : ਮਲਵਿੰਦਰ ਕੰਗTag: Breaking news punjab
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਪਰਿਵਾਰ ਨੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਖਿਲਾਫ ਦਿੱਤਾ ਧਰਨਾ ਸਮਾਣਾ, 9 ਨਵੰਬਰ : ਚਿੱਟੇ ਨਸ਼ੇ ਦੀ ਓਵਰਡੋਜ਼…
View More ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤਲੁਧਿਆਣਾ ’ਚ ਕੋਲਡ ਸਟੋਰ ਦੇ ਮੈਨੇਜਰ ਦੇ ਘਰ ’ਤੇ ਫਾਇਰਿੰਗ
ਲੁਧਿਆਣਾ, 9 ਨਵੰਬਰ : ਪੰਜਾਬ ’ਚ ਨਿੱਤ ਦਿਹਾੜੇ ਚੱਲਦੀਆਂ ਗੋਲੀਆਂ ਨੂੰ ਲੈ ਕੇ ਸ਼ਨੀਵਾਰ ਦੀ ਰਾਤ ਥਾਣਾ ਕੂੰਮਕਲਾਂ ਦੇ ਇਲਾਕੇ ਦੇ ਨਾਂ ਰਹੀ, ਜਿਥੇ ਅਣਪਛਾਤੇ…
View More ਲੁਧਿਆਣਾ ’ਚ ਕੋਲਡ ਸਟੋਰ ਦੇ ਮੈਨੇਜਰ ਦੇ ਘਰ ’ਤੇ ਫਾਇਰਿੰਗਕੇਂਦਰ ਸਰਕਾਰ ਪੰਜਾਬ ਵਿਰੋਧੀ ਫੈਸਲੇ ਲੈਂਦੀ ਹੈ : ਭਗਵੰਤ ਮਾਨ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੂਜੇ ਪੜਾਅ ਤਹਿਤ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਸੰਗਰੂਰ, 9 ਨਵੰਬਰ : ਪੰਜਾਬ…
View More ਕੇਂਦਰ ਸਰਕਾਰ ਪੰਜਾਬ ਵਿਰੋਧੀ ਫੈਸਲੇ ਲੈਂਦੀ ਹੈ : ਭਗਵੰਤ ਮਾਨਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫਿਲਮ ਯਮਲਾ 28 ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 9 ਨਵੰਬਰ : ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਦੁਬਾਰਾ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਰਾਜਵੀਰ ਜਵੰਦਾ…
View More ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫਿਲਮ ਯਮਲਾ 28 ਨੂੰ ਹੋਵੇਗੀ ਰਿਲੀਜ਼350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ
ਚੰਡੀਗੜ੍ਹ 9 ਨਵੰਬਰ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ…
View More 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਏਝੋਨੇ ਦੀ ਫਸਲ ’ਤੇ ਵਾਰ-ਵਾਰ ਪਏ ਮੀਂਹ ਕਾਰਨ ਇਸ ਸਾਲ ਪੈਦਾਵਾਰ ’ਚ ਆਈ ਵੱਡੀ ਗਿਰਾਵਟ
ਫਸਲ ਕਟਾਈ ਤਜਰਬਿਆਂ ’ਚ ਸਾਹਮਣੇ ਆਇਆ 8 ਕੁਇੰਟਲ ਪ੍ਰਤੀ ਹੈਕਟੇਅਰ ਦਾ ਨੁਕਸਾਨ ਗੁਰਦਾਸਪੁਰ, 9 ਨਵੰਬਰ :-ਇਸ ਸਾਲ ਮਾਨਸੂਨ ਸੀਜ਼ਨ ਵਿਚ ਪਏ ਮੀਂਹ ਨੇ ਜਿਥੇ ਪਿਛਲੇ…
View More ਝੋਨੇ ਦੀ ਫਸਲ ’ਤੇ ਵਾਰ-ਵਾਰ ਪਏ ਮੀਂਹ ਕਾਰਨ ਇਸ ਸਾਲ ਪੈਦਾਵਾਰ ’ਚ ਆਈ ਵੱਡੀ ਗਿਰਾਵਟਭੁੱਲਰ ਮਾਮਲਾ : ਸੀ.ਬੀ.ਆਈ. ਨੇ ਵਿਚੋਲੇ ਕ੍ਰਿਸ਼ਨੂ ਦੇ 5 ਬੈਂਕ ਖਾਤੇ ਖੰਗਾਲੇ
ਸੋਨਾ, ਕੈਸ਼ ਅਤੇ ਜਾਇਦਾਦਾਂ ਦਾ ਵੇਰਵਾ ਮਿਲਿਆ ਡਾਇਰੀ ’ਚ ਮਿਲੇ 25 ਅਫਸਰਾਂ ਅਤੇ ਨੇਤਾਵਾਂ ਦੀ ਸੂਚੀ ਬਣਾਈ ਚੰਡੀਗੜ੍ਹ, 9 ਅਕਤੂਬਰ : ਰੋਪੜ ਰੇਂਜ ਦੇ ਮੁਅੱਤਲ…
View More ਭੁੱਲਰ ਮਾਮਲਾ : ਸੀ.ਬੀ.ਆਈ. ਨੇ ਵਿਚੋਲੇ ਕ੍ਰਿਸ਼ਨੂ ਦੇ 5 ਬੈਂਕ ਖਾਤੇ ਖੰਗਾਲੇਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਲਾਹੌਰ, 9 ਨਵੰਬਰ : ਪਾਕਿਸਤਾਨ ਨੇ ਟੀ-20 ਸੀਰੀਜ਼ ਦੇ ਨਾਲ-ਨਾਲ ਵਨਡੇ ਸੀਰੀਜ਼ ਵਿਚ ਵੀ ਦੱਖਣੀ ਅਫਰੀਕਾ ਨੂੰ ਹਰਾਇਆ। ਤੀਜਾ ਮੈਚ 7 ਵਿਕਟਾਂ ਨਾਲ ਜਿੱਤਿਆ। ਬੀਤੇ…
View More ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆਤਰਨਤਾਰਨ ਦੇ ਸੁਰਿੰਦਰ ਲਾਂਬਾ ਬਣੇ ਨਵੇਂ ਐੱਸ.ਐੱਸ.ਪੀ.
ਚੰਡੀਗੜ੍ਹ, 8 ਨਵੰਬਰ : ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ (ਪੰਜਾਬ) ਦੀ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੇਰ…
View More ਤਰਨਤਾਰਨ ਦੇ ਸੁਰਿੰਦਰ ਲਾਂਬਾ ਬਣੇ ਨਵੇਂ ਐੱਸ.ਐੱਸ.ਪੀ.