ਚੰਡੀਗੜ੍ਹ, 17 ਨਵੰਬਰ : ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਆ ਚੁੱਕੇ ਬੰਗਾ ਤੋਂ ਵਿਧਾਇਕ ਡਾ.ਸੁਖਵਿੰਦਰ ਸੁੱਖੀ ਦੀ ਮੈਂਬਰਸ਼ਿਪ ’ਤੇ ਜਨਵਰੀ ’ਚ…
View More ਬੰਗਾ ਤੋਂ ਵਿਧਾਇਕ ਦੀ ਮੈਂਬਰੀ ਬਾਰੇ ਫ਼ੈਸਲਾ ਕਦੋਂ ਲੈਣਗੇ ਸਪੀਕਰ : ਹਾਈ ਕੋਰਟTag: Breaking news punjab
ਪੀ. ਆਰ. ਟੀ. ਸੀ.-ਪਨਬੱਸ ਵਰਕਰ ਯੂਨੀਅਨ ਵੱਲੋਂ ਹੜਤਾਲ : ਬੱਸਾਂ ਦਾ ਚੱਕਾ ਜਾਮ
ਪਟਿਆਲਾ, 17 ਨਵੰਬਰ : ਪੀ. ਆਰ. ਟੀ. ਸੀ. ਅਤੇ ਪਨਬੱਸ ਵਰਕਰ ਯੂਨੀਅਨ ਨੇ ਅੱਜ ਬੱਸ ਸਟੈਂਡ ਵਿਖੇ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਖੋਲ੍ਹਣ ਦਾ…
View More ਪੀ. ਆਰ. ਟੀ. ਸੀ.-ਪਨਬੱਸ ਵਰਕਰ ਯੂਨੀਅਨ ਵੱਲੋਂ ਹੜਤਾਲ : ਬੱਸਾਂ ਦਾ ਚੱਕਾ ਜਾਮਹੋਟਲ ‘ਚ ਵਿਆਹੁਤਾ ਪ੍ਰੇਮਿਕਾ ਦੀ ਹੱਤਿਆ
ਅੰਮ੍ਰਿਤਸਰ, 17 ਨਵੰਬਰ : ਜ਼ਿਲਾ ਅੰਮ੍ਰਿਤਸਰ ਸ਼ਹਿਰ ਦੇ ਖੇਤਰ ਸ਼ੇਰਾਂ ਵਾਲਾ ਗੇਟ ਨੇੜੇ ਇਕ ਹੋਟਲ ‘ਚ ਆਪਣੇ ਪ੍ਰੇਮੀ ਨਾਲ ਠਹਿਰੀ ਵਿਆਹੁਤਾ ਔਰਤ ਦੀ ਉਸ ਦੇ…
View More ਹੋਟਲ ‘ਚ ਵਿਆਹੁਤਾ ਪ੍ਰੇਮਿਕਾ ਦੀ ਹੱਤਿਆਫਿਰੋਜ਼ਪੁਰ ਤੋਂ ਅਮਰੀਕਾ ਭੇਜੇ ਜਾ ਰਹੇ ਪਾਰਸਲ ਵਿੱਚੋਂ ਮਿਲੀ ਅਫੀਮ
10.3 ਲੱਖ ਰੁਪਏ ਦੀ ਅਫੀਮ ਰਜਾਈ ਵਿੱਚ ਸੀ ਲੁਕਾਈ ਲੁਧਿਆਣਾ, 17 ਨਵੰਬਰ : ਲੁਧਿਆਣਾ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਜ਼ੋਨਲ ਯੂਨਿਟ ਨੇ ਇੱਕ…
View More ਫਿਰੋਜ਼ਪੁਰ ਤੋਂ ਅਮਰੀਕਾ ਭੇਜੇ ਜਾ ਰਹੇ ਪਾਰਸਲ ਵਿੱਚੋਂ ਮਿਲੀ ਅਫੀਮਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਏ ਵੱਡੇ ਫ਼ੈਸਲੇ : ਡਾ. ਬਲਜੀਤ ਕੌਰ
ਚੰਡੀਗੜ੍ਹ, 17 ਨਵੰਬਰ : ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਵੱਡੇ ਫ਼ੈਸਲੇ ਲਏ ਹਨ। ਇਹ ਪ੍ਰਗਟਾਵਾ ਸਮਾਜਿਕ ਨਿਆਂ, ਮਹਿਲਾ ਤੇ ਬਾਲ ਵਿਕਾਸ…
View More ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਏ ਵੱਡੇ ਫ਼ੈਸਲੇ : ਡਾ. ਬਲਜੀਤ ਕੌਰਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ 25 ਨੂੰ ਰਹੇਗੀ ਸਰਕਾਰੀ ਛੁੱਟੀ
ਚੰਡੀਗੜ੍ਹ, 17 ਨਵੰਬਰ : 25 ਨਵੰਬਰ ਦਿਨ ਮੰਗਲਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਇਸ ਦਿਨ…
View More ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ 25 ਨੂੰ ਰਹੇਗੀ ਸਰਕਾਰੀ ਛੁੱਟੀਮੁੱਖ ਮੰਤਰੀ ਵੱਲੋਂ ਸਰਾਭਾ ਪਿੰਡ ਲਈ 45.84 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ
ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਕੀਤੇ ਭੇਟ ਲੁਧਿਆਣਾ, 16 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ…
View More ਮੁੱਖ ਮੰਤਰੀ ਵੱਲੋਂ ਸਰਾਭਾ ਪਿੰਡ ਲਈ 45.84 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨਸਾਢੇ 4 ਕਿਲੋ ਹੈਰੋਇਨ, ਅਫੀਮ, ਡਰੱਗ ਮਨੀ ਅਤੇ ਹਥਿਆਰਾਂ ਸਣੇ 2 ਗ੍ਰਿਫਤਾਰ
ਫਿਰੋਜ਼ਪੁਰ, 16 ਨਵੰਬਰ : ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇਕ ਨਸ਼ਾ ਸਮੱਗਲਰ ਨੂੰ 3 ਕਿਲੋ 25 ਗ੍ਰਾਮ ਹੈਰੋਇਨ, ਡੇਢ ਲੱਖ ਰੁਪਏ ਦੀ…
View More ਸਾਢੇ 4 ਕਿਲੋ ਹੈਰੋਇਨ, ਅਫੀਮ, ਡਰੱਗ ਮਨੀ ਅਤੇ ਹਥਿਆਰਾਂ ਸਣੇ 2 ਗ੍ਰਿਫਤਾਰਸੁਖਬੀਰ ਬਾਦਲ ਗੈਂਗਸਟਰਾਂ ਰਾਹੀਂ ਚਲਾ ਰਹੇ ਆਪਣੀ ਰਾਜਨੀਤੀ : ਕੁਲਦੀਪ ਧਾਲੀਵਾਲ
ਅੰਮ੍ਰਿਤਸਰ, 16 ਨਵੰਬਰ : ‘ਆਪ’ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ…
View More ਸੁਖਬੀਰ ਬਾਦਲ ਗੈਂਗਸਟਰਾਂ ਰਾਹੀਂ ਚਲਾ ਰਹੇ ਆਪਣੀ ਰਾਜਨੀਤੀ : ਕੁਲਦੀਪ ਧਾਲੀਵਾਲਪੰਜਾਬ ’ਚ ਗੈਂਗਸਟਰ ਚਲਾ ਰਹੇ ਹਨ ਸਮਾਨਤਰ ਸਰਕਾਰ : ਸੁਨੀਲ ਜਾਖੜ
ਚੰਡੀਗੜ੍ਹ 16 ਨਵੰਬਰ : ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਫ਼ਿਰੋਜ਼ਪੁਰ ’ਚ ਆਰ.ਐੱਸ.ਐੱਸ. ਆਗੂ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ…
View More ਪੰਜਾਬ ’ਚ ਗੈਂਗਸਟਰ ਚਲਾ ਰਹੇ ਹਨ ਸਮਾਨਤਰ ਸਰਕਾਰ : ਸੁਨੀਲ ਜਾਖੜ