ਅੰਮ੍ਰਿਤਸਰ, 7 ਜੁਲਾਈ : ਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਅਤੇ ਵੱਧਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਵੰਦੇ ਭਾਰਤ ਐਕਸਪ੍ਰੈੱਸ 22488/22487 (ਅੰਮ੍ਰਿਤਸਰ-ਦਿੱਲੀ-ਅੰਮ੍ਰਿਤਸਰ) ਦੇ ਡੱਬਿਆਂ ਦੀ ਗਿਣਤੀ ਸਥਾਈ ਤੌਰ ’ਤੇ ਵਧਾ ਦਿੱਤੀ ਹੈ।
ਇਹ ਟ੍ਰੇਨ ਹੁਣ 8 ਡੱਬਿਆਂ ਦੀ ਬਜਾਏ 16 ਡੱਬਿਆਂ ਨਾਲ ਚਲਾਈ ਜਾਵੇਗੀ। ਇਹ ਤਬਦੀਲੀ 10 ਜੁਲਾਈ ਤੋਂ ਦਿੱਲੀ ਤੋਂ ਅਤੇ 12 ਜੁਲਾਈ ਤੋਂ ਅੰਮ੍ਰਿਤਸਰ ਤੋਂ ਲਾਗੂ ਹੋਵੇਗੀ।
Read More : ਸੰਜੇ ਵਰਮਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ : ਡੀ. ਆਈ. ਜੀ. ਗਿੱਲ