ਨਾਭਾ, 22 ਸਤੰਬਰ : ਨਾਭਾ ਜੇਲ ਵਿਖੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਮਿਲਣ ਆਏ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ…
View More ਮਜੀਠੀਆ ਨੂੰ ਨਾਭਾ ਜੇਲ ਮਿਲਣ ਆਏ ਸਾਬਕਾ ਮੰਤਰੀ ਵਲਟੋਹਾ ਖਾਲੀ ਹੱਥ ਪਰਤੇTag: Bikram Majithia
ਐੱਸ.ਆਈ.ਟੀ. ਨੇ ਜੇਲ ’ਚ ਬਿਕਰਮ ਮਜੀਠੀਆ ਤੋਂ ਸਵਾ 2 ਘੰਟੇ ਕੀਤੀ ਪੁੱਛਗਿੱਛ
ਨਾਭਾ, 25 ਅਗਸਤ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਨਾਭਾ ਦੀ ਨਵੀਂ ਜ਼ਿਲਾ ਜੇਲ ’ਚ ਨਜ਼ਰਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ…
View More ਐੱਸ.ਆਈ.ਟੀ. ਨੇ ਜੇਲ ’ਚ ਬਿਕਰਮ ਮਜੀਠੀਆ ਤੋਂ ਸਵਾ 2 ਘੰਟੇ ਕੀਤੀ ਪੁੱਛਗਿੱਛਮਜੀਠੀਆ ਨੂੰ ਮਿਲਣ ਨਾਭਾ ਜੇਲ ਗਏ ਅਕਾਲੀ ਆਗੂ ਖਾਲੀ ਹੱਥ ਪਰਤੇ
ਨਾਭਾ, 30 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਉਸ ਸਮੇਂ ਨਾਮੋਸ਼ੀ ਝਲਣੀ ਪਈ, ਜਦੋਂ ਨਾਭਾ ਜੇਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਾਬਕਾ ਕੈਬਨਿਟ…
View More ਮਜੀਠੀਆ ਨੂੰ ਮਿਲਣ ਨਾਭਾ ਜੇਲ ਗਏ ਅਕਾਲੀ ਆਗੂ ਖਾਲੀ ਹੱਥ ਪਰਤੇਵਿਜੀਲੈਂਸ ਵੱਲੋਂ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਤੇ ਦਫਤਰ ਵਿਚ ਮੁੜ ਛਾਪੇਮਾਰੀ
ਅੰਮ੍ਰਿਤਸਰ, 15 ਜੁਲਾਈ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਨਾਭਾ ਜੇਲ ’ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ…
View More ਵਿਜੀਲੈਂਸ ਵੱਲੋਂ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਤੇ ਦਫਤਰ ਵਿਚ ਮੁੜ ਛਾਪੇਮਾਰੀਮਜੀਠੀਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਨਾਭਾ ਦੀ ਨਵੀਂ ਜ਼ਿਲਾ ਜੇਲ ਭੇਜਿਆ ਨਾਭਾ, 6 ਜੁਲਾਈ : ਪੰਜਾਬ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਬਿਕਰਮ ਸਿੰਘ…
View More ਮਜੀਠੀਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚਵਿਜੀਲੈਂਸ ਨੇ ਹਿਮਾਚਲ ’ਚ ਮਜੀਠੀਆ ਦੀਆਂ ਜਾਇਦਾਦਾਂ ’ਤੇ ਕੀਤੀ ਛਾਪੇਮਾਰੀ
ਅਦਾਲਤ ਨੇ ਜਾਂਚ ਦੌਰਾਨ ਹਿਮਾਚਲ ਤੇ ਦਿੱਲੀ ਪੁਲਿਸ ਨੂੰ ਸਹਿਯੋਗ ਕਰਨ ਦੇ ਦਿੱਤੇ ਹੁਕਮ ਮੋਹਾਲੀ, 5 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ…
View More ਵਿਜੀਲੈਂਸ ਨੇ ਹਿਮਾਚਲ ’ਚ ਮਜੀਠੀਆ ਦੀਆਂ ਜਾਇਦਾਦਾਂ ’ਤੇ ਕੀਤੀ ਛਾਪੇਮਾਰੀਮਜੀਠੀਆ ਦੇ ਰਿਮਾਂਡ ’ਚ ਵਾਧਾ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਕੀਤੀ ਸੀ ਗ੍ਰਿਫਤਾਰ ਮੋਹਾਲੀ, 2 ਜੁਲਾਈ : ਅੱਜ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਜੀਲੈਂਸ ਦੇ ਰਿਮਾਂਡ ’ਤੇ…
View More ਮਜੀਠੀਆ ਦੇ ਰਿਮਾਂਡ ’ਚ ਵਾਧਾਮਜੀਠੀਆ ਦੇ ਮਾਮਲੇ ਵਿਚ ਐੱਨ. ਸੀ. ਬੀ. ਦੀ ਐਟਰੀ
ਸਰਕਾਰ ਨੂੰ ਪੱਤਰ ਲਿਖ ਕੇ ਸਾਂਝੀ ਪੁੱਛਗਿੱਛ ਦੀ ਕੀਤੀ ਮੰਗ ਅੰਮ੍ਰਿਤਸਰ, 1 ਜੁਲਾਈ – ਹਾਈ ਪ੍ਰੋਫਾਈਲ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿਚ…
View More ਮਜੀਠੀਆ ਦੇ ਮਾਮਲੇ ਵਿਚ ਐੱਨ. ਸੀ. ਬੀ. ਦੀ ਐਟਰੀਵਿਜੀਲੈਂਸ ਟੀਮ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ
25 ਜੂਨ ਨੂੰ ਅੰਮ੍ਰਿਤਸਰ ਘਰ ਤੋਂ ਕੀਤਾ ਸੀ ਗ੍ਰਿਫ਼ਤਾਰ ਮੋਹਾਲੀ, 30 ਜੂਨ : ਪੰਜਾਬ ਵਿਜੀਲੈਂਸ ਦੀ ਟੀਮ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ…
View More ਵਿਜੀਲੈਂਸ ਟੀਮ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾਮਜੀਠੀਆ 7 ਦਿਨ ਦੇ ਰਿਮਾਂਡ ’ਤੇ
ਬੀਤੀ ਰਾਤ ਵਿਜੀਲੈਂਸ ਦਫ਼ਤਰ ’ਚ ਬਿਤਾਈ ਮੋਹਾਲੀ, 26 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਨੀ…
View More ਮਜੀਠੀਆ 7 ਦਿਨ ਦੇ ਰਿਮਾਂਡ ’ਤੇ