ਅੰਮ੍ਰਿਤਸਰ, 12 ਅਕਤੂਬਰ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ’ਚ ਸਰਹੱਦੀ ਪਿੰਡ ਰਾਜਾਤਾਲ ਦੇ ਇਲਾਕੇ ’ਚੋਂ 5 ਕਰੋੜ ਦੀ ਹੈਰੋਇਨ ਸਮੇਤ 2 ਮਿੰਨੀ ਡਰੋਨ ਜ਼ਬਤ ਕੀਤੇ ਹਨ । ਇਨ੍ਹਾਂ ਦੋਵਾਂ ਡਰੋਨ ਾਂ ਨਾਲ ਅੱਧਾ-ਅੱਧਾ ਕਿਲੋ ਦੇ ਹੈਰੋਇਨ ਦੇ ਪੈਕੇਟ ਲਟਕੇ ਹੋਏ ਸਨ।
Read More : ਨਹੀਂ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ