ਬਟਾਲਾ ’ਚ ਦੀਪ ਚੀਮਾ ਦੇ ਕਤਲ ’ਚ ਸ਼ਾਮਲ ਸੀ ਮਾਨਿਕ ਛੇਹਰਟਾ : ਡੀ. ਆਈ. ਜੀ. ਸੰਦੀਪ ਗੋਇਲ ਬਟਾਲਾ, 17 ਨਵੰਬਰ : ਦੇਰ ਰਾਤ ਬਟਾਲਾ ਪੁਲਸ…
View More ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਪੁਲਸ ਮੁਕਾਬਲੇ ਵਿਚ ਜ਼ਖ਼ਮੀTag: Breaking news punjab
20 ਤੱਕ ਅਦਾਲਤਾਂ ਦਾ ਕੰਮਕਾਜ ਠੱਪ ਰੱਖਣਗੇ ਵਕੀਲ
ਜੁਡੀਸ਼ੀਅਲ ਕੰਪਲੈਕਸ ਤੋਂ ਡੀ. ਸੀ. ਦਫਤਰ ਤੱਕ ਕੀਤਾ ਰੋਸ ਮਾਰਚ, ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਗੁਰਦਾਸਪੁਰ, 17 ਨਵੰਬਰ : ਜ਼ਿਲਾ ਗੁਰਦਾਸਪੁਰ ਨੂੰ ਟੁੱਟਣ ਤੋਂ…
View More 20 ਤੱਕ ਅਦਾਲਤਾਂ ਦਾ ਕੰਮਕਾਜ ਠੱਪ ਰੱਖਣਗੇ ਵਕੀਲਬੁਲੇਟ ਮੋਟਰਸਾਈਕਲਾਂ ਖਿਲਾਫ ਪੁਲਸ ਦਾ ਵੱਡਾ ਐਕਸ਼ਨ
ਜਹਾਜ਼ ਚੌਕ ’ਚ ਲੋਕਾਂ ਦੇ ਸਾਹਮਣੇ ਰੋਡ ਰੋਲਰ ਨਾਲ ਕੁਚਲੇ ਪਟਾਕੇ ਮਾਰਨ ਵਾਲੇ 100 ਸਾਈਲੈਂਸਰ ਗੁਰਦਾਸਪੁਰ, 17 ਨਵੰਬਰ : ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਬੁਲੇਟ…
View More ਬੁਲੇਟ ਮੋਟਰਸਾਈਕਲਾਂ ਖਿਲਾਫ ਪੁਲਸ ਦਾ ਵੱਡਾ ਐਕਸ਼ਨਬੰਗਾ ਤੋਂ ਵਿਧਾਇਕ ਦੀ ਮੈਂਬਰੀ ਬਾਰੇ ਫ਼ੈਸਲਾ ਕਦੋਂ ਲੈਣਗੇ ਸਪੀਕਰ : ਹਾਈ ਕੋਰਟ
ਚੰਡੀਗੜ੍ਹ, 17 ਨਵੰਬਰ : ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਆ ਚੁੱਕੇ ਬੰਗਾ ਤੋਂ ਵਿਧਾਇਕ ਡਾ.ਸੁਖਵਿੰਦਰ ਸੁੱਖੀ ਦੀ ਮੈਂਬਰਸ਼ਿਪ ’ਤੇ ਜਨਵਰੀ ’ਚ…
View More ਬੰਗਾ ਤੋਂ ਵਿਧਾਇਕ ਦੀ ਮੈਂਬਰੀ ਬਾਰੇ ਫ਼ੈਸਲਾ ਕਦੋਂ ਲੈਣਗੇ ਸਪੀਕਰ : ਹਾਈ ਕੋਰਟਪੀ. ਆਰ. ਟੀ. ਸੀ.-ਪਨਬੱਸ ਵਰਕਰ ਯੂਨੀਅਨ ਵੱਲੋਂ ਹੜਤਾਲ : ਬੱਸਾਂ ਦਾ ਚੱਕਾ ਜਾਮ
ਪਟਿਆਲਾ, 17 ਨਵੰਬਰ : ਪੀ. ਆਰ. ਟੀ. ਸੀ. ਅਤੇ ਪਨਬੱਸ ਵਰਕਰ ਯੂਨੀਅਨ ਨੇ ਅੱਜ ਬੱਸ ਸਟੈਂਡ ਵਿਖੇ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਖੋਲ੍ਹਣ ਦਾ…
View More ਪੀ. ਆਰ. ਟੀ. ਸੀ.-ਪਨਬੱਸ ਵਰਕਰ ਯੂਨੀਅਨ ਵੱਲੋਂ ਹੜਤਾਲ : ਬੱਸਾਂ ਦਾ ਚੱਕਾ ਜਾਮਹੋਟਲ ‘ਚ ਵਿਆਹੁਤਾ ਪ੍ਰੇਮਿਕਾ ਦੀ ਹੱਤਿਆ
ਅੰਮ੍ਰਿਤਸਰ, 17 ਨਵੰਬਰ : ਜ਼ਿਲਾ ਅੰਮ੍ਰਿਤਸਰ ਸ਼ਹਿਰ ਦੇ ਖੇਤਰ ਸ਼ੇਰਾਂ ਵਾਲਾ ਗੇਟ ਨੇੜੇ ਇਕ ਹੋਟਲ ‘ਚ ਆਪਣੇ ਪ੍ਰੇਮੀ ਨਾਲ ਠਹਿਰੀ ਵਿਆਹੁਤਾ ਔਰਤ ਦੀ ਉਸ ਦੇ…
View More ਹੋਟਲ ‘ਚ ਵਿਆਹੁਤਾ ਪ੍ਰੇਮਿਕਾ ਦੀ ਹੱਤਿਆਫਿਰੋਜ਼ਪੁਰ ਤੋਂ ਅਮਰੀਕਾ ਭੇਜੇ ਜਾ ਰਹੇ ਪਾਰਸਲ ਵਿੱਚੋਂ ਮਿਲੀ ਅਫੀਮ
10.3 ਲੱਖ ਰੁਪਏ ਦੀ ਅਫੀਮ ਰਜਾਈ ਵਿੱਚ ਸੀ ਲੁਕਾਈ ਲੁਧਿਆਣਾ, 17 ਨਵੰਬਰ : ਲੁਧਿਆਣਾ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਜ਼ੋਨਲ ਯੂਨਿਟ ਨੇ ਇੱਕ…
View More ਫਿਰੋਜ਼ਪੁਰ ਤੋਂ ਅਮਰੀਕਾ ਭੇਜੇ ਜਾ ਰਹੇ ਪਾਰਸਲ ਵਿੱਚੋਂ ਮਿਲੀ ਅਫੀਮਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਏ ਵੱਡੇ ਫ਼ੈਸਲੇ : ਡਾ. ਬਲਜੀਤ ਕੌਰ
ਚੰਡੀਗੜ੍ਹ, 17 ਨਵੰਬਰ : ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਵੱਡੇ ਫ਼ੈਸਲੇ ਲਏ ਹਨ। ਇਹ ਪ੍ਰਗਟਾਵਾ ਸਮਾਜਿਕ ਨਿਆਂ, ਮਹਿਲਾ ਤੇ ਬਾਲ ਵਿਕਾਸ…
View More ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਏ ਵੱਡੇ ਫ਼ੈਸਲੇ : ਡਾ. ਬਲਜੀਤ ਕੌਰਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ 25 ਨੂੰ ਰਹੇਗੀ ਸਰਕਾਰੀ ਛੁੱਟੀ
ਚੰਡੀਗੜ੍ਹ, 17 ਨਵੰਬਰ : 25 ਨਵੰਬਰ ਦਿਨ ਮੰਗਲਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਇਸ ਦਿਨ…
View More ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ 25 ਨੂੰ ਰਹੇਗੀ ਸਰਕਾਰੀ ਛੁੱਟੀਮੁੱਖ ਮੰਤਰੀ ਵੱਲੋਂ ਸਰਾਭਾ ਪਿੰਡ ਲਈ 45.84 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ
ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਕੀਤੇ ਭੇਟ ਲੁਧਿਆਣਾ, 16 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ…
View More ਮੁੱਖ ਮੰਤਰੀ ਵੱਲੋਂ ਸਰਾਭਾ ਪਿੰਡ ਲਈ 45.84 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ